ਵਿਸ਼ਵ ਸਕੀਟ ਂਚ ਗੁਰਨਿਹਾਲ ਨੇ ਜਿੱਤੇ ਇਤਿਹਾਸਕ ਦੋ ਤਮਗੇ
ਵਿਸ਼ਵ ਸਕੀਟ 'ਚ ਭਾਰਤ ਨੂੰ ਪਹਿਲਾ ਤਮਗਾ
ਨਵੀਂ ਦਿੱਲੀ, 11 ਸਤੰਬਰ
ਗੁਰਨਿਹਾਲ ਸਿੰਘ ਗਰਚਾ ਦੇ ਨਿੱਜੀ ਕਾਂਸੀ ਤਮਗੇ ਤੋਂ ਇਲਾਵਾ ਉਹਨਾਂ ਦੀ ਆਯੁਸ਼ ਰੁਦਰਾਜੂ ਅਤੇ ਅਨੰਤਜੀਤ ਸਿੰਘ ਨਾਰੂਕਾ ਦੀ ਟੀਮ ਦੇ ਚਾਂਦੀ ਤਮਗੇ ਦੇ ਤੌਰ 'ਤੇ ਭਾਰਤ ਨੇ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਸਕੀਟ ਈਵੇਂਟ '...
ਭਾਰਤ ਦਾ 622 ਦਾ ਐਵਰੈਸਟ, ਸ੍ਰੀਲੰਕਾ ਨੂੰ ਦੋ ਝਟਕੇ
ਅਸ਼ਵਿਨ, ਜਡੇਜਾ ਤੇ ਰਿਧੀਮਾਨ ਸਾਹਾ ਦੇ ਅਰਧ ਸੈਂਕੜਿਆਂ ਨਾਲ ਬਣਿਆ ਵੱਡਾ ਸਕੋਰ
ਕੋਲੰਬੋ: ਚੇਤੇਸ਼ਵਰ ਪੁਜਾਰਾ (133) ਅਤੇ ਅਜਿੰਕਿਆ ਰਹਾਣੇ (132) ਦੇ ਜ਼ੋਰਦਾਰ ਸੈਂਕੜਿਆਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ (54), ਰਿਧੀਮਾਨ ਸਾਹਾ (67) ਅਤੇ ਰਵਿੰਦਰ ਜਡੇਜਾ (ਨਾਬਾਦ 70) ਦੇ ਅਰਧ ਸੈਂਕੜਿਆਂ ਦੇ ਦਮ 'ਤੇ ਭਾਰਤ ਨੇ ਸ੍ਰ...
ਜੌਹਰੀ ਮਾਮਲੇ ‘ਤੇ ਸੀਓਏ ‘ਚ ਵਖ਼ਰੇਵਾਂ;ਆਜ਼ਾਦ ਕਮੇਟੀ ਕਰੇਗੀ ਜਾਂਚ
ਤਿੰਨ ਮੈਂਬਰੀ ਜਾਂਚ ਕਮੇਟੀ ਅਗਲੇ 15 ਦਿਨਾਂ 'ਚ ਆਪਣੀ ਰਿਪੋਰਟ ਅਤੇ ਸਿਫ਼ਾਰਸ਼ਾਂ ਦੇਵੇਗੀ ਜੌਹਰੀ 'ਤੇ ਇੱਕ ਅਣਪਛਾਤੀ ਮਹਿਲਾ ਵੱਲੋਂ ਗਲਤ ਵਤੀਰੇ ਦਾ ਦੋਸ਼ ਲਾਇਆ ਗਿਆ ਹੈ ਅਤੇ ਖ਼ੁਦ ਦੀ ਪਛਾਣ ਨੂੰ ਹੁਣ ਤੱਕ ਗੁਪਤ ਰੱਖਿਆ ਹੈ ਪੀੜਤਾ ਨੇ ਇਹ ਦੱਸਿਆ ਹੈ ਕਿ ਇਹ ਮਾਮਲਾ ਓਦੋਂ ਦਾ ਹੈ ਜਦੋਂ ਜੌਹਰੀ ਬੀਸੀਸੀਆਈ ਨਾਲ ਨਹੀਂ...
ਅਰਜਨਟੀਨਾ ਬੀ ਟੀਮ ਨੇ ਭਾਰਤ ਨੂੰ 3-2 ਨਾਲ ਹਰਾਇਆ
ਅਰਜਨਟੀਨਾ ਬੀ ਟੀਮ ਨੇ ਭਾਰਤ ਨੂੰ 3-2 ਨਾਲ ਹਰਾਇਆ
ਬੁਏਨਸ ਆਇਰਸ। ਅਰਜਨਟੀਨਾ ਦੀ ਬੀ ਟੀਮ ਨੇ ਸੋਮਵਾਰ ਨੂੰ ਇਕ ਰੋਮਾਂਚਕ ਮੁਕਾਬਲੇ ਵਿਚ ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਨੂੰ 3-2 ਨਾਲ ਹਰਾਇਆ। ਭਾਰਤ ਦੀ ਨੌਜਵਾਨ ਫਾਰਵਰਡ ਸਲੀਮਾ ਟੇਟੇ ਨੇ ਛੇਵੇਂ ਅਤੇ ਡਰੈਗ ਫਲਿੱਕਰ ਗੁਰਜੀਤ ਕੌਰ ਨੇ 42 ਵੇਂ ਮਿੰਟ ਵਿੱਚ ਗ...
ਗੰਭੀਰ ਦਾ ਵੱਖਰੇ ਅੰਦਾਜ਼ ‘ਚ ਕਿੰਨਰਾਂ ਨੂੰ ਸਮਰਥਨ
ਰੱਖੜੀ ਮੌਕੇ ਕਿੰਨਰਾਂ ਤੋਂ ਰੱਖੜੀ ਵੀ ਬਨਵਾਈ ਸੀ
ਨਵੀਂ ਦਿੱਲੀ, 14 ਸਤੰਬਰ ਗੌਤਮ ਗੰਭੀਰ ਭਾਰਤੀ ਟੀਮ ਦੇ ਅਜਿਹੇ ਕ੍ਰਿਕਟਰ ਹਨ ਜੋ ਸਮਾਜਿਕ ਕੰਮਾਂ 'ਚ ਹਮੇਸ਼ਾ ਅੱਗੇ ਰਹਿੰਦੇ ਹਨ ਗੰਭੀਰ ਹਮੇਸ਼ਾ ਤੋਂ ਭਾਰਤੀ ਫੌਜ਼ੀਆਂ ਲਈ ਖ਼ਾਸ ਤੌਰ 'ਤੇ ਮਦਦ ਕਰਦੇ ਹਨ ਅਤੇ ਫੌਜੀਆਂ ਦੇ ਬੱਚਿਆਂ ਲਈ ਵੀ ਕਈ ਤਰ੍ਹਾਂ ਦੀਆਂ ਮੁਹਿੰਮਾ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਂਚ ਛੇ ਸਾਲ ਬਾਅਦ ਪੂਜਾ ਨੇ ਦਿਵਾਇਆ ਮਹਿਲਾ ਤਮਗਾ
ਸੰਘਰਸ਼ ਤੋਂ ਬਾਅਦ ਜਿੱਤਿਆ ਕਾਂਸੀ ਤਮਗਾ
ਨਾਰਵੇ ਦੀ ਗ੍ਰੇਸ ਨੂੰ?10-7 ਨਾਲ ਹਰਾਇਆ
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਇਤਿਹਾਸ 'ਚ ਤਮਗਾ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ
ਰਿਤੂ ਖੁੰਝੀ ਭੈਣਾਂ ਦੀ ਬਰਾਬਰੀ ਤੋਂ
ਬੁਡਾਪੇਸਟ, 25 ਅਕਤੂਬਰ
ਭਾਰਤ ਦੀ ਪੂਜਾ ਢਾਂਡਾ ਨੇ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਵੀਰਵਾ...
ਟੋਕੀਓ ਪੁੱਜਾ ਭਾਰਤੀ ਓਲੰਪਿਕ ਦਲ
ਕੁੱਲ 127 ਭਾਰਤੀ ਐਥਲੀਟਾਂ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ
ਟੋਕੀਓ। ਟੋਕੀਓ ਓਲੰਪਿਕ ਦੇ ਸ਼ੁਰੂ ਹੋਣ ’ਚ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਬਾਕੀ ਰਹਿੰਦੇ ਭਾਰਤ ਦਾ ਪਹਿਲਾ ਓਲੰਪਿਕ ਦਲ ਐਤਵਾਰ ਸਵੇਰੇ ਟੋਕੀਓ ਪਹੁੰਚ ਗਿਆ ਟੋਕੀਓ ਦੇ ਨਰੀਤਾ ਕੌਮਾਂਤਰੀ ਹਵਾਈ ਅੱਡੇ ’ਤੇ ਕੁਰੋਬੇ ਸ਼ਹਿਰ ਦੇ ਨੁਮਾਇੰਦੇ ਮੌਜ਼ੂਦ ...
ਫੀਫਾ ਵਿਸ਼ਵ ਕੱਪ 2018 : ਇਹਨਾਂ ਟੀਮਾਂ ‘ਤੇ ਰਹਿਣਗੀਆਂ ਨਜ਼ਰਾਂ
(ਸੱਚ ਕਹੂੰ ਨਿਊਜ਼) ਕਿਸੇ ਵੀ ਖੇਡ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਜੇਤੂ ਬਾਰੇ ਕਿਆਸ ਲਗਾਏ ਜਾਣਾ ਆਮ ਗੱਲ ਹੈ ਅਤੇ ਇਸ ਵਾਰ ਦੇ ਵਿਸ਼ਵ ਕੱਪ ਲਈ ਕਿਆਸਾਰਾਈਆਂ ਦਾ ਬਾਜ਼ਾਰ ਗਰਮ ਹੈ ਵੈਸੇ ਹਰ ਵੱਡੇ ਟੂਰਨਾਮੈਂਟ 'ਚ ਮੁੱਖ ਦਾਅਵੇਦਾਰ ਲਗਭਗ ਨਜ਼ਰਾਂ 'ਚ ਹੁੰਦੇ ਹਨ ਪਰ ਫਿਰ ਵੀ ਕਈ ਟੀਮਾਂ ਛੁਪੇ ਰੁਸਤਮ ਜਿਹਾ ਪ੍ਰ...
ਬਟਲਰ-ਕਰੇਨ ਦੀਆਂ ਪਾਰੀਆਂ ਨੇ ਕੀਤਾ ਮੈਚ ਰੋਮਾਂਚਕ
ਸਾਊਥੰਪਟਨ, 1 ਸਤੰਬਰ
ਵਿਕਟਕੀਪਰ ਜੋਸ ਬਟਲਰ ਦੇ ਬਿਹਤਰੀਨ ਅਰਧਸੈਂਕੜੇ ਅਤੇ ਸੈਮ ਕਰੇਨ ਦੀ ਨਾਬਾਦ 37 ਦੌੜਾਂ ਦੀ ਇੱਕ ਹੋਰ ਸੰਘਰਸ਼ਪੂਰਨ ਪਾਰੀ ਨਾਲ ਇੰਗਲੈਂਡ ਨੇ ਭਾਰਤ ਵਿਰੁੱਧ ਤੀਸਰੇ ਦਿਨ ਅੱਠ ਵਿਕਟਾਂ 'ਤੇ 260 ਦੌੜਾਂ ਬਣਾ ਕੇ ਚੌਥੇ ਟੈਸਟ ਨੂੰ ਰੋਮਾਂਚਕ ਮੋੜ 'ਤੇ ਪਹੁੰਚਾ ਦਿੱਤਾ
ਇੰਗਲੈਂਡ ...
ਰਾਹੁਲ-ਪੰਤ ਦੇ ਦਲੇਰਾਨਾ ਸੈਂਕੜੇ, ਇੰਗਲੈਂਡ ਨੇ ਜਿੱਤ ਨਾਲ ਕੀਤਾ ਕੁਕ ਨੂੰ ਫੇਅਰਵੇਲ
ਰਾਹੁਲ-ਪੰਤ ਨੇ ਕੀਤੀ 267 ਗੇਂਦਾਂਂ ਂਚ 204 ਦੌੜਾਂ ਦੀ ਭਾਈਵਾਲੀ
ਇੰਗਲੈਂਡ 118 ਦੌੜਾਂ ਨਾਲ ਜਿੱਤਿਆ
ਪੰਜ ਮੈਚਾਂ ਦੀ ਲੜੀ 4-1 ਨਾਲ ਜਿੱਤੀ
ਮੈਨ ਆਫ਼ ਦ ਮੈਚ ਅਲਿਸਟਰ ਕੁਕ
ਮੈਨ ਆਫ਼ ਦ ਸੀਰੀਜ਼ ਸੈਮ ਕੁਰੇਨ(ਇੰਗਲੈਂਡ)
ਮੈਨ ਆਫ ਦ ਸੀਰੀਜ਼ ਵਿਰਾਟ ਕੋਹਲੀ(ਭਾਰਤ)
ਲ...