ਨਹਿਰੂ ਹਾਕੀ ਟੂਰਨਾਮੈਂਟ। ਪੰਜਾਬ ਪੁਲਿਸ ਤੇ ਪੀ. ਐੱਨ. ਬੀ. ਟੀਮਾਂ ‘ਤੇ ਲੱਗਾ ਬੈਨ
ਪੰਜਾਬ ਪੁਲਿਸ 'ਤੇ 4 ਸਾਲ, ਪੀ. ਐੱਨ. ਬੀ. ਟੀਮ 'ਤੇ ਲੱਗਾ 2 ਸਾਲ ਬੈਨ
ਨਵੀਂ ਦਿੱਲੀ। ਪੰਜਾਬ ਪੁਲਿਸ ਅਤੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਦੇ ਖਿਡਾਰੀ 56ਵੇਂ ਨਹਿਰੂ ਹਾਕੀ ਟੂਰਨਾਮੈਂਟ ਦੇ ਫਾਈਨਲ ਦੌਰਾਨ ਸੋਮਵਾਰ ਨੂੰ ਇੱਥੇ ਮੈਦਾਨ 'ਤੇ ਹੀ ਆਪਸ 'ਚ ਭਿੜ ਗਏ। ਇਸ ਘਟਨਾ ਤੋਂ ਬਾਅਦ ਹਾਕੀ ਇੰਡੀਆ ਨੇ ਦੋਵ...
ਏਸ਼ੀਆ ਕੱਪ 2018: ਪਾਂਡਿਆ, ਸ਼ਰਦੁਲ, ਅਕਸ਼ਰ ਬਾਹਰ
ਸਿਧਾਰਥ ਕੌਲ, ਰਵਿੰਦਰ ਜਡੇਜਾ, ਦੀਪਕ ਚਾਹਰ ਪਹੁੰਚੇ ਦੁਬਈ
ਦੁਬਈ,20 ਸਤੰਬਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸੀਨੀਅਰ ਚੋਣ ਕਮੇਟੀ ਨੇ ਦੁਬਈ 'ਚ ਚੱਲ ਰਹੇ ਏਸੀਆ ਕੱਪ ਟੂਰਨਾਮੈਂਟ 'ਚ ਖੇਡ ਰਹੀ ਭਾਰਤੀ ਟੀਮ 'ਚ ਤਿੰਨ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਇਸ ਬਦਲਾਅ ਦੇ ਤਹ...
ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਦੀ ਹੋਈ ਮੌਤ
ਖੇਡ ਜਗਤ 'ਚ ਸ਼ੋਕ ਦੀ ਲਹਿਰ
ਨਵੀਂ ਦਿੱਲੀ। ਅਮਰੀਕਾ ਦੇ ਧਾਕੜ ਬਾਸਕਟਬਾਲ ਖਿਡਾਰੀ ਕੋਬੀ ਬ੍ਰਾਇੰਟ ਅਤੇ ਉਸ ਦੀ 13 ਸਾਲਾ ਬੇਟੀ ਜਿਆਨਾ ਮਾਰੀਆ ਓਨੋਰ ਬ੍ਰਾਇੰਟ ਸਣੇ 9 ਲੋਕਾਂ ਦੀ ਹੈਲੀਕਾਪਟਰ ਕ੍ਰੈਸ਼ ਹੋਣ ਕਾਰਨ ਮੌਤ ਹੋ ਗਈ। ਕੈਲੀਫੋਰਨੀਆ 'ਚ ਇਹ ਭਿਆਨਕ ਹਾਦਸਾ ਵਾਪਰਿਆ ਹੈ, ਜਿਸ ਕਾਰਨ ਖੇਡ ਜਗਤ ਵਿਚ ਸ਼ੋਕ ਦੀ ਲਹਿ...
ਵਿੰਡੀਜ਼ ਵਿਰੁੱਧ ਜਿੱਤ ਨਾਲ ਭਾਰਤ ਦਾ ਘਰੇਲੂ ਲੜੀ ਜਿੱਤਣ ਦਾ ਛੱਕਾ
ਫੈਸਲਾਕੁੰਨ ਮੈਚ 'ਚ ਵਿੰਡੀਜ਼ ਨੂੰ 9 ਵਿਕਟਾਂ ਨਾਲ ਮਧੋਲ 3-1 ਨਾਲ ਜਿੱਤੀ ਲੜੀ1
4.5 ਓਵਰਾਂ 'ਚ ਹੀ ਕੀਤਾ 105 ਦੌੜਾਂ ਦਾ ਟੀਚਾ ਹਾਸਲ
ਪੂਰਾ ਮੈਚ ਇੱਕ ਸੈਸ਼ਨ 'ਚ ਹੀ ਨਿਪਟਿਆ, 50 ਓਵਰ ਵੀ ਨਹੀਂ ਖੇਡੇ
4 ਵਿਕਟਾਂ ਲੈ ਕੇ ਖੱਬੂ ਸਪਿੱਨਰ ਰਵਿੰਦਰ ਜਡੇਜਾ ਰਹੇ ਮੈਨ ਆਫ਼ ਦ ਮੈਚ
3 ਮੈਚਾਂ ਦੀ ਟੀ20 ਲੜੀ 4 ਨਵੰਬਰ ...
ਧੋਨੀ ਬਣੇ ਚੌਥੇ 10 ਹਜ਼ਾਰੀ, ਕੈਚ ਲੈਣ ਦੇ ਵੀ ਤਿੰਨ ਸੈਂਕੜੇ ਕੀਤੇ ਪੂਰੇ
ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ ਬੱਲੇਬਾਜ਼ ਬਣ ਗਏ | Mahendra Singh Dhoni
ਲੰਦਨ (ਏਜੰਸੀ)। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਭਾਰਤ ਦੇ ਚੌਥੇ ਅਤੇ ਦੁਨੀਆਂ ਦੇ 12ਵੇਂ 10 ਹਜ਼ਾਰੀ ਬਣ ਗਏ ਹਨ ਸਾਬਕਾ ਕਪਤਾਨ ਅਤੇ ਵਿਕਟਕੀਪਰ ਧੋਨੀ ਇਸ ਲੜੀ ਦੇ ਸ਼ੁਰੂ ਹੋਣ ਤੋਂ ਪਹਿਲਾਂ 318 ਮੈਚਾਂ 'ਚ 51.37 ਦੀ ਔਸਤ...
ਭਾਰਤੀ ਹਸਤੀਆਂ ‘ਚ ਕਮਾਈ ਪੱਖੋਂ ਵਿਰਾਟ ਨੰਬਰ 2
ਅੱਵਲ 100 'ਚ 13 ਕ੍ਰਿਕਟਰ, ਧੋਨੀ ਪੰਜਵੇਂ, ਸਚਿਨ 9ਵੇਂ ਸਥਾਨ 'ਤੇ
ਮਹਿਲਾ ਖਿਡਾਰੀਆਂ 'ਚ ਪੀਵੀ ਸਿੰਧੂ ਪਹਿਲੇ ਨੰਬਰ 'ਤੇ
ਨਵੀਂ ਦਿੱਲੀ, 5 ਦਸੰਬਰ
ਭਾਰਤੀ ਕ੍ਰਿਕਟ ਕਪਤਾਨ ਅਤੇ ਮੌਜ਼ੂਦਾ ਸਮੇਂ 'ਚ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ ਵਿਰਾਟ ਕੋਹਲੀ ਨਾਮਵਰ ਅਮਰੀਕੀ ਪੱਤਰਿਕਾ ਫੋਬਰਸ ਦੀਆਂ 100 ਅੱਵਲ...
ਭਾਰਤ-ਇੰਗਲੈਂਡ ਟੀ20 ਲੜੀ : ਹੇਲਸ ਬਦੌਲਤ ਇੰਗਲੈਂਡ ਨੇ ਕੀਤੀ ਲੜੀ ਬਰਾਬਰ
3 ਟੀ20 ਮੈਚਾਂ ਦੀ ਲੜੀ 1-1 ਨਾਲ ਬਰਾਬਰ, ਤੀਜਾ ਮੈਚ 8 ਜੁਲਾਈ ਨੂੰ ਸ਼ਾਮ ਸਾਢੇ ਛੇ | India-England T20 Series
ਕਾਰਡਿਫ, (ਏਜੰਸੀ)। ਅਲੇਕਸ ਹੇਲਸ ਦੀ ਨਾਬਾਦ 58 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ ਦੂਸਰੇ ਟਵੰਟੀ20 ਮੁਕਾਬਲੇ 'ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ...
ਧੋਨੀ ਨਾਲ ਮਿਲਦਾ ਹੈ ਮੇਰੀ ਕਪਤਾਨੀ ਦਾ ਢੰਗ: ਰੋਹਿਤ
ਧੋਨੀ ਨੂੰ ਕਪਤਾਨੀ ਕਰਦਿਆਂ ਕਦੇ ਹੜਬੜਾਹਟ 'ਚ ਨਹੀਂ ਦੇਖਿਆ
ਦੁਬਈ, 29 ਸਤੰਬਰ
ਭਾਰਤ ਨੂੰ ਸੱਤਵੀਂ ਵਾਰ ਏਸ਼ੀਆ ਕੱਪ ਚੈਂਪੀਅਨ ਬਣਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਉਹਨਾਂ ਦੀ ਕਪਤਾਨੀ ਦਾ ਢੰਗ ਬਹੁਤ ਹੱਦ ਤੱਕ ਮਹਿੰਦਰ ਧੋਨੀ ਨਾਲ ਮਿਲਦਾ ਹੈ ਰੋਹਿਤ ਨੇ ਖ਼ਿਤਾਬ ਜਿੱਤਣ ਤੋਂ ਬਾਅਦ ਪੱਤਰਕਾਰ ਸਮਾਗਮ ...
ਭਾਰਤ ਦਾ ਅਭਿਆਸ ਮੈਚ ਡਰਾਅ
ਸ਼ਿਖਰ ਦਾ ਡਬਲ, ਪੁਜਾਰਾ ਵੀ ਸਸਤੇ ' ਚ ਨਿਪਟਿਆ | Cricket News
ਸਪਿੱਨਰਾਂ ਨੂੰ ਨਹੀਂ ਮਿਲੀ ਵਿਕਟ | Cricket News
ਚੇਮਸਫੋਰਡ (ਏਜੰਸੀ)। ਇੰਗਲੈਂਡ ਵਿਰੁੱਧ 1 ਅਗਸਤ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਟੈਸਟ ਤੋਂ ਪਹਿਲਾਂ ਕਾਉਂਟੀ ਟੀਮ ਅਸੇਕਸ ਵਿਰੁੱਧ ਤੀਸਰੇ ਅਤੇ ਆਖ਼ਰੀ ਦਿਨ ਡਰਾਅ ਸਮਾਪਤ ਹੋਏ ...
ਫਿੰਚ ਦਾ ਅਰਧ ਸੈਂਕੜਾ, ਲਾਇੰਸ ਨੇ ਕੀਤਾ ਬੰਗਲੌਰ ਦਾ ਸ਼ਿਕਾਰ
ਬੰਗਲੌਰ,(ਏਜੰਸੀ)। ਧਮਾਕੇਦਾਰ ਬੱਲੇਬਾਜ਼ ਆਰੋਨ ਫਿੰਚ (72) ਅਤੇ ਕਪਤਾਨ ਸੁਰੇਸ਼ ਰੈਣਾ (ਨਾਬਾਦ 34) ਦਰਮਿਆਨ ਤੀਜੀ ਵਿਕਟ ਲਈ 92 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਦੇ ਦਮ 'ਤੇ ਗੁਜਰਾਤ ਲਾਇੰਸ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 37 ਗੇਂਦਾਂ ਬਾਕੀ ਰਹਿੰਦਿਆਂ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 'ਚ ਆਪਣੀ ਤੀਜੀ...