Save Birds
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Bathinda News: ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖ ਕੇ ਮਨਾਈ ‘ਸੱਚ ਕਹੂੰ’ ਦੀ 23ਵੀਂ ਵਰੇਗੰਢ ਦੀ ਖੁਸ਼ੀ
Published On
By Sach Kahoon Punjabi Desk
Bathinda News: ਬਾਂਡੀ (ਅਸ਼ੋਕ ਗਰਗ)। ਬਲਾਕ ਬਾਂਡੀ ਦੀ ਸਾਧ-ਸੰਗਤ ਵੱਲੋਂ ਸੱਚ ਕਹੂੰ ਅਖਬਾਰ 23ਵੀਂ ਵਰੇਗੰਢ ਦੀ ਖੁਸ਼ੀ ਵਿੱਚ ਪਿੰਡ ਗਹਿਰੀ ਭਾਗੀ ਵਿਖੇ ਸਾਂਝੀਆਂ ਥਾਵਾਂ ’ਤੇ ਪੰਛੀਆਂ ਲਈ ਪਾਣੀ ਕਟੋਰੇ ਰੱਖੇ ਗਏ। ਇਸ ਮੁਹਿੰਮ ਦੀ ਸ਼ੁਰੂਆਤ ਪਿੰਡ ਦੇ ਪੰਚਾਇਤ ਮੈਂਬਰ ਬੂਟਾ ਸਿੰਘ, ਸੇਵਕ ਸਿੰਘ, ਭੁਪਿੰਦਰ ਸਿੰਘ ਅਤੇ ਵਰਿੰਦਰ ਕੌਰ ਦੇ ਪਤੀ ਜਸਵਿੰਦਰ ਸ਼ਰਮਾਂ ਵੱਲੋਂ ਪਾਣੀ ਵਾਲੇ […]
ਪੰਛੀਆਂ ਨੂੰ ਬਚਾਉਣਾ ਜ਼ਰੂਰੀ
Published On
By Sach Kahoon Punjabi Desk
ਪੰਛੀਆਂ ਨੂੰ ਬਚਾਉਣਾ ਜ਼ਰੂਰੀ ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਤੇਜ਼ ਗਰਮੀ ਕਾਰਨ ਲੋਕ ਬਿਮਾਰ ਹੋ ਰਹੇ ਹਨ ਖਾਸ ਕਰਕੇ ਬੱਚੇ ਵੱਧ ਬਿਮਾਰ ਹੋ ਰਹੇ ਹਨ ਇਸ ਦੇ ਨਾਲ ਹੀ ਤੇਜ਼ ਗਰਮੀ ਪੰਛੀਆਂ ਲਈ ਵੀ ਵੱਡਾ ਖਤਰਾ ਬਣ ਰਹੀ ਹੈ। ਪੰਛੀ (Save Birds) ਕੁਦਰਤ ਦਾ ਸਿਰਫ਼ ਸ਼ਿੰਗਾਰ ਹੀ ਨਹੀਂ ਸਗੋਂ ਕੁਦਰਤ ਦੇ ਚੱਕਰ […]
ਵਧਦੀ ਗਰਮੀ ਦੇ ਮੱਦੇਨਜ਼ਰ ਪੰਛੀਆਂ ਲਈ ਕੀਤਾ ਪਾਣੀ ਦਾ ਪ੍ਰਬੰਧ
Published On
By Sach Kahoon Punjabi Desk
ਸਾਧ-ਸੰਗਤ ਨੇ ਪੰਛੀਆਂ ਦੇ ਪਾਣੀ ਲਈ 500 ਮਿੱਟੀ ਦੇ ਭਾਂਡੇ ਵੰਡੇ (ਵਿੱਕੀ ਕੁਮਾਰ) ਮੋਗਾ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿੱਥੇ ਡੇਰਾ ਸ਼ਰਧਾਲੂ ਮਾਨਵਤਾ ਦੀ ਭਲਾਈ ਲਈ ਕਾਰਜ ਕਰ ਰਹੇ ਹਨ ਉੱਥੇ ਬੇਸਹਾਰਾ ਪਸ਼ੂਆਂ ਅਤੇ ਪੰਛੀਆਂ ਦੀਆਂ ਵੀ ਜਾਨਾਂ ਬਚਾ ਰਹੇ ਹਨ ਇਸ ਸਬੰਧੀ ਬਲਾਕ ਮੋਗਾ ਦੇ ਜਿੰਮੇਵਾਰਾਂ ਸੁਖਮੰਦਰ ਸਿੰਘ ਭੋਲਾ, ਜਿੰਦਰਪਾਲ ਇੰਸਾਂ, […]
ਤਾਮਿਲਨਾਡੂ ਰਾਜ ਦੇ ਬਲਾਕ ਚੇਨਈ ‘ਚ ਕਹਿਰ ਦੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂ ਨੇ ਬੰਨ੍ਹੇ ਪਾਣੀ ਦੇ ਕਟੋਰੇ
Published On
By Sach Kahoon Punjabi Desk
ਤਾਮਿਲਨਾਡੂ ਰਾਜ ਦੇ ਬਲਾਕ ਚੇਨਈ ‘ਚ ਕਹਿਰ ਦੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂ ਨੇ ਬੰਨ੍ਹੇ ਪਾਣੀ ਦੇ ਕਟੋਰੇ ਚੇਨਈ। ਨਰਸਿੰਘ ਪ੍ਰਸਾਦ ਇੰਸਾਂ ਨੇ ਆਪਣੇ ਸਤਿਕਾਰਯੋਗ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ‘ਤੇ ਚੱਲਦਿਆਂ ਇਸ ਕੜਾਕੇ ਦੀ ਗਰਮੀ ਦੇ ਮੌਸਮ ‘ਚ ਪੰਛੀਆਂ ਅਤੇ ਜੰਗਲੀ ਜਾਨਵਰਾਂ ਲਈ ਪਾਣੀ ਦੇ ਕਟੋਰੇ ਬੰਨੇ੍ ਤਾਂ […]
ਰੂਹਾਨੀ ਸਥਾਪਨਾ ਮਹੀਨਾ: ਸਲਾਬਤਪੁਰਾ ਨਾਮ ਚਰਚਾ ਵਿੱਚ ਸਾਧ-ਸੰਗਤ ਨੂੰ ਦਿਖਾਈ ਗਈ ਡਾਕੂਮੈਂਟਰੀ, ਪੰਛੀਆਂ ਨੂੰ ਚੋਗਾ ਦੇਣ ਲਈ ਕੀਤਾ ਪ੍ਰੇਰਿਤ
Published On
By Sach Kahoon Punjabi Desk
ਸੱਚ ਕਹੂੰ ਦੁਆਰਾ ਪਹਿਲਾਂ ਹੀ ਪੰਛੀਆਂ ਨੂੰ ਪਾਣੀ ਅਤੇ ਚੋਗਾ ਦੇਣ ਲਈ ਚਲਾਈ ਜਾ ਰਹੀ ਹੈ ਮੁਹਿੰਮ ਸੱਚ ਕਹੂੰ/ਰਵੀ ਗੁਰਮਾ ਸਲਾਬਤਪੁਰਾ। ਅੱਜ ਸਥਾਪਨਾ ਮਹੀਨੇ ਅਤੇ ਜਾਮ-ਏ- ਇੰਸਾਂ ਦੇ ਪਵਿੱਤਰ ਭੰਡਾਰੇ ਦੌਰਾਨ ਜਿੱਥੇ ਮਨੁੱਖਤਾ ਦੀ ਭਲਾਈ ਲਈ ਅਨੇਕਾਂ ਕਾਰਜ ਕੀਤੇ ਗਏ, ਉੱਥੇ ਹੀ ਸੰਗਤਾਂ ਨੂੰ ਇੱਕ ਡਾਕੂਮੈਂਟਰੀ ਵੀ ਦਿਖਾਈ ਗਈ। ਇਸ ਡਾਕੂਮੈਂਟਰੀ ਵਿੱਚ ਕੜਾਕੇ ਦੀ ਗਰਮੀ […]
ਅਲੋਪ ਹੋ ਰਹੀਆਂ ਚਿੜ੍ਹੀਆਂ, ਉਨ੍ਹਾਂ ਨੂੰ ਬਚਾਉਣ ਲਈ ਅਮਿਤ ਵੰਡ ਰਿਹਾ ‘ਆਲ੍ਹਣੇ’
Published On
By Sach Kahoon Punjabi Desk
ਜੀਵਨ ਸੰਸਥਾ ਦੇ ਪ੍ਰਧਾਨ ਹਰਦੀਪ ਸਿੰਘ ਨੇ ਉਦਘਾਟਨ ਕੀਤਾ ਸੱਚ ਕਹੂੰ /ਵਿਨੋਦ ਸ਼ਰਮਾ ਫਤਿਹਾਬਾਦ। ਰੁੱਖਾਂ ਦੀ ਕਟਾਈ, ਵਧਦੇ ਪ੍ਰਦੂਸ਼ਣ ਕਾਰਨ ਚਿੜੀ ਵਰਗੇ ਪੰਛੀਆਂ ਦੀਆਂ ਅਣਗਿਣਤ ਕਿਸਮਾਂ ਖ਼ਤਮ ਹੋਣ ਦੇ ਕੰਢੇ ਹਨ। ਵਾਤਾਵਰਨ ਅਤੇ ਪੰਛੀ ਪ੍ਰੇਮੀ ਆਪਣੇ ਪੱਧਰ ‘ਤੇ ਇਨ੍ਹਾਂ ਨੂੰ ਬਚਾਉਣ ਲਈ ਮੁਹਿੰਮ ਚਲਾ ਰਹੇ ਹਨ ੍ਟ ਅਜਿਹੇ ਹੀ ਪੰਛੀ ਪ੍ਰੇਮੀਆਂ ਵਿੱਚ ਫਤਿਹਾਬਾਦ ਦਾ ਅਮਿਤ […]
