South Asia News

Nepal India Relations: ਭਾਰਤ ਤੋਂ 2 ਅਰਬ ਡਾਲਰ ਤੋਂ ਜ਼ਿਆਦਾ ਦੀ ਆਰਥਿਕ ਸਹਾਇਤਾ ਮੰਗੇਗਾ ਨੇਪਾਲ, ਵਿਦੇਸ਼ ਸਕੱਤਰ ਦੀ ਫੇਰੀ ਦੌਰਾਨ ਵਿਚਾਰੇ ਜਾਣਗੇ ਮੁੱਦੇ

ਨੇਪਾਲ, ਭਾਰਤ ਤੋਂ ਲਗਭਗ 3 ਲੱਖ ਕਰੋੜ ਰੁਪਏ (2 ਅਰਬ ਅਮਰੀਕੀ ਡਾਲਰ) ਦੇ ਰਿਆਇਤੀ ਕਰਜ਼ੇ ਤੇ ਗ੍ਰਾਂਟਾਂ ਦੀ ਮੰਗ ਕਰਨ ਰਿਹਾ ਹੈ। ਇਹ ਪ੍ਰਸਤਾਵ ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਅੱਜ ਸ਼ੁਰੂ ਹੋਣ ਵਾਲੇ ਦੌਰੇ ਦੌਰਾਨ ਪੇਸ਼ ਕੀਤਾ ਜਾਵੇਗਾ।
ਕੁੱਲ ਜਹਾਨ  ਖਾਸ ਖਬਰ