Saudi Arabia Airport Attack

Saudi Arabia Airport Attack: ਸਾਊਦੀ ਅਰਬ ਦੇ ਰਿਆਧ ਤੇ ਆਭਾ ਹਵਾਈ ਅੱਡਿਆਂ ’ਤੇ ਹੂਤੀ ਦਾ ਹਮਲਾ, ਤਿੰਨ ਦੀ ਮੌਤ, 36 ਜ਼ਖਮੀ

ਈਰਾਨ ਪੱਖੀ ਹੂਤੀ ਬਾਗੀਆਂ ਨੇ ਸਾਊਦੀ ਅਰਬ ਦੇ ਦੋ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਆਭਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਮਲੇ ’ਚ ਦੋ ਔਰਤਾਂ ਦੀ ਮੌਤ ਹੋ ਗਈ ਤੇ 28 ਲੋਕ ਜ਼ਖਮੀ ਹੋ ਗਏ। ਰਿਆਧ ਦੇ ਕਿੰਗ ਖਾਲਿਦ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਮਲੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ
ਕੁੱਲ ਜਹਾਨ  ਖਾਸ ਖਬਰ