Saint MSG

Saint MSG: ਬੁਰੀਆਂ ਆਦਤਾਂ ਕਰਦੀਆਂ ਨੇ ਇਨਸਾਨ ਨੂੰ ਪਰਮਾਤਮਾ ਤੋਂ ਦੂਰ : ਸੰਤ ਐਮਐਸਜੀ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਿਹੋ ਜਿਹੀ ਆਦਤ ਪੈ ਜਾਂਦੀ ਹੈ ਤਾਂ ਉਸ ਨੂੰ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ ਮਨ ਜਿਹੋ-ਜਿਹੀ ਗੱਲ ਇੱਕ ਵਾਰ ਫੜ ਲੈਂਦਾ ਹੈ ਤਾਂ ਇਨਸਾਨ ਨੂੰ ਉਨ੍ਹਾਂ ਖਿਆਲਾਂ ’ਚ ਸਾਰੀ ਉਮਰ ਲਾਈ ਰੱਖਦਾ ਹੈ
ਦੇਸ਼  ਸਤਿਸੰਗ  ਅਨਮੋਲ ਬਚਨ  ਰੂਹਾਨੀਅਤ 

Dera Sacha Sauda: ਬਰਨਾਵਾ ’ਚ ਪਵਿੱਤਰ ਐਮਐਸਜੀ ਭੰਡਾਰੇ ਸੰਬੰਧੀ ਆਈ ਵੱਡੀ ਜਾਣਕਾਰੀ

Dera Sacha Sauda: (ਸੱਚ ਕਹੂੰ ਨਿਊਜ਼) ਬਰਨਾਵਾ। ਸਾਰੀ ਸਾਧ-ਸੰਗਤ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 2 ਨਵੰਬਰ 2025 ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਡੇਰਾ, ਬਰਨਾਵਾ (ਬਾਗਪਤ), ਉੱਤਰ ਪ੍ਰਦੇਸ਼ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦਾ ਐੱਮਐੱਸਜੀ ਭੰਡਾਰਾ ਸਵੇਰੇ 11 ਵਜੇ ਤੋਂ ਦੁਪਹਿਰ […]
ਦੇਸ਼  Breaking News  ਸਤਿਸੰਗ  ਰੂਹਾਨੀਅਤ  ਖਾਸ ਖਬਰ 

Saint MSG: ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ

ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਸੰਤ : ਪੂਜਨੀਕ ਗੁਰੂ ਜੀ Saint MSG: ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਂਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਂਦੇ ਹਨ ਉਨ੍ਹਾਂ ਦਾ […]
ਦੇਸ਼  Breaking News  ਸਤਿਸੰਗ  ਅਨਮੋਲ ਬਚਨ  ਰੂਹਾਨੀਅਤ  ਖਾਸ ਖਬਰ 

Dera Sacha Sauda: ਮਨਮੁੱਖ ਜੀਵ ਸਤਿਗੁਰੂ ਦੀ ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ

Dera Sacha Sauda: ਮਨਮੁੱਖ ਇਨਸਾਨ ਆਪਣੇ ਮਨ ’ਚ ਹਮੇਸ਼ਾ ਚਲਾਕੀ ਅਤੇ ਦਵੈਸ਼ ਰੱਖਦਾ ਹੈ ਉਹ ਆਪਣਾ ਮਤਲਬ ਹੱਲ ਕਰਨ ਲਈ ਦੂਜਿਆਂ ਨੂੰ ਧੋਖਾ ਦੇਣਾ ਚੰਗਾ ਸਮਝਦਾ ਹੈ ਉਹ ਕਿਸੇ ਦਾ ਵੀ ਹੁਕਮ ਮੰਨਣਾ ਪਸੰਦ ਨਹੀਂ ਕਰਦਾ ਉਹ ਦੂਜਿਆਂ ’ਤੇ ਹੁਕਮ ਚਲਾਉਣਾ ਤੇ ਉਨ੍ਹਾਂ ਤੋਂ ਸੇਵਾ ਕਰਵਾਉਣਾ ਬਹੁਤ ਚੰਗਾ ਸਮਝਦਾ ਹੈ ਉਹ ਆਪਣੀ ਨਿੰਦਾ ਜਾਂ ਨਿਰਾਦਰੀ […]
ਦੇਸ਼  Breaking News  ਅਨਮੋਲ ਬਚਨ  ਖਾਸ ਖਬਰ 

Saint MSG: ਆਇਆ ਦਿਨ ਖੁਸ਼ੀਆਂ ਭਰਿਆ

ਸੱਚੇ ਸਤਿਗੁਰੂ ਦਾ ਅਵਤਾਰ ਮਹੀਨਾ ਸ਼ਰਧਾਲੂ ਜਿੱਥੇ ਖੁਸ਼ੀ ਮਨਾ ਰਹੇ ਹਨ ਉਥੇ ਸ਼ੁਕਰਾਨਾ ਵੀ ਕਰ ਰਹੇ ਹਨ। ਸਤਿਗੁਰੂ ਨੇ ਉਨ੍ਹਾਂ ਦੀ ਸੋਚ ਬਦਲ ਦਿੱਤੀ, ਜੀਵਨ ਜਿਉਣ ਦਾ ਢੰਗ ਬਦਲ ਦਿੱਤਾ ਅਤੇ ਜ਼ਿੰਦਗੀ ਜਿਉਣ ਦਾ ਅਸਲੀ ਢੰਗ ਦੱਸ ਦਿੱਤਾ। ਜ਼ਿੰਦਗੀ ਜਿਉਣ ਦਾ ਮਨੋਰਥ ਮਿਲ ਗਿਆ। ਪਾਪਾਂ ਤੇ ਅਗਿਆਨਤਾ ਦੇ ਹਨ੍ਹੇਰੇ ‘ਚੋਂ ਸਤਿਗੁਰੂ ਨੇ ਅਜਿਹਾ ਬਾਹਰ ਕੱਢਿਆ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਹਰਿਆਣਾ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

‘ਜਾਇਜ ਮੰਗ ਪੂਰੀ ਕਰਵਾਉਣ ਲਈ ਇਸ ਤਰ੍ਹਾਂ ਕਰੋ ਸਿਮਰਨ, ਮਾਲਕ ਤੁਹਾਡੀ ਜਾਇਜ ਮੰਗ ਸੁਣੇਗਾ ਵੀ ਤੇ ਪੂਰੀ ਵੀ ਕਰੇਗਾ’

Saint MSG: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਲਈ ਟਾਈਮ-ਪੀਰੀਅਡ ਫਿਕਸ ਕਰਨਾ ਚਾਹੀਦਾ ਹੈ। ਆਮ ਤੌਰ ’ਤੇ ਲੋਕ ਬਹੁਤ ਜਲਦਬਾਜ਼ੀ ਕਰਦੇ ਹਨ ਕਿ ਪੰਜ-ਸੱਤ ਦਿਨ ਸਿਮਰਨ ਕਰਾਂਗਾ ਅਤੇ ਮੈਨੂੰ ਇਹ ਮਿਲ ਜਾਵੇ, ਉਹ ਮਿਲ ਜਾਵੇ। ਜਦੋਂ ਕਿ ਤੁਸੀਂ ਇਹ ਸੋਚੋ ਕਿ ਮੈਂ […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ  ਖਾਸ ਖਬਰ 

ਥ੍ਰੀ-ਇਨ ਵਨ ਐੱਮਐੱਸਜੀ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਉਤਸ਼ਾਹ

Dera Sacha Sauda: (ਸੱਚ ਕਹੂੰ ਨਿਊਜ਼) ਸਰਸਾ। ਥ੍ਰੀ-ਇਨ ਵਨ ਐੱਮਐੱਸਜੀ ਭੰਡਾਰਾ ਤੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨਾ ਅੱਜ 18 ਅਪਰੈਲ ਸ਼ੁੱਕਰਵਾਰ ਨੂੰ ਸਾਧ-ਸੰਗਤ ਆਪਣੇ-ਆਪਣੇ ਸੂਬੇ ਦੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਮਨਾਵੇਗੀ। ਪਵਿੱਤਰ ਭੰਡਾਰਾ ਸਵੇਰੇ 10 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ […]
ਦੇਸ਼  Breaking News  ਅਨਮੋਲ ਬਚਨ  ਰੂਹਾਨੀਅਤ  ਖਾਸ ਖਬਰ 

MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ

ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। Barnawa : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ’ਤੇ ਸਾਧ-ਸੰਗਤ ਵਿਚਕਾਰ ਪਹੁੰਚੀ ਤਾਂ ਕਰੋੜਾਂ […]
ਦੇਸ਼  Breaking News  ਰੂਹਾਨੀਅਤ  ਮਾਨਵਤਾ ਭਲਾਈਕਾਰਜ  ਹਰਿਆਣਾ  ਖਾਸ ਖਬਰ  ਉੱਤਰ ਪ੍ਰਦੇਸ਼ 

Happy Rose Day : ਸੁਣੋ ਰੋਜ਼ ਡੇਅ ’ਤੇ ਪੂਜਨੀਕ ਗੁਰੂ ਜੀ ਦੇ ਬਚਨ…

ਸਰਸਾ (ਸੱਚ ਕਹੂੰ ਨਿਊਜ਼)। Happy Rose Day: ਰੋਜ਼ ਡੇਅ, ਪਿਆਰ ਦੀ ਨਿਸ਼ਾਨੀ ਹੈ। ਪਰ ਪੱਛਮੀ ਸੱਭਿਅਤਾ ’ਚ ਇਸ ਦਾ ਮਤਲਬ ਹੁਣ ਬਦਲ ਦਿੱਤਾ ਹੈ। ਅਜਿਹੇ ’ਚ ਅੱਜ ਦੀ ਨੌਜਵਾਨ ਪੀੜ੍ਹੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਕੀਤਾ ਹੈ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ। ਪੂਜਨੀਕ ਗੁਰੂ ਜੀ […]
ਦੇਸ਼  Breaking News  ਅਨਮੋਲ ਬਚਨ  ਖਾਸ ਖਬਰ 

ਜਪਾਨ ਦੇ ਵਿਗਿਆਨੀ ਦੀ ਖੋਜ ਤੇ ਪੂਜਨੀਕ ਗੁਰੂ ਜੀ ਦੀ ਇਸ ਮੁਹਿੰਮ ਦਾ ਕੀ ਹੈ ਕੈਂਸਰ ਨਾਲ ਕੁਨੈਕਸ਼ਨ? ਵੱਡਾ ਖੁਲਾਸਾ, ਦੇਖੋ ਵੀਡੀਓ…

ਸਰਸਾ (ਸੱਚ ਕਹੂੰ ਨਿਊਜ਼/ਵਿਜੈ ਸ਼ਰਮਾ)। ਕੈਂਸਰ ਨੂੰ ਸਮਝਣਾ ਤੇ ਉਸ ਦਾ ਸਹੀ ਸਮੇਂ ’ਤੇ ਇਲਾਜ ਬੇਹੱਦ ਜ਼ਰੂਰੀ ਹੈ। ਪਰ ਇਨ੍ਹਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕੈਂਸਰ ਦੇ ਆਉਣ ਤੋਂ ਪਹਿਲਾਂ ਰੋਕਣਾ। ਸਾਡੇ ਬਦਲਦੇ ਲਾਈਫ਼ ਸਟਾਈਲ ਤੇ ਖਾਣ-ਪਾਣ ਦਾ ਕੈਂਸਰ ਨੂੰ ਜਨਮ ਦੇਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਅਜਿਹੇ ’ਚ ਇੱਕ ਗੱਲ […]
ਦੇਸ਼  Breaking News  ਹਰਿਆਣਾ  ਖਾਸ ਖਬਰ  ਸਿਹਤ  ਸੱਚ ਕਹੂੰ ਵਿਸ਼ੇਸ਼ ਸਟੋਰੀ 

MSG Bhandara : ਜੈਪੁਰ ’ਚ 17 ਸਤੰਬਰ ਨੂੰ ਮਹਾਂਪਰਉਪਕਾਰ ਮਹੀਨੇ ਦਾ ਪਵਿੱਤਰ ਭੰਡਾਰਾ ਮਨਾਏਗੀ

ਰਾਜਸਥਾਨ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ (MSG Bhandara) ਮਾਨਸਰੋਵਰ ਦੇ ਸਕਿਪਰਸ ਕਾਲੋਨੀ ’ਚ ਹੋਵੇਗਾ ਵਿਸ਼ਾਲ ਐਮਐਸਜੀ ਭੰਡਾਰਾ ਜੈਪੁਰ (ਸੱਚ ਕਹੂੰ ਨਿਊਜ਼)। MSG Bhandara : ਮਹਾਂਪਰਉਪਕਾਰ ਮਹੀਨੇ ਦੇ ਤੀਜੇ ਹਫ਼ਤੇ ਦਾ ਵਿਸ਼ਾਲ ਭੰਡਾਰਾ ਰਾਜਸਥਾਨ ਦੀ ਸਾਧ-ਸੰਗਤ ਵੱਲੋਂ ਜੈਪੁਰ ’ਚ ਮਨਾਇਆ ਜਾਵੇਗਾ। ਪਵਿੱਤਰ ਭੰਡਾਰੇ ਦਾ ਆਯੋਜਨ ਆਈਆਈਐਸ ਯੂਨੀਵਰਸਿਟੀ ਨੇੜੇ ਸਕਿਪਰਸ ਕਲੋਨੀ ਨਿਊ ਸਾਂਗਾਨੇਰ ਰੋਡ ’ਤੇ ਮਨਾਇਆ ਜਾਵੇਗਾ। […]
ਦੇਸ਼  Breaking News  ਸੂਬੇ  ਰਾਜਸਥਾਨ  ਖਾਸ ਖਬਰ 

ਦੇਖੋ, ਬਰਨਾਵਾ ਆਸ਼ਰਮ ਦੀ ਪਵਿੱਤਰ ਧਰਤੀ, ਜਿੱਥੇ ਐੱਮਐੱਸਜੀ ਦੀਆਂ ਰਹਿਮਤਾਂ ਦੀ ਹੋ ਰਹੀ ਐ ਕਮਾਲ

ਬਰਨਾਵਾ। ਅੱਜ ਤੁਹਾਨੂੰ ਸਤਿਗੁਰੂ ਦੀਆਂ ਰਹਿਮਤਾਂ ਦਾ ਕਮਾਲ ਦਿਖਾਉਂਦੇ ਹਾਂ, ਇਹ ਤਸਵੀਰ ਤੁਸੀਂ ਦੇਖੋ, ਥੋੜ੍ਹਾ, ਗੌਰ ਨਾਲ ਦੇਖਿਓ, ਇਹ ਫਸਲ ਹੈ ਮੱਕੀ ਦੀ, ਜਿਸ ਨੂੰ ਪੰਜਾਬੀ ’ਚ ਛੱਲੀ ਵੀ ਕਹਿੰਦੇ ਹਨ, ਇੱਥੇ ਇਹ ਫ਼ਸਲ ਆਪਣੇ ਆਪ ’ਚ ਕਿਸੇ ਅਜੂਬੇ ਤੋਂ ਘੱਟ ਨਹੀਂ ਕਿਉਂਕਿ ਇਹ ਫਸਲ ਕਿਸਾਨ ਦੀ ਦਿਨ-ਰਾਤ ਦੀ ਮਿਹਨਤ ਤੋਂ ਬਾਅਦ ਵੀ ਮੁਸ਼ਕਿਲ ਨਾਲ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ