Bus Accident: ਭਵਾਨੀਗੜ੍ਹ ਨੇੜੇ ਭਿਆਨਕ ਬੱਸ ਹਾਦਸਾ, ਇਨ੍ਹਾਂ ਪਿੰਡਾਂ ਦੇ ਸਨ ਮ੍ਰਿਤਕ
ਦੋ ਦੀ ਮੌਤ, 19 ਜ਼ਖਮੀ | Bus Accident
Bus Accident: ਸੰਗਰੂਰ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਪੀਆਰਟੀਸੀ ਦੀ ਵੋਲਵੋ ਬੱਸ ਸੰਗਰੂਰ ਪਹੁੰਚਣ ਤੋਂ ਪਹਿਲਾਂ ਭਵਾਨੀਗੜ੍ਹ ਨੇੜੇ ਟੈਂਪੂ ਤੋਂ ਬਚਦੇ ਹੋਏ ਸੜਕ ਕਿਨਾਰੇ ਖਾਈ ਵਿੱਚ ਪਲਟ ਗਈ। ਹਾਦਸੇ ਦੌਰਾਨ ਬੱਸ ਦੇ ਡਰਾਈਵਰ-ਕੰਡਕਟਰ ਸਮੇਤ 30 ...
ਬਿਜਲੀ ਕਾਮਿਆਂ ਵੱਲੋਂ ਸਬ-ਡਵੀਜ਼ਨ ਉਭਾਵਾਲ ਅੱਗੇ ਰੋਸ ਰੈਲੀ
ਮੰਗਾਂ ਨਾ ਹੱਲ ਹੋਣ ਤੇ ਬਿਜਲੀ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਚਿਤਾਵਨੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਬਿਜਲੀ ਬੋਰਡ ਜੁਆਇੰਟ ਫੋਰਮ ਦੇ ਸੱਦੇ ਤੇ ਟੀ ਐਸ ਯੂ ਵੱਲੋਂ ਸਬ-ਡਵੀਜ਼ਨ ਉਭਾਵਾਲ ਵਿਖੇ ਰੋਸ ਰੈਲੀ ਸੁਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ। ਰੈਲੀ ਵਿੱਚ ਟੀ ਐਸ ਯੂ ਮੰਡਲ ਸੁ...
1700 ਕਿਲੋਮੀਟਰ ਤੋਂ ਲਾਪਤਾ ਹੋਈ ਮਾਂ-ਧੀ ਨੂੰ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਾਇਆ
ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਪਿਛਲੀ 20 ਅਪਰੈਲ ਨੂੰ ਰੇਲਵੇ ਸਟੇਸ਼ਨ ਸੰਗਰੂਰ ਤੋਂ ਇੱਕ ਡੇਢ ਸਾਲਾ ਬੱਚੀ ਸਮੇਤ ਮਿਲੀ ਮੰਦਬੁੱਧੀ ਔਰਤ ਨੂੰ ਇੱਕ ਹਫ਼ਤੇ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਗਿਆ। ਇਸ ਔਰਤ ਨੂੰ ਉਸਦੇ ਪਰਿਵਾਰ ਨਾਲ ਮਿਲਾਉਣ ਲਈ ਡੇਰਾ ਸ਼...
ਸ਼ਲਾਘਾਯੋਗ ਕਦਮ : ਡਿੱਗੇ ਮਿਲੇ ਪੈਸੇ ਦੀਨ-ਦੁਖੀਆਂ ਦੀ ਮੱਦਦ ਲਈ ਦਿੱਤੇ
ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤੇ ਚਲਦਿਆਂ ਨੌਜਵਾਨ ਵੱਲੋਂ ਕੀਤਾ ਗਿਆ ਕਾਰਜ ਕਾਬਲੇ-ਤਾਰੀਫ਼ : ਜ਼ਿੰਮੇਵਾਰ | Help the Needy
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਦੇ 157 ਕਾਰਜਾਂ ਨੂੰ ਲਗਾਤਾਰ ਕਰਦੇ ਆ ਰਹੇ ਹਨ। ਇਸੇ ਕੜੀ ਤਹਿਤ ਡੇਰਾ ਸ਼ਰਧਾਲੂ...
Walfare Work: ਸਾਧ-ਸੰਗਤ ਨੇ 1 ਦਿਨ ’ਚ ਲੋੜਵੰਦ ਨੂੰ ਬਣਾ ਕੇ ਦਿੱਤਾ ਪੂਰਾ ਮਕਾਨ
ਪਿੰਡ ਵਾਸੀਆਂ ਨੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਕੀਤਾ ਧੰਨਵਾਦ
ਸ਼ੇਰਪੁਰ (ਰਵੀ ਗੁਰਮਾ)। Walfare Work: ਬਲਾਕ ਸ਼ੇਰਪੁਰ ਦੇ ਪਿੰਡ ਰਾਮ ਨਗਰ ਛੰਨਾ ’ਚ ਅੱਜ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਵੱਲੋਂ ਅੱਜ ਪਿੰਡ ਦੀ ਇੱਕ ਅਪਾਹਜ ਭੈਣ ਮਹਿੰਦਰ ਕੌਰ ਨੂੰ ਪੂਰਾ...
Dussehra 2024: ਸੁਨਾਮ ’ਚ ਵੱਖ-ਵੱਖ ਜਗ੍ਹਾ ’ਤੇ ਮਨਾਇਆ ਦੁਸ਼ਹਿਰੇ ਦਾ ਤਿਉਹਾਰ
ਦੁਸ਼ਹਿਰੇ ’ਤੇ ਆਪਣੇ ਅੰਦਰ ਦੀਆਂ ਬੁਰਾਈਆਂ ਦਾ ਖਾਤਮਾ ਕਰੀਏ : ਜਿਤੇਂਦਰ ਜੈਨ | Dussehra 2024
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Dussehra 2024: ਸਥਾਨਕ ਸ਼ਹਿਰ ਦੀਆਂ ਕਈ ਜਗ੍ਹਾ ’ਤੇ ਅੱਜ ਰਾਵਣ ਦੇ ਵੱਡੇ-ਵੱਡੇ ਪੁਤਲੇ ਲਾਏ ਗਏ ਸਨ। ਇਨ੍ਹਾਂ ਜਗ੍ਹਾਵਾਂ ਤੇ ਸ਼ਹਿਰ ਨਿਵਾਸੀਆਂ ਦਾ ਵੱਡਾ ਇਕੱਠ ਵੇਖਣ ਨੂੰ ...
‘ਆਪ’ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਦੀ ‘ਗੈਰ ਹਾਜ਼ਰੀ’ ਬਣੀ ਚਰਚਾ ਦਾ ਵਿਸ਼ਾ
ਲੋਕਾਂ ’ਚ ਚਰਚਾ, ਕੀ ਸਾਬਕਾ ਵਿਧਾਇਕ ਤੇ ਆਪ ਆਗੂ ਹੋ ਪਾਉਣਗੇ ਘਿਓ-ਖਿਚੜੀ | Sangrur News
ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਦੇ ਸਿਆਸੀ ਮੌਸਮ ’ਚ ਧੂਰੀ ’ਚ ਇਨ੍ਹੀਂ ਦਿਨੀਂ ਸਿਆਸਤ ਪੂਰੀ ਗਰਮਾਈ ਹੋਈ ਹੈ। ਹਰ ਪਾਰਟੀ ਦਾ ਉਮੀਦਵਾਰ ਵਿਧਾਨ ਸਭਾ ਹਲਕਾ ਧੂਰੀ ’ਚ ਵੋਟ ਲੈਣ ਲਈ ਪੂਰੀ ਚਾਰਜੋਈ ਕਰ ਰਿਹਾ ਹੈ। ...
ਸਿਵਲ ਹਸਪਤਾਲ ਵਿਖੇ ਦਰੱਖਤ ਕੱਟਣ ਦਾ ਮਾਮਲਾ ਆਇਆ ਸਾਹਮਣੇ
ਮੇਰੇ ਵੱਲੋਂ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਗਈ : ਐੱਸਐੱਮਓ | Civil Hospital
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸਥਾਨਕ ਸਿਵਲ ਹਸਪਤਾਲ (Civil Hospital) ਵਿਖੇ ਸੋਸ਼ਲ ਮੀਡੀਆ ਤੇ ਕੁਝ ਵਿਅਕਤੀ ਦਰੱਖਤ ਕੱਢਦੇ ਦਿਖਾਈ ਦੇ ਰਹੇ ਹਨ ਜਿਸ ਨੂੰ ਲੈ ਕੇ ਸ਼ਹਿਰ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਸਾਹਮਣ...
Punjab Panchayat Elections: ਇਹ ਪਿੰਡ ’ਚ ਸਮੁੱਚੀ ਪੰਚਾਇਤ ਚੁਣਨ ਲਈ ਬਣੀ ਸਰਬ ਸੰਮਤੀ
ਹਰਕੀਰਤ ਮਨੀ ਨੂੰ ਸਰਪੰਚ ਚੁਣਨ ’ਤੇ ਹੋਈ ਸਰਵ ਸੰਮਤੀ
ਲਹਿਰਾਗਾਗਾ (ਰਾਜ ਸਿੰਗਲਾ/ਨੈਨਸੀ ਇੰਸਾਂ)। Punjab Panchayat Elections: ਬਲਾਕ ਲਹਿਰਾ ਗਾਗਾ ਦੇ ਨੇੜਲੇ ਪਿੰਡ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਹੁਰੇ ਪਿੰਡ ਚੰਗਾਲੀਵਾਲਾ ਦੀ ਪੰਚਾਇਤ ਦੇ ਸਰਪੰਚ ਤੇ ਕੁੱਲ ਪੰਜ ਵਾਰਡ ਦੇ ...
ਮੀਂਹ ਤੇ ਝੱਖੜ ਨਾਲ ਉਸਾਰੀ ਅਧੀਨ ਮਕਾਨ ਡਿੱਗਿਆ, ਇੱਕ ਦੀ ਮੌਤ
ਭਵਾਨੀਗੜ੍ਹ (ਵਿਜੈ ਸਿੰਗਲਾ)। ਬੀਤੀ ਰਾਤ ਆਏ ਤੇਜ਼ ਝੱਖੜ ਤੇ ਮੀਂਹ ਦੌਰਾਨ ਪਿੰਡ ਭੱਟੀਵਾਲ ਖੁਰਦ ਵਿਖੇ ਇਕ ਨਵੇਂ ਉਸਾਰੇ ਜਾ ਰਹੇ ਮਕਾਨ ਦੇ ਢਹਿ-ਢੇਰੀ ਹੋ ਜਾਣ ਕਾਰਨ ਕੰਧਾਂ ਹੇਠ ਦਬ ਜਾਣ ਕਾਰਨ ਦਲਿਤ ਵਰਗ ਨਾਲ ਸਬੰਧਤ 40 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਸਬੰਧ...