ਸਾਡੇ ਨਾਲ ਸ਼ਾਮਲ

Follow us

20 C
Chandigarh
Tuesday, February 17, 2026
More
    Home Breaking News Saint Dr MSG ...

    Saint Dr MSG ਦੇ ਭਜਨ ‘ਮੇਰੇ ਦੇਸ਼ ਕੀ ਜਵਾਨੀ’ ਨੇ ਪਾਈਆਂ ਧੁੰਮਾਂ

    Mere Desh Ki Jawani

    ਨਸ਼ੇ ਖਿਲਾਫ਼ ਗਾਇਆ ਗਾਣਾ 72 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਤੇ ਸੁਣਿਆ

    • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਨਵਾਂ ਦੇਸ਼ ਭਗਤੀ ਗਾਣਾ ਲਾਂਚ ਕੀਤਾ

    ਬਰਨਾਵਾ (ਸੱਚ ਕਹੂੰ ਨਿਊਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG Insan) ਵੱਲੋਂ ਗਾਇਆ ਗਿਆ ਨਵਾਂ ਦੇਸ਼ ਭਗਤੀ ਗਾਣਾ Song (Desh Bhakti Song) ‘‘ਮੇਰੇ ਦੇਸ਼ ਕੀ ਜਵਾਨੀ’’ (Mere Desh Ki Jawani) ਹੁਣ ਤੱਕ 72 ਲੱਖ (7.2 Millions) ਤੋਂ ਵੱਧ ਲੋਕਾਂ ਨੇ ਸੁਣਿਆ ਹੈ। ਇਹ ਗਾਣਾ ਹਿੰਦੀ ਭਾਸ਼ਾ ਵਿੱਚ ਗਾਇਆ ਗਿਆ ਹੈ। ਪੂਜਨੀਕ ਗੁਰੂ ਜੀ ਵੱਲੋਂ ਸਾਧ-ਸੰਗਤ ਨੂੰ ਵੱਡਾ ਤੋਹਫਾ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਰ ’ਤੇ ਵਾਇਰਲ ਹੋ ਗਿਆ । ਇਸ ਸ਼ਬਦ ਨੇ ਹਰ ਪਾਸੇ ਧੁੰਮਾਂ ਪਾ ਰੱਖੀਆਂ ਹਨ। ਹਰ ਕਿਸੇ ਦੀ ਮੋਬਾਇਲ ’ਤੇ ਇਹ ਭਜਨ ਸੁਣਿਆ ਜਾ ਰਿਹਾ ਹੈ।

     

    ‘‘ਮੇਰੇ ਦੇਸ਼ ਕੀ ਜਵਾਨੀ’’ (Mere Desh Ki Jawani) Song ਲਾਂਚ ਹੁੰਦੇ ਹੀ ਇਹ ਹੱਥੋਂ ਹੱਥ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਤੇ ਹੁਣ ਤੱਕ 72 ਲੱਖ (7.2 Millions) ਤੋਂ ਵੱਧ ਲੋਕਾਂ ਨੇ ਸੁਣਿਆ ਹੈ। ਨਾਲ ਹੀ ਹਰ ਕਿਸੇ ਦੀ ਜੁਬਾਨ ’ਤੇ ‘‘ਮੇਰੇ ਦੇਸ਼ ਕੀ ਜਵਾਨੀ’ ਸੌਂਗ ਚੜਿਆ ਹੋਇਆ ਹੈ। ਪੂਜਨੀਕ ਗੁਰੂ ਜੀ ਨੇ ਸੌਂਗ ਰਾਹੀਂ ਸੰਦੇਸ਼ ਦਿੱਤਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਆਪਣੀ ਜਵਾਨੀ ਨੂੰ ਚੰਗੇ ਕੰਮਾਂ ’ਚ ਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸੌਂਗ ’ਚ ਸਮਾਜ ’ਚ ਵਧਦੇ ਨਸ਼ਿਆਂ ’ਤੇ ਸੱਟ ਮਾਰੀ ਹੈ।

     Mere Desh Ki Jawani

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here