Social Media News
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Social Media Impact: ਰੀਲਾਂ, ਬਲੌਗ ਤੇ ਬੇਤੁਕੀਆਂ ਗੱਲਾਂ, ਦਿਸ਼ਾਹੀਣ ਹੋ ਰਹੀ ਨੌਜਵਾਨ ਪੀੜ੍ਹੀ
Published On
By Khushdeep Singh
ਜੇ ਅੱਜ-ਕੱਲ੍ਹ ਇੱਕ ਚੀਜ਼ ਸਭ ਤੋਂ ਤੇਜ਼ੀ ਨਾਲ ਫੈਲ ਰਹੀ ਹੈ, ਤਾਂ ਉਹ ਹੈ ਬੇਤੁਕੀਆਂ ਗੱਲਾਂ। ਫਰਕ ਸਿਰਫ਼ ਇਹ ਹੈ ਕਿ ਇਹ ਗੱਲਾਂ ਹੁਣ ਚਾਹ ਦੀਆਂ ਦੁਕਾਨਾਂ ਜਾਂ ਕਮਿਊਨਿਟੀ ਸੈਂਟਰਾਂ ਤੱਕ ਸੀਮਤ ਨਹੀਂ ਹਨ, ਸਗੋਂ ਸਮੁੱਚੇ ਸਮਾਜ ਵਿੱਚ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ, ਸਮਾਰਟਫੋਨ ਸਕ੍ਰੀਨਾਂ ’ਤੇ ਰੀਲਾਂ ਅਤੇ ਵਲੌਗਜ਼ ਦੇ ਰੂਪ ਵਿੱਚ
Australia News: ਅਸਟਰੇਲੀਆ ਸਰਕਾਰ ਦਾ ਵੱਖਰਾ ਫੈਸਲਾ, ਬੱਚਿਆਂ ਸਬੰਧੀ ਵੱਡੀ ਅਪਡੇਟ, ਜਾਣੋ ਪੂਰਾ ਮਾਮਲਾ
Published On
By Sach Kahoon Punjabi Desk
ਅਸਟਰੇਲੀਆ ’ਚ ਬੱਚਿਆਂ ਦੇ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਦੀ ਤਿਆਰੀ, ਜਾਣੋ ਪੂਰਾ ਮਾਮਲਾ | Australia News ਸੰਸਦ ’ਚ ਬਿੱਲ ਪੇਸ਼ | Australia News ਅਜਿਹਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣਿਆ ਕੈਨਬਰਾ (ਏਜੰਸੀ)। Australia News: ਅਸਟਰੇਲੀਆ ਤੇ ਬ੍ਰਿਟੇਨ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਜਲਦੀ ਹੀ […]
Social Media News: ਇਹ ਵਿਆਹ ਦਾ ਕਾਰਡ ਬਣਿਆ ਚਰਚਾ ਦਾ ਕੇਂਦਰ, ਸੋਸ਼ਲ ਮੀਡੀਆ ’ਤੇ ਹੋ ਰਿਹੈ ਪੂਰਾ ਵਾਇਰਲ…
Published On
By Sach Kahoon Punjabi Desk
Social Media News: ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਵਿਆਹ ਦਾ ਕਾਰਡ ਇਨ੍ਹੀਂ ਦਿਨੀਂ ਪੂਰੇ ਦੇਸ਼ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਾਰਡ ਨੂੰ ਲੈ ਕੇ ਨਾ ਸਿਰਫ ਲੋਕ ਉਤਸੁਕ ਹਨ, ਸਗੋਂ ਇਹ ਸਿਆਸੀ ਵਿਵਾਦ ਦਾ ਕਾਰਨ ਵੀ ਬਣ ਗਿਆ ਹੈ। ਕਾਰਡ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ […]
Viral Video: ਜੋਧਪੁਰ ਦੇ ਇੱਕ ਹਸਪਤਾਲ ਵਿੱਚ ਵਾਇਰਲ ਵੀਡੀਓ ਰਾਹੀਂ ਇੱਕ ਹੈਰਾਨ ਕਰਨ ਵਾਲੀ ਘਟਨਾ ਆਈ ਸਾਹਮਣੇ
Published On
By Sach Kahoon Punjabi Desk
Viral Video: ਜੋਧਪੁਰ (ਏਜੰਸੀ)। ਰਾਜਸਥਾਨ ਦੇ ਜੋਧਪੁਰ ਹਸਪਤਾਲ ਦੀ ਇੱਕ ਲੈਬ ਅਟੈਂਡੈਂਟ ਸੋਸ਼ਲ ਮੀਡੀਆ ‘ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਰਿਪੋਰਟ ਦੇ ਅਨੁਸਾਰ, ਅਟੈਂਡੈਂਟ ਨੇ ਯੂਟਿਊਬ ਵੀਡੀਓ ਦੇਖਣ ਤੋਂ ਬਾਅਦ ਮਰੀਜ਼ ਦਾ ਈਸੀਜੀ (ਇਲੈਕਟਰੋਕਾਰਡੀਓਗਰਾਮ) ਸਕੈਨ ਕੀਤਾ। ਜੋਧਪੁਰ ਮਾਮਲੇ ਦਾ ਵੀਡੀਓ ਕਰੀਬ ਇਕ ਦਿਨ ਪਹਿਲਾਂ ਯੂਟਿਊਬ ਟਿਊਟੋਰਿਅਲ ‘ਤੇ ਸ਼ੇਅਰ ਕੀਤਾ ਗਿਆ ਸੀ ਅਤੇ ਉਹ ਵੀਡੀਓ ਵਾਇਰਲ […]
Social Media News: ਬੈਂਗਲੁਰੂ ਦੇ ਆਟੋ ਡਰਾਈਵਰ ਦੀ ਔਰਤਾਂ ਲਈ ‘ਅਨੋਖੀ’ ਅਪੀਲ Viral!
Published On
By Sach Kahoon Punjabi Desk
Viral News: ਬੈਂਗਲੁਰੂ (ਏਜੰਸੀ)। ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਬੈਂਗਲੁਰੂ ਦਾ ਇਕ ਆਟੋ ਰਿਕਸ਼ਾ ਕਾਫੀ ਸੁਰਖੀਆਂ ਬਟੋਰ ਰਿਹਾ ਹੈ, ਜਿਸ ਦੇ ਪਿੱਛੇ ਸਾਰੀਆਂ ਔਰਤਾਂ ਲਈ ‘ਸਤਿਕਾਰ’ ਦੇ ਰੂਪ ‘ਚ ਇਕ ਸੰਦੇਸ਼ ਲਿਖਿਆ ਗਿਆ ਹੈ, ਜੋ ‘ਐਕਸ’ ‘ਤੇ ਕਾਫੀ ਵਾਇਰਲ ਹੋਇਆ ਹੈ। ਮਹਿਲਾ ਸਸ਼ਕਤੀਕਰਨ ਦੇ ਉਦੇਸ਼ ਨਾਲ ਪੋਸਟ ਕੀਤੇ ਗਏ ਇਸ ਸੰਦੇਸ਼ ਨੇ ਸੋਸ਼ਲ ਮੀਡੀਆ ‘ਤੇ ਯੂਜ਼ਰਸ […]
Social Media News: ਅਸਟਰੇਲੀਆ ’ਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ
Published On
By Sach Kahoon Punjabi Desk
(ਏਜੰਸੀ) ਕੈਨਬਰਾ। Social Media News: ਅਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਅਲਬਾਨੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਇਸ ਸਾਲ (2024 ਵਿੱਚ) ਸੋਸ਼ਲ ਮੀਡੀਆ ਅਤੇ ਹੋਰ ਸੰਬੰਧਿਤ ਡਿਜੀਟਲ ਪਲੇਟਫਾਰਮਾਂ ਤੱਕ ਪਹੁੰਚ ਲਈ ਘੱਟੋ-ਘੱਟ ਉਮਰ ਲਾਗੂ ਕਰਨ ਲਈ ਕਾਨੂੰਨ ਪੇਸ਼ […]
