ਸੰਤ ਡਾ. ਐਮਐਸਜੀ ਨੇ ਬਦਲੀ ਜ਼ਿੰਦਗੀ, ਨਾਮ ਦਾਤ ਪ੍ਰਾਪਤ ਕਰਕੇ ਨੌਜਵਾਨ ਨੇ ਚਿੱਟੇ ਨੂੰ ਕਿਹਾ ਅਲਵਿਦਾ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਨੇ ਬਦਲੀ ਜ਼ਿੰਦਗੀ
ਨਸ਼ਿਆਂ ਦੀ ਕਾਲੀ ਰਾਤ ਤੋਂ ਸੱਜਰੀ ਸਵੇਰ ਵੱਲ ਮੁੜਿਆ ਅੰਗਰੇਜ਼ ਸਿੰਘ
(ਸੁਖਜੀਤ ਮਾਨ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਨਲਾਈਨ ਗੁਰੂਕੁਲ ਰਾਹੀਂ ਰੋਜ਼ਾਨਾ ਹੀ ਆਪਣੇ ਅਨਮੋਲ...
Dana Cyclone: ਵਾਹ! ਹੌਸਲਾ ਤੇ ਹਿੰਮਤ, ਆਸ਼ਾ ਵਰਕਰ ਨੇ ਇਸ ਤਰ੍ਹਾਂ ਬਚਾਈ ਚੱਕਰਵਾਤ ’ਚ ਫਸੀਆਂ ਬਜ਼ੁਰਗ ਔਰਤਾਂ ਦੀ ਜਾਨ
Dana Cyclone: ਕੇਂਦਰਪਾੜਾ (ਏਜੰਸੀ)। ਭਿਆਨਕ ਚੱਕਰਵਾਤੀ ਤੂਫਾਨ ਦਾਨਾ ਦੇ ਆਉਣ ਤੋਂ ਪਹਿਲਾਂ ਚਿੱਕੜ ਭਰੀਆਂ ਸੜਕਾਂ ’ਤੇ ਬਜ਼ੁਰਗਾਂ ਨੂੰ ਕੱਢਣ ਲਈ ਆਸ਼ਾ ਵਰਕਰ ਸਿਬਾਨੀ ਮੰਡਲ ਦੇ ਨਿਸਵਾਰਥ ਯਤਨਾਂ ਦੀ ਲੋਕ ਸ਼ਲਾਘਾ ਕਰ ਰਹੇ ਹਨ। ਉਲਟ ਸਥਿਤੀਆਂ ’ਚ ਲੋਕਾਂ ਨੂੰ ਬਚਾਉਣ ਵਾਲੀ ਸਿਬਾਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤ...
ਸੁਪਰੀਮ ਕੋਰਟ ਜਾ ਕੇ ਫ਼ਸ ’ਗੀ ਸਰਕਾਰ, ਆਰਡੀਐੱਫ ਮਾਮਲੇ ’ਚ ਨਹੀਂ ਹੋਈ ਪਹਿਲੀ ਸੁਣਵਾਈ
ਰੁਕਿਆ ਰਹੇਗਾ 5400 ਕਰੋੜ | Government
ਝੋਨੇ ਦੀ ਫਸਲ ਵਿੱਚ ਵੀ ਸਰਕਾਰ ਸੀਸੀਐੱਲ ਵਿੱਚੋਂ ਨਹੀਂ ਰੱਖ ਸਕੇਗੀ ਇੱਕ ਵੀ ਪੈਸਾ, ਹਰ ਸਾਲ ਵਧੇਗਾ ਪੈਸਾ | Government
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿਹਾਤੀ ਵਿਕਾਸ ਫੰਡ (ਆਰਡੀਅੱੈਫ) ਦੇ 4200 ਕਰੋੜ ਰੁਪਏ ਨੂੰ ਲੈਣ ਲਈ ਸੁਪਰੀਮ ਕੋਰਟ ਜਾ ਕੇ ਪੰਜਾਬ ਸਰ...
Haryana New Highway: ਖੁਸ਼ਖਬਰੀ! ਹਰਿਆਣਾ-ਪੰਜਾਬ ਨੂੰ ਜੋੜਨਗੇ ਤਿੰਨ ਨਵੇਂ ਫੋਰਲੇਨ ਐਕਸਪ੍ਰੈਸ ਵੇਅ, ਜਾਣੋ ਕਿੱਥੋਂ ਹੋ ਕੇ ਲੰਘਣੇ ਇਹ ਹਾਈਵੇਅ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Haryana New Highway : ਸੂਬੇ ’ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਹੋਰ ਲੰਬੀ ਫੋਰਲੇਨ ਦੀ ਸੜਕ ਦੀ ਤਜਵੀਜ ਹੁਣ ਜ਼ਮੀਨ ’ਤੇ ਦਿਖਾਈ ਦੇ ਰਹੀ ਹੈ, ਸੂਬਾ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਨੇ ਵੀ ਡੱਬਵਾਲੀ ਤੋਂ ਲੈ ਕੇ ਪਾਣੀਪਤ ਤੱਕ ਇਸ ਚਾਰ ਲੇਨ ਦੀ ਸੜਕ ਦੀ ਤਜਵੀਜ ਨੂੰ ...
ਹੁਕਮ ਅਦੂਲੀ: ਰਾਖਵਾਂਕਰਨ ਨੂੰ ਲਾਗੂ ਨਹੀਂ ਕਰ ਰਿਹਾ ਪੀਪੀਐੱਸਸੀ
ਮੁੱਖ ਮੰਤਰੀ ਦੇ ਆਦੇਸ਼ਾਂ ਦੀ ਨਹੀਂ ‘ਪਰਵਾਹ’, ਨਿਯਮਾਂ ਦੇ ਉਲਟ 21 ਪੀਸੀਐੱਸ ਦੀ ਭਰਤੀ ਪ੍ਰਕ੍ਰਿਆ ਸ਼ੁਰੂ
11 ਅਗਸਤ ਦੀ ਮੀਟਿੰਗ ’ਚ ਰਾਖਵਾਂਕਰਨ ਦਾ ਮਾਮਲਾ ਹੱਲ਼ ਕਰਨ ਲਈ ਦਿੱਤੇ ਸਨ ਮੁੱਖ ਮੰਤਰੀ ਨੇ ਆਦੇਸ਼
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਲਿਖ ਚੁੱਕਿਐ ਕਈ ਪੱਤਰ
ਚੰਡੀਗੜ, (ਅਸ਼ਵਨੀ ਚਾਵਲਾ)।...
ਵੱਡੀ ਖਬਰ, PRTC ਬੱਸਾਂ ਲਈ ਨਵੇਂ ਹੁਕਮ ਜਾਰੀ, ਇਹ ਕੰਮ ਨਹੀਂ ਕਰ ਸਕਣਗੇ ਕੰਡਕਟਰ
PRTC New Rule: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਦੇ ਕੰਡਕਟਰ ਬੱਸਾਂ ਵਿੱਚ ਹੁਣ 1 ਨੰਬਰ ਸੀਟ ਜਾਂ ਡਰਾਈਵਰ ਕੋਲ ਇੰਜਣ ’ਤੇ ਨਹੀਂ ਬੈਠ ਸਕਣਗੇ। ਮੋਟਰ ਵਹੀਕਲ ਐਕਟ ਅਨੁਸਾਰ ਕੰਡਕਟਰ ਨੂੰ ਤੈਅ ਕੀਤੀ ਗਈ ਸੀਟ ’ਤੇ ਹੀ ਬੈਠਣਾ ਪਵੇਗਾ। ਇਸ ਸਬੰਧੀ ਪੀਆਰਟੀਸੀ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਪੱਤਰ ਜਾਰੀ ...
Paddy Farming : ਕਿਵੇਂ ਕਰੀਏ ਝੋਨੇ ਦੀ ਕਾਸ਼ਤ ਅਤੇ ਇਹ ਆਮਦਨ ਦਾ ਸਰੋਤ ਕਿਵੇਂ ਬਣ ਸਕਦਾ ਹੈ, ਪੂਰੀ ਜਾਣਕਾਰੀ
ਝੋਨੇ ਦੇ ਉਤਪਾਦਨ ਵਿਚ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ
ਝੋਨਾ ਇੱਕ ਅਨਾਜ ਹੈ ਜੋ ਗ੍ਰਾਮੀਨੇ ਦੇ ਘਾਹ ਪਰਿਵਾਰ ਨਾਲ ਸਬੰਧਤ ਹੈ ਅਤੇ ਇਹ ਮਹਾਨ ਏਸ਼ੀਆਈ ਨਦੀਆਂ, ਗੰਗਾ, ਚਾਂਗ (ਯਾਂਗਤਜ਼ੀ), ਅਤੇ ਟਿਗਰਿਸ ਅਤੇ ਯੂਫੇਟਸ ਦੇ ਡੈਲਟਾ ਦਾ ਮੂਲ ਨਿਵਾਸੀ ਹੈ। (Paddy Farming) ਝੋਨੇ ਦਾ ਬੂਟਾ 2 ਤੋਂ 6 ਫੁੱਟ ਲੰ...
ਹਰੀ ਸਿੰਘ ਸੇਖੋਂ ਦੇ ਸਰੀਰ ’ਤੇ ਹੋਣਗੀਆਂ ਕਈ ਬਿਮਾਰੀਆਂ ਦੇ ਖਾਤਮੇ ਲਈ ਖੋਜਾਂ
ਨਿਹਾਲ ਸਿੰਘ ਵਾਲਾ (ਗੁਰਮੇਲ ਗੋਗੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਮਾਨਵਤਾ ਭਲਾਈ ਦੇ 147 ਕਾਰਜਾਂ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਸਰਸਾ ਸਮਾਜ ਵਿੱਚ ਫੈਲ ਰਹੀਆਂ ਬਿਮਾਰੀਆਂ ਅਤੇ ਬੁਰਾਈਆਂ ਨੂੰ ਖਤਮ ਕਰਨ ਦੀ ਸੇਧ ਦੇ ਰਿਹਾ ਹੈ। ਉਸੇ ਤਹਿਤ ਡੇਰਾ...
ਛੋਟੀ ਬਾਰਾਂਦਰੀ ਦੇ ਬੇਅੰਤ ਕੰਪਲੈਕਸ ’ਚ ਛੱਪੜ ਦਾ ਪਾਣੀ ਨਗਰ ਨਿਗਮ ਨੇ ਕੀਤਾ ਸਾਫ
ਸਿਹਤ ਵਿਭਾਗ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ ਗੰਦੇ ਪਾਣੀ ’ਤੇ ਕੀਤਾ ਦਵਾਈ ਦਾ ਛਿੜਕਾਅ
ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਬੇਅੰਤ ਕੰਪਲੈਕਸ ਦੇ ਦਫਤਰਾਂ ਵਾਲਿਆਂ ਨੂੰ ਟੈਕੀਆਂ ਦੀ ਮੁਰੰਮਤ ਕਰਵਾਉਣ ਲਈ ਕਿਹਾ, ਨਹੀ ਤਾਂ ਆਉਣ ਵਾਲੇ ਦਿਨਾਂ ’ਚ ਹੋਵੇਗਾ ਜੁਰਮਾਨਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿ...
ਨਰਮੇ ਪੱਟੀ ਦੇ ਪ੍ਰਭਾਵਿਤ ਜ਼ਿਲਿਆਂ ਦੀ ਰਿਪੋਰਟ 29 ਅਕਤੂਬਰ ਤੋਂ ਪਹਿਲਾਂ ਭੇਜਣ ਡਿਪਟੀ ਕਮਿਸ਼ਨਰ, ਮੁੱਖ ਮੰਤਰੀ ਦਾ ਸਖ਼ਤ ਆਦੇਸ਼
ਨਰਮੇ ਪੱਟੀ ਦੇ ਪ੍ਰਭਾਵਿਤ ਜ਼ਿਲਿਆਂ ਦੀ ਰਿਪੋਰਟ 29 ਅਕਤੂਬਰ ਤੋਂ ਪਹਿਲਾਂ ਭੇਜਣ ਡਿਪਟੀ ਕਮਿਸ਼ਨਰ, ਮੁੱਖ ਮੰਤਰੀ ਦਾ ਸਖ਼ਤ ਆਦੇਸ਼
ਸੁੰਡੀ ਦੇ ਹਮਲੇ ਦੇ ਨੁਕਸਾਨ ਨਾਲ ਪ੍ਰਭਾਵਿਤ ਨਰਮਾ ਉਤਪਾਦਕਾਂ ਦਾ ਸਾਥ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ
(ਅਸ਼ਵਨੀ ਚਾਵਲਾ) ਚੰਡੀਗੜ। ਇੱਕ ਮਹੀਨਾ ਬੀਤਣ ਤੋਂ ਬਾਅਦ ਵੀ ਨ...