ਪੂਜਨੀਕ ਗੁਰੂ ਜੀ ਦੀ ਤਾਜ਼ਾ ਵੀਡੀਓ Instagram ’ਤੇ, ਗਊ ਨਾਲ ਨਜ਼ਰ ਆਏ ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਦੀ ਤਾਜ਼ਾ ਵੀਡੀਓ ਇੰਸਟਾਗ੍ਰਾਮ ’ਤੇ, ਗਊ ਨਾਲ ਨਜ਼ਰ ਆਏ ਪੂਜਨੀਕ ਗੁਰੂ ਜੀ

ਬਰਨਾਲਾ (ਸੋਨੂੰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ਚੈਨਲ ’ਤੇ ਇੱਕ ਨਵੀਂ ਵੀਡੀਓ ਅਪਲੋਡ ਕੀਤੀ ਹੈ। ਨਵੀਂ ਵੀਡੀਓ ਵਿੱਚ, ਪੂਜਨੀਕ ਗੁਰੂ ਜੀ ਗਾਂ ਨੂੰ ਰੋਟੀ ਖੁਆਉਂਦੇ ਨਜ਼ਰ ਆ ਰਹੇ ਹਨ। ਆਓ ਦੇਖੀਏ ਪੂਜਨੀਕ ਗੁਰੂ ਜੀ ਦੀ ਨਵੀਂ ਵੀਡੀਓ…

https://www.instagram.com/reel/CgEOojzlCBm/?utm_source=ig_embed&ig_rid=4eee22ea-d8fe-4429-a63c-5e886d0c51ea

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ