ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਭੇਜਿਆ ਖਾਸ ਸੰਦੇਸ਼

    Saint Dr MSG Reel on Instagram

    ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹਮੇਸ਼ਾ ਹੀ ਸਿ੍ਰਸ਼ਟੀ ਤੇ ਦੇਸ਼ ਦੇ ਭਲੇ ਲਈ ਸੋਸ਼ਲ ਮੀਡਆ ’ਤੇ ਟਿਪਸ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਤਹਿਤ ਹੀ ਪੂਜਨੀਕ ਗੁਰੂ ਜੀ ਨੇ ਅੱਜ ਇੰਸਟਾਗ੍ਰਾਮ ’ਤੇ ਇੱਕ ਰੀਲ ਅਡਲੋਡ ਕੀਤੀ ਹੈ ਜਿਸ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਵੱਖ-ਵੱਖ ਦਿਨਾਂ ਦੇ ਐਕਸਰਸਾਈਜ਼ ਸੀਨ ਸ਼ਾਮਲ ਕੀਤੇ ਗਏ ਹਨ। ਪੂਜਨੀਕ ਗੁਰੂ ਜੀ ਰੀਲ ਵਿੱਚ ਸਰੀਰਕ ਤੌਰ ’ਤੇ ਫਿੱਟ ਰਹਿਣ ਲਈ ਦੌੜ ਲਾਉਂਦੇ ਤੇ ਕਸਰਤ ਕਰਦੇ ਦਿਖਾਏ ਦੇ ਰਹੇ ਹਨ। ਇਸ ਦੇ ਨਾਲ ਹੀ ਪੂਜਨੀਕ ਗੁਰੂ ਜੀ ਨੇ ਲਿਖਿਆ ਹੈ ਕਿ ‘‘ਆਪ ਜੀ ਦਾ ਦਿਨ ਹਮੇਸ਼ਾ ਹੀ ਦੌੜ ਲਾਉਣ ਨਾਲ ਸ਼ੁਰੂ ਹੁੰਦਾ ਹੈ। ਆਪ ਜੀ ਸਵੇਰੇ 5 ਵਜੇ ਤੋਂ 6:30 ਵਜੇ ਤੱਕ 10 ਤੋਂ 11 ਕਿਲੋਮੀਟਰ ਰੋਜ਼ਾਨਾ ਦੌੜ ਲਾਉਂਦੇ ਹਨ। ਵੱਖ-ਵੱਖ ਦਿਨਾਂ ਦੇ ਵੀਡੀਓ ਕਲਿੱਪ ਇਕੱਠੇ ਕਰਕੇ ਸਾਧ-ਸੰਗਤ ਨਾਲ ਸਾਂਝੇ ਕਰ ਰਹੇ ਹਨ।’’

    ਉਕਤ ਰੀਲ ਦੇਖਣ ਲਈ ਇਸ ਲਿੰਕ ’ਤੇ ਕਲਿੱਕ ਕਰੋ।

    https://www.instagram.com/reel/CoET8EQonhx/?igshid=YmMyMTA2M2Y=

    Saint Dr MSG

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here