ਥੈਲੇਸੀਮੀਆ ਦਿਵਸ ‘ਤੇ ਟ੍ਰਿਊ ਬਲੱਡ ਪੰਪਾਂ ਨੇ ਭਰੇ ਹਸਪਤਾਲਾਂ ਦੇ ਬਲੱਡ ਬੈਂਕ
ਸਮਰੱਥਾ ਨਾ ਹੋਣ ਕਰਕੇ ਹਸਪਤਾਲਾਂ ਨੇ ਡੇਰਾ ਸ਼ਰਧਾਲੂਆਂ ਨੂੰ ਹੱਥ ਜੋੜ ਕੇ ਮੋੜਿਆ ਲ 3 ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਕੀਤਾ 241 ਯੂਨਿਟ ਖੂਨਦਾਨ
ਲੁਧਿਆਣਾ, (ਰਘਬੀਰ ਸਿੰਘ/ਵਨਰਿੰਦਰ ਮਣਕੂ) ਥੈਲੇਸੀਮੀਆ ਦਿਵਸ 'ਤੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਲਾਕਡਾਊ...
ਕਟਿੰਗ ਚਾਹ ਫੈਸਟੀਵਲ ਲੈ ਕੇ ਆਇਆ ਹੈ ਮੀਡੀਆ ਦੀ ਦੁਨੀਆ ਖੋਜਣ ਦਾ ਮੌਕਾ
ਮੁੰਬਈ (ਸੱਚ ਕਹੂੰ ਨਿਊਜ਼)। ਮੁੰਬਈ ਦੇ ਬਾਂਦਰਾ ਵਿੱਚ ਆਰ. ਡੀ. ਨੈਸ਼ਨਲ ਕਾਲਜ ਨੇ ਆਪਣੇ ਪੂਰੇ ਜੋਸ਼ ਨਾਲ, ਆਪਣੇ ਮੀਡੀਆ ਫੈਸਟੀਵਲ ਕਟਿੰਗ ਚਾਹ (Cutting Chai Festival Mumbai) ਦੇ ਸੋਲ੍ਹਵੇਂ ਸਾਲ ਦਾ ਐਲਾਨ ਕਰਨ ਦਾ ਬਿਗੁਲ ਵਜਾ ਦਿੱਤਾ ਹੈ। ਇਹ ਚਾਰ ਦਿਨਾ ਮੇਲਾ ਡੀ.ਨੈਸ਼ਨਲ ਕਾਲਜ ਵਿਖੇ 20, 21, 22 ਅਤੇ...
Viral News: ਘੋੜੀ ’ਤੇ ਸਵਾਰ ਹੋ ਕੇ ਪਹਿਲੀ ਵਾਰ ਵੋਟ ਪਾਉਣ ਆਇਆ ਨੌਜਵਾਨ
ਦੋਦਾ (ਰਵੀਪਾਲ)। ਅੱਜ ਦੇਸ਼ ਭਰ ਵਿੱਚ ਵੋਟਾਂ ਦਾ 7ਵਾਂ ਤੇ ਆਖਰੀ ਗੇੜ ਨਿੱਬੜ ਗਿਆ। (Viral News) ਇਸ ਦੌਰਾਨ ਪੰਜਾਬ ਵਿੱਚ ਵੀ ਇੱਕੋ ਹੀ ਗੇੜ ’ਚ ਵੋਟਾਂ ਪਈਆਂ। ਪਿਛਲੇ ਮਹੀਨਿਆਂ ਤੋਂ ਪੰਜਾਬ ’ਚ ਉਮੀਦਵਾਰਾਂ ਨੇ ਆਪਣਾ ਜ਼ੋਰ ਤਾਣ ਲਾ ਰੱਖਿਆ ਸੀ। ਹੁਣ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਉਮੀਦਵਾਰਾਂ ਦੀ ਕਿਸਮਤ...
ਡੇਰਾ ਸ਼ਰਧਾਲੂ ਬੀੜ ’ਚ ਰਹਿੰਦੇ ਬੇਸਹਾਰਾਂ ਪਸ਼ੂਆਂ ਦੀ ਲਗਾਤਾਰ ਕਰ ਰਹੇ ਹਨ ਭੁੱਖ ਸ਼ਾਂਤ
ਪਸ਼ੂਆਂ ਲਈ ਹਰੇ ਚਾਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਕਰ ਹਨ ਉਨ੍ਹਾਂ ਦੀ ਭੁੱਖ ਸ਼ਾਂਤ
ਪਿਛਲੇ 9-10 ਸਾਲਾਂ ਤੋਂ ਲਗਾਤਾਰ ਗਰਮੀ-ਸਰਦੀ, ਮੀਹ ਹਨ੍ਹੇਰੀ ਦੀ ਪ੍ਰਵਾਹ ਕੀਤੇ ਡਟੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਕਿਸੇ ਕੋਲ ਕਿ...
Punjab AQI: ਪੰਜਾਬ ਹੋਇਆ ਹਾਲੋਂ-ਬੇਹਾਲ, ਹਵਾ ਗੁਣਗੱਤਾ ਨੇ ਘੁੱਟਿਆ ਲੋਕਾਂ ਦਾ ਦਮ
Punjab AQI: ਅੰਮ੍ਰਿਤਸਰ ਅਤੇ ਮੰਡੀ ਗੋਬਿੰਦਗੜ੍ਹ ਦਾ ਹਵਾ ਗੁਣਵੱਤਾ ਪੱਧਰ 300 ਨੂੰ ਪਾਰ
Punjab AQI: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਧੁੰਦ ਅਤੇ ਧੂੰਏ ਕਾਰਨ ਸਥਿਤੀ ਮੁੜ ਖ਼ਰਾਬ ਪੱਧਰ ’ਤੇ ਪੁੱਜ ਗਈ ਹੈ। ਬੀਤੇ ਕੱਲ੍ਹ ਦੇਰ ਸ਼ਾਮ ਨੂੰ ਪੰਜਾਬ ਦੀ ਆਬੋ-ਹਵਾ ਬਦਹਾਲ ਹੋ ਗਈ ਅਤੇ ਧੂੰਆਂ ਲੋਕਾਂ ਦੇ ਘ...
ਵੈਬੀਨਾਰ ‘ਤੇ ਸਿੱਖਿਆ ਵਿਭਾਗ ਦਾ ਦਰਬਾਰ, ਅਧਿਆਪਕਾਂ ਦੇ ਮੌਕੇ ‘ਤੇ ਮਸਲੇ ਹੱਲ ਤਾਂ ਲੇਟ ਲਤੀਫ਼ ਕਰਮਚਾਰੀਆਂ ਖ਼ਿਲਾਫ਼ ਕਾਰਵਾਈ
ਹੁਸ਼ਿਆਰਪੁਰ ਡੀ.ਈ.ਓ. ਅਤੇ ਬੀ.ਈ.ਓ. ਦਫ਼ਤਰ ਦੇ ਅਧਿਕਾਰੀਆਂ ਕੋਲ ਨਹੀਂ ਸਨ ਜੁਆਬ, ਸੈਕਟਰੀ ਨੇ ਕਿਹਾ, ਬਹਾਨਾ ਮਾਰਨ ਤੋਂ ਇਲਾਵਾ ਨਹੀਂ ਇਨਾਂ ਨੂੰ ਕੋਈ ਕੰਮ
ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਚ ਹੋਇਆ 3600 ਦਾ ਵਾਧਾ, ਹੁਣ ਮਿਲੇਗੀ 80 ਹਜ਼ਾਰ 400 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਮੌਜ਼ੂਦਾ ਵਿਧਾਇਕਾਂ ਦੀ ਤਨਖਾਹ ’ਚ ਨਹੀਂ ਹੋਵੇਗਾ ਕੋਈ ਵਾਧਾ, ਪਹਿਲਾਂ ਵਾਂਗ ਹੀ ਮਿਲਦੀ ਰਹੇਗੀ ਤਨਖ਼ਾਹ
ਡੀਏ ਲਾਗੂ ਹੋਣ ਕਰਕੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ (Pension) ਵਿੱਚ ਹੋਇਆ ਵਾਧਾ
ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਹੋਣ ਦੇ ਬਾਵਜ਼ੂਦ ਸਾਬਕਾ ਵਿਧਾਇਕ ਦੀ ਪੈਨਸ਼ਨ ਮੌਜ਼ੂਦਾ ਵਿਧਾਇਕ ਦੀ ਤਨਖਾਹ ਤੋਂ ਵੀ...
ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਐਕਸ਼ਨ ਦਾ ਹੁਣ ਤੱਕ ਦਾ ਰਿਪੋਰਟ ਕਾਰਡ, 45 ਵਿਅਕਤੀ ਕੀਤੇ ਗਿ੍ਫ਼ਤਾਰ
ਅੱਠ ਵਿਅਕਤੀ ਫਰਾਰ; ਫੜਨ ਲਈ ਕੋਸ਼ਿਸ਼ਾਂ ਜਾਰੀ, 28 ਐਫਆਈਆਰ ਦਰਜ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਭ੍ਰਿਸ਼ਟਾਚਾਰ ਨੂੰ ਬਿਲਕੁੱਲ ਵੀ ਬਰਦਾਸ਼ਤ ਨਾ ਕਰਨ ਦੀ ਰਣਨੀਤੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੇ ਥੋੜ੍ਹੇ ਸਮੇਂ ਵਿੱਚ ਹੁਣ ਤੱਕ 45 ਸਰਕਾਰੀ ਅਧਿਕਾਰੀਆਂ/ਮੁਲਾਜ਼ਮਾ...
‘ਨਾ ਸਰਕਾਰੀ ਵਾਅਦੇ ਵਫ਼ਾ ਹੋਏ, ਨਾ ਪੂਰੀ ਤਨਖ਼ਾਹ ਤੇ ਪੱਕੀ ਨੌਕਰੀ ਮਿਲੀ, ਹੁਣ ਝੋਨਾ ਹੀ ਲਾਉਣਾ ਐ’
ਪਿੰਡ ਹਮੀਦੀ ਦੀ ਝੋਨਾ ਲਾ ਰਹੀ ਈਟੀਟੀ/ਐਨਟੀਟੀ ਪਾਸ ਠੇਕਾ ਅਧਾਰਿਤ ਅਧਿਆਪਕਾ ਨੇ ਦੱਸੇ ਦੁੱਖ
ਜਸਵੀਰ ਸਿੰਘ ਗਹਿਲ, ਬਰਨਾਲਾ। ‘ਕਹਿਣ ਨੂੰ ਸਰਕਾਰੀ ਨੌਕਰੀ ਕਰਦੇ ਆਂ ਪ੍ਰੰਤੂ ਤਨਖ਼ਾਹ ਗੁਜ਼ਾਰੇ ਯੋਗ ਵੀ ਨਹੀਂ ਮਿਲਦੀ। ਇਸ ਲਈ ਮਜ਼ਬੂਰੀ ਵੱਸ ਝੋਨਾ ਲਾ ਰਹੇ ਹਾਂ ਤਾਂ ਜੋ ਆਉਣ ਵਾਲੇ ਕੁੱਝ ਦਿਨ ਸੁਖਾਲੇ ਲੰਘ ਜਾਣ।’ ਇਹ ...
ਵਿਧਾਨ ਸਭਾ ’ਚ ਸ਼ੁਰੂ ਨਹੀਂ ਹੋ ਸਕੀ ਸਾਲ ਬਾਅਦ ਵੀ ‘ਭਰਤੀ ਘਪਲੇ ਦੀ ਜਾਂਚ’
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ (Vidhan Sabha) ਵਿੱਚ ‘ਭਰਤੀ ਘਪਲੇ ਦੀ ਜਾਂਚ’ ਇੱਕ ਸਾਲ ਬਾਅਦ ਵੀ ਸ਼ੁਰੂ ਨਹੀਂ ਹੋਈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਇੱਕ ਸਾਲ ਪਹਿਲਾਂ ਇਸ ਮਾਮਲੇ ਵਿੱਚ ਜਾਂਚ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਨਾਲ ਹੀ ਸਾਬਕਾ ਵਿਧਾਨ ਸਭਾ ਸ...