15th Letter of Saint Dr. MSG : ਰੂਹਾਨੀ ਸਥਾਪਨਾ ਦਿਵਸ ’ਤੇ ਪੂਜਨੀਕ ਗੁਰੂ ਜੀ ਦੀ ਆਈ ਚਿੱਠੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰੂਹਾਨੀ ਸਥਾਪਨਾ ਦਿਵਸ ’ਤੇ 15ਵੀਂ ਰੂਹਾਨੀ ਚਿੱਠੀ ਭੇਜੀ ਹੈ।
ਸਾਡੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰੋ ਤੇ ਸੇਵਾਦਾਰੋ। ਤੁਹਾਨੂੰ ਸਭ ਨੂੰ 75ਵੇਂ ਸਥਾਪਨਾ ਦਿਵਸ ਤੇ 16ਵੇਂ ‘ਜਾਮ ਏ ਇੰਸਾਂ ਗੁਰੂ ਕਾ ਦਿਵਸ’ ਦੀ ਬਹੁਤ-2 ਵਧਾਈ ਤੇ ਬਹੁਤ...
Dera Sacha Sauda ਤੋਂ Live : ਭਾਰੀ ਗਿਣਤੀ ’ਚ ਪਹੁੰਚ ਰਹੀ ਐ ਸਾਧ-ਸੰਗਤ, ਦੇਖੋ ਤਸਵੀਰਾਂ…
ਸਰਸਾ (ਐੱਮਕੇ ਸ਼ਾਇਨਾ)। ਸ਼ਾਹ ਸਤਿਨਾਮ ਜੀ ਧਾਮ ’ਚ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ (Dera Sacha Sauda) ਮਨਾਇਆ ਜਾ ਰਿਹਾ ਹੈ। ਨਾਮ ਚਰਚਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁੱਕਰਵਾਰ ਸ਼ਾਮ ਨੂੰ ਸਾਧ-ਸੰਗਤ ਭਾਰੀ ਗਿਣਤੀ ਵਿੱਚ ਆਉਣੀ ਸ਼ੁਰੂ ਹੋ ਗਈ ਸੀ। ਸਾਧ-ਸੰਗਤ ਦੇ ਇਕੱਠ ਨੂੰ ਦੇਖਦਿਆਂ ਸੇਵਾਦ...
Live Naamcharcha | ਪਵਿੱਤਰ ਭੰਡਾਰੇ ਦੀ ਨਾਮ ਚਰਚਾ ਸ਼ੁਰੂ, ਦੇਖੋ ਸਿੱਧਾ ਪ੍ਰਸਾਰਣ
ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅੱਜ ਦੇ ਇਸ ਇਤਿਹਾਸਕ ਦਿਹਾੜੇ 29 ਅਪਰੈਲ ਨੂੰ ਭੰਡਾਰੇ ਦੇ ਰੂਪ ’ਚ ਮਨਾ ਰਹੀ ਹੈ। ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਇਹ ਪਵਿੱਤਰ ਦਿਹਾੜਾ ਸਵੇਰੇ 11 ਤੋਂ ਦੁਪਹਿਰ ਇੱਕ ਵਜੇ ਤੱਕ ਮਨਾਇਆ ਜਾ ਰਿਹਾ ਹੈ।
ਪਵਿੱਤਰ ਭੰਡਾਰੇ ਦ...
Live ! ਡੇਰਾ ਸੱਚਾ ਸੌਦਾ ’ਚ ਆ ਰਿਹਾ ਸ਼ਰਧਾ ਦਾ ਹੜ੍ਹ, ਸੇਵਾਦਾਰਾਂ ਨੂੰ ਖੜ੍ਹੀ ਫ਼ਸਲ ’ਚ ਬਣਾਉਣੇ ਪਏ ਪੰਡਾਲ
ਸਰਸਾ। ਦੇਸ਼ ਵਿਦੇਸ਼ ਦੀ ਸਾਧ-ਸੰਗਤ ਦਾ ਹੜ੍ਹ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਦਿਵਸ ਦਾ ਪਵਿੱਤਰ ਭੰਡਾਰਾ ਸਰਸਾ ’ਚ ਮਨਾਉਣ ਲਈ ਆ ਰਿਹਾ ਹੈ। ਪੂਜਨੀਕ ਗੁਰੂ ਜੀ ਦੇ ਪ੍ਰਤੀ ਸ਼ਰਧਾ ਤੇ ਦਿ੍ਰੜ੍ਹ ਵਿਸ਼ਵਾਸ ਦੀ ਮਿਸਾਲ ਬਣੀ ਸਾਧ-ਸੰਗਤ ਇਸ ਤਰ੍ਹਾਂ ਸਰਸਾ ’ਚ ਦੇਖੀ ਜਾ ਸਕਦੀ ਹੈ ਕਿ ਤਿਲ ਰੱਖਣ ਲਈ ਵੀ ਜਗ੍ਹਾ ਨਹੀਂ ...
Dera Sacha Sauda ਤੋਂ Live || ਸ਼ਾਹ ਸਤਿਨਾਮ ਜੀ ਧਾਮ ’ਚ ਲੱਗੀਆਂ ਰੌਣਕਾਂ
ਵੱਡੀ ਗਿਣਤੀ ਸਾਧ-ਸੰਗਤ ਢੋਲ ਢਮੱਕਿਆਂ ਨਾਲ ਮਨਾ ਰਹੀ ਹੈ ਖੁਸ਼ੀ
ਸਰਸਾ (ਰਵਿੰਦਰ ਸ਼ਰਮਾ) ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ (Dera Sacha Sauda) ਮੌਕੇ ਸਾਧ-ਸੰਗਤ ਦਾ ਜੋਸ਼ ਦੇਖਦਿਆਂ ਹੀ ਬਣਦਾ ਹੈ। ਸਾਧ-ਸੰਗਤ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਪਹੰੁਚ ਰਹੀ ਹੈ। ਸਾਧ-ਸੰਗਤ ਢੋਲ ਢਮੱਕਿਆ...
ਰੂਹਾਨੀ ਸਥਾਪਨਾ ਦਿਵਸ ’ਤੇ ਹਨੀਪ੍ਰੀਤ ਇੰਸਾਂ ਨੇ ਦਿੱਤੀ ਵਧਾਈ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਇੰਸਟਾਗ੍ਰਾਮ ’ਤੇ ਨਵੀਂ ਰੀਲ੍ਹ ਅਪਲੋਡ ਕੀਤੀ ਹੈ। ਰੀਲ ’ਚ ਦੀਦੀ ਨੇ ਰੂਹਾਨੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਹੈ। ਰੀਲ ਦੇਖਣ ਲਈ ਕਲਿੱਕ ਕਰੋ।
29 ਅਪਰੈਲ 1948 ਨੂੰ ਪੂਜ...
ਸੱਚਖੰਡਵਾਸੀ ਰਾਂਝਾ ਰਾਮ ਇੰਸਾਂ ਨੂੰ ਨਾਮ-ਚਰਚਾ ਕਰਕੇ ਦਿੱਤੀ ਭਾਵਭਿੰਨੀ ਸ਼ਰਧਾਂਜਲੀ
ਐਲਨਾਬਾਦ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ ਅਤੇ ਜੀਐੱਸਐੱਮ ਰਾਂਝਾ ਇੰਸਾਂ (Ranjha Ram Insan) ਨਮਿੱਤ ਸ਼ਰਧਾਂਜਲੀ ਨਾਮ-ਚਰਚਾ ਵੀਰਵਾਰ ਨੂੰ ਬਲਾਕ ਐਲਨਾਬਾਦ ਦੇ ਪਿੰਡ ਮੱਲੇਕਾਂ ’ਚ ਹੋਈ। ਨਾਮ-ਚਰਚਾ ’ਚ ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਸਮਿਤੀ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ,...
‘ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਹਾੜੇ’ ਸਬੰਧੀ ਅਪਡੇਟ, ਹੁਣੇ ਪੜ੍ਹੋ
ਸਰਸਾ (ਸੱਚ ਕਹੂੰ ਨਿਊਜ਼)। 29 ਅਪਰੈਲ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਧਾਮ ’ਚ 75ਵਾਂ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਹਾੜੇ (Dera Sacha Sauda) ਦਾ ਭੰਡਾਰਾ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਮੌਕੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦਾ ਸਮਾਂ ਸਵੇਰੇ 11 ਵਜੇ ...
ਲੋੜਵੰਦਾਂ ਲਈ ਖ਼ੂਨਦਾਨ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼
ਸਰਸਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਖੁਸ਼ੀ ਦੇ ਮੌਕੇ ’ਤੇ ਮਨੁੱਖਤਾ ਦੀ ਸੇਵਾ (Humanity) ਕਰਨ ਨੂੰ ਆਪਣਾ ਪਹਿਲਾ ਫ਼ਰਜ਼ ਸਮਝਦੇ ਹਨ। ਇਸੇ ਤਹਿਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ’ਚ ਨਿੱਤ ਨਵੀਆਂ...
ਜੀਐੱਸਐੱਮ ਰਾਂਝਾ ਇੰਸਾਂ ਉਰਫ਼ ਮੋਹਰੀ ਰਾਮ ਇੰਸਾਂ ਸੱਚਖੰਡ ਜਾ ਬਿਰਾਜੇ
ਸਰਸਾ। ਉਹ ਜੀਵ ਬਹੁਤ ਹੀ ਭਾਗਾਂ ਵਾਲੇ ਹੁੰਦੇ ਹਨ ਜੋ ਸਤਿਗੁਰੂ ਨਾਲ ਸੱਚੀ ਪ੍ਰੀਤ ਲਾ ਕੇ ਉਸ ਨੂੰ ਅੰਤਿਮ ਸਮੇਂ ਤੱਕ ਪੂਰੇ ਦਿ੍ਰੜ੍ਹ ਵਿਸ਼ਵਾਸ ਨਾਲ ਨਿਭਾਉਂਦੇ ਹਨ। ਅਜਿਹੀ ਹੀ ਸਖਸ਼ੀਅਤ ਸਨ ਗੁਰੂ ਸਤਿ ਮਸਤ ਬ੍ਰਹਮਚਾਰੀ (ਜੀਐੱਸਐੱਮ) ਰਾਂਝਾ ਇੰਸਾਂ ਉਰਫ਼ ਮੋਹਰੀ ਰਾਮ (88), ਜੋ ਬੀਤੀ 23 ਅਪਰੈਲ 2023 ਦੀ ਸ਼ਾਮ 7 ਵਜ...