‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਪਾਈ ਇੱਕ ਹੋਰ ਪੋਸਟ, ਵੇਖੋ

Honeypreet

ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ਰੂਹ ਦੀ ਹਨੀਪ੍ਰੀਤ ਇੰਸਾਂ ਨੇ ਇੰਸਟਾਗ੍ਰਾਮ ‘ਤੇ ਇੱਕ ਰੀਲ ਅਪਲੋਡ ਕੀਤੀ ਹੈ। ਇਸ ਤੋਂ ਪਹਿਲਾਂ ਰੂਹ ਦੀ ਨੇ ਇੱਕ ਹੋਰ ਪੋਸਟ ਪਾਈ ਸੀ, ਜਿਸ ’ਚ ਉਨਾਂ ਨੇ  ਨੇ ਆਪਣੇ ਯੂਟਿਊਬ ਚੈਨਲ ‘ਤੇ ਇਕ ਲੱਖ ਸਬਸਕ੍ਰਾਈਬਰ ਹੋਣ ‘ਤੇ ਖੁਸ਼ੀ ਜ਼ਾਹਿਰ ਕੀਤੀ ਸੀ।ਇਸ ਦੌਰਾਨ ਰੂਹ ਦੀ ਨੇ ਯੂਟਿਊਬ ਦੁਆਰਾ ਭੇਜੇ ਗਏ ਯੂਟਿਊਬ ਸਿਲਵਰ ਪਲੇਅ ਬਟਨ ਨੂੰ ਸਾਂਝਾ ਕੀਤਾ ਸੀ।

ਆਓ ਵੇਖਦੇ ਹਾਂ ਇੱਕ ਹੋਰ ਪੋਸਟ..

 

View this post on Instagram

 

A post shared by Honeypreet Insan (@honeypreet_insan)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ