ਪੂਜਨੀਕ ਗੁਰੂ ਜੀ ਦੀ ਈਜ਼ਾਦ ਕੀਤੀ ਸਨੇਕ ਕੈਚਰ ਛੜੀ ਦਾ ਕਮਾਲ, 635 ਜ਼ਹਿਰੀਲੇ ਸੱਪਾਂ ਤੇ ਗੋਹਾਂ ਫਡ਼੍ਹੀਆਂ
ਬਲਦੇਵ ਰਾਜ ਇੰਸਾਂ ਨੇ ਬਚਾਈਆਂ 635 ਜ਼ਹਿਰੀਲੇ ਸੱਪਾਂ ਤੇ ਗੋਹਾਂ ਦੀਆਂ ਜਾਨਾਂ
Snake Catcher Stick / ਸੱਪ ਦਾ ਨਾਂਅ ਸੁਣਦਿਆਂ ਹਰ ਕੋਈ ਡਰ ਨਾਲ ਕੰਬ ਜਾਂਦਾ ਹੈ ਤੇ ਫਿਰ ਜੇਕਰ ਸੱਪ ਕੋਬਰਾ ਪ੍ਰਜਾਤੀ ਦਾ ਹੋਵੇ ਤਾਂ ਹਰ ਕਿਸੇ ਦੀ ਜਾਨ ’ਤੇ ਬਣ ਆਉਂਦੀ ਹੈ। ਗੱਲ ਕੀ ਸੱਪ ਨੂੰ ਦੇਖਦਿਆਂ ਹੀ ਲੋਕ ਜਾਂ ਤਾਂ ਆਪਣੀ...
ਪੀ.ਆਰ.ਟੀ.ਸੀ ਨੇ ਦਿੱਤਾ ਦੀਵਾਲਾ ਦਾ ਤੋਹਫਾ, ਵੋਲਵੋ ਬੱਸਾਂ ਕੀਤੀਆਂ ਲੋਕ ਅਰਪਣ
ਸਸਤੇ ਸਫਰ ਦਾ ਆਨੰਦ ਦੇਣ ਲਈ ਪੀ.ਆਰ.ਟੀ.ਸੀ ਨੇ ਦੋ ਵੋਲਵੋ ਬੱਸਾਂ ਕੀਤੀਆਂ ਲੋਕ ਅਰਪਣ (Bus Travel)
ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗਾਉਣ ਵਾਲਿਆਂ ਦੀ ਕਸੀ ਨਕੇਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੁਖਾਲੇ ਸਫਰ ਲਈ...
ਪੀਟੈੱਟ, ਸੀਟੈੱਟ ਵਰਗੇ ਟੈਸਟਾਂ ਨੂੰ ਦਿੱਤੀ ਮਾਤ, ਰੁਜ਼ਗਾਰ ਦੀ ਥਾਂ ਝੋਨਾ ਲਾਉਣ ਲਈ ਮਜ਼ਬੂਰ
ਸੁਰਿੰਦਰਪਾਲ ਜਲਾਲਾਬਾਦ ਨੇ ਦੋਂ ਵਾਰ ਟੈੱਟ ਅਤੇ ਇੱਕ ਵਾਰ ਸੀਟੈੱਟ ਕੀਤਾ ਪਾਸ
ਗਗਨਦੀਪ ਕੌਰ ਈਟੀਟੀ ਅਤੇ ਟੈੈੱਟ ਪਾਸ ਕਰਨ ਤੋਂ ਬਾਅਦ ਵੀ ਖੇਤਾਂ ’ਚ ਲਾ ਰਹੀ ਐ ਝੋਨਾ
ਜਗਸੀਰ ਨੇ ਤਿੰਨ ਵਾਰ ਟੈੱਟ ਅਤੇ ਇੱਕ ਵਾਰ ਸੀਟੈੱਟ ਕੀਤਾ ਪਾਸ, ਫਿਰ ਝੋਨੇ ਵਾਲੇ ਖੇਤ ਆਏ ਹਿੱਸੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਈ...
Bathinda News: ਮਲਬੇ ਹੇਠ ਦਬਿਆ ਮਿਹਨਤ ਦਾ ‘ਫਲ’: ਫਰੂਟ ਮੰਡੀ ’ਤੇ ਚੱਲਿਆ ਨਿਗਮ ਦਾ ਪੀਲਾ ਪੰਜਾ
Bathinda News: ਮਨਪ੍ਰੀਤ ਬਾਦਲ ਵੱਲੋਂ ਬਣਵਾਈ ਫਰੂਟ ਮੰਡੀ ਨਿਗਮ ਨੇ ਨਜਾਇਜ਼ ਕਹਿ ਕੇ ਢਾਹੀ
Bathinda News: (ਸੁਖਜੀਤ ਮਾਨ) ਬਠਿੰਡਾ। ਕਈ ਵਰ੍ਹਿਆਂ ਤੋਂ ਬਠਿੰਡਾ ਗੋਲ ਡਿੱਗੀ ਦੇ ਕੋਲ ਫਰੂਟ ਮਾਰਕੀਟ ’ਚ ਫਲ ਆਦਿ ਵੇਚ ਕੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਵਾਲਿਆਂ ’ਤੇ ਅੱਜ ਉਸ ਵੇਲੇ ਮੁਸੀਬਤਾਂ ਦਾ ਪਹਾੜ ਟੁੱਟ...
ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਮਲੋਹ ਦੀ ਅਨਾਜ ਮੰਡੀ ’ਚ ਝੋਨਾ ਡੁੱਬਿਆ
ਸਰਕਾਰ ਦੇ ਵਿਕਾਸ ਦਾਅਵਿਆਂ ਦੀ ਖੁੱਲ੍ਹੀ ਪੋਲ, ਕਿਸਾਨਾਂ ਲਈ ਕੀਤੇ ਮੰਡੀ ਬੋਰਡ ਦੇ ਪ੍ਰਬੰਧਾਂ ਤੇ ਲੱਗੇ ਪ੍ਰਸ਼ਨ ਚਿੰਨ੍ਹ (Grain Market)
(ਅਨਿਲ ਲੁਟਾਵਾ) ਅਮਲੋਹ। ਰਾਤੀਂ ਹੋਈ ਬਰਸਾਤ ਨੇ ਜਿੱਥੇ ਕਿਸਾਨਾਂ ਦੀ ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਜੋ ਪੱਕ ਕਿ ਪੂਰੀ ਤਰ੍ਹਾਂ ਤਿਆਰ ਹੈ।ਉਸ ਦਾ ਵੱਡਾ ਨੁਕਸਾਨ ਕਰ...
ਪਾਵਰਕੌਮ ਦੇ ਥਰਮਲ ਪਲਾਂਟਾਂ ’ਚ ਕੋਲੇ ਦੇ ਭੰਡਾਰ ਦੀ ਕਮੀ
ਗਰਮੀ ਅਤੇ ਝੋਨੇ ਦੇ ਸੀਜਨ ਦੌਰਾਨ ਕਰਨਾ ਪੈ ਸਕਦੈ ਮੁਸ਼ਕਲਾਂ ਦਾ ਸਾਹਮਣਾ
ਸਰਕਾਰੀ ਥਰਮਲਾਂ ’ਚ 7 ਤੋਂ ਗਿਆਰਾਂ ਦਿਨ ਦਾ ਕੋਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਦੇ ਥਰਮਲ ਪਲਾਂਟਾਂ ਵਿੱਚ ਗਰਮੀ ਅਤੇ ਝੋਨੇ ਦੇ ਆ ਰਹੇ ਸੀਜ਼ਨ ਦੌਰਾਨ ਕੋਲੇ ਦੇ ਭੰਡਾਰ ਮਨਫ਼ੀ ਹਨ। ਆਲਮ ਇਹ ਹੈ ਕਿ ਪਾਵਰਕੌਮ ਦੀ ਪਿਛਵਾ...
ਸਰਕਾਰੀ ਅਧਿਕਾਰੀ ਹੀ ਦਿਖਾ ਰਹੇ ਨੇ ਸਰਕਾਰ ਦੇ ਹੁਕਮਾਂ ਨੂੰ ਅੰਗੂਠਾ
ਸਰਕਾਰੀ ਖਰੀਦ ਸ਼ੁਰੂ, ਦਾਣਾ ਮੰਡੀਆਂ ’ਚ ਨਾ ਸਾਫ਼- ਸਫ਼ਾਈ ਨਾ ਲੋੜੀਂਦੇ ਪ੍ਰਬੰਧ | Government
ਲੁਧਿਆਣਾ (ਵਨਰਿੰਦਰ ਸਿੰਘ ਮਣਕੂ/ਰਘਬੀਰ ਸਿੰਘ)। ਸਰਕਾਰੀ ਹੁਕਮਾਂ ਦੇ ਬਾਵਜੂਦ ਮੰਡੀਆਂ ’ਚ ਮਹਿਕਮੇ ਵੱਲੋਂ ਲੋੜੀਂਦੀ ਸਾਫ਼- ਸਫ਼ਾਈ ਤੇ ਪ੍ਰਬੰਧ ਹਾਲੇ ਤੱਕ ਮੁਕੰਮਲ ਨਹੀਂ ਕੀਤੇ ਗਏ। ਜਦਕਿ ਹੁਕਮਾਂ ਤਹਿਤ ਸਰਕਾਰੀ ਖਰੀ...
ਬੱਚਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਅਧਿਆਪਕ ਰਾਜਿੰਦਰ ਸਿੰਘ ਨੇ ਜਿੱਤਿਆ ਰਾਜ ਪੁਰਸਕਾਰ
ਪਿੰਡ ਕੋਠੇ ਇੰਦਰ ਸਿੰਘ ਵਾਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਅਧਿਆਪਕ ਨੇ ਰਾਜਿੰਦਰ ਸਿੰਘ
ਡੇਰਾ ਸੱਚਾ ਸੌਦਾ ਪਹੁੰਚ ਅਸੀਮ ਸ਼ਾਂਤੀ ਤੇ ਰੂਹਾਨੀ ਮਾਹੌਲ ਦੇ ਮੁਰੀਦ ਹੋਏ ਜੀਨੋ ਪਾਰਕ
ਦੱਖਣੀ ਕੋਰੀਆ ਦੇ ਇੱਕ ਵੱਡੀ ਕੰਪਨੀ ਦੇ ਅਧਿਕਾਰੀ ਸਰਸਾ ਪੁੱਜੇ (Dera Sacha Sauda)
ਕਿਹਾ, ਇੱਥੇ ਬਹੁਤ ਹੀ ਸਕੂਨ ਤੇ ਸ਼ਾਤੀ ਮਿਲੀ ਇੱਥੇ ਹਰ ਕੋਈ ਤੁਹਾਨੂੰ?ਖਿੜੇ ਮੱਥੇ ਦਿਲੋ ਮਿਲਦਾ ਹੈ, ਜੋ ਦਿਲ ਨੂੰ ਛੋਹਣ ਵਾਲਾ ਰਿਹਾ
ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਇੱਥੇ ਸਾਰੇ ਲੋਕ ਮਾਨਵਤਾ ਭਲਾਈ ਦੇ ਕਾਰ...
ਤਿੰਨ ਰੋਜਾ ਵਰਚੁਅਲ ਫੈਸਟ ਪ੍ਰੋਡਿਜੀ 2021-22 ਆਪਣੇ ਨਾਲ ਕਾਫੀ ਯਾਦਾਂ ਛੱਡ ਗਿਆ
Mumbai (Sach Kahoon News): ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਤੇ ਇਕਨਾਮਿਕਸ
(Lala Lajpat Rai College of Commerce and Economics, Mumbai) ਦੇ ਬੀਏਐਫ (B.A.F) ਵਿਭਾਗ, ਮੁੰਬਈ ਦੁਆਰਾ ਇਸ ਸਾਲ ਜਨਵਰੀ ’ਚ ਇੰਟਰ ਕਾਲਜ ਉਤਸਵ 2022-21 ਵਰਚੁਅਲ ਉਤਸਵ ਕਰਵਾਇਆ ਗਿਆ ਦੱਸ ਦੇਈਏ ਕਿ ਇਹ ਇੰਟਰਕਾਲਜ...