ਚੰਨੀ ਨੇ ਪਛਾੜੇ ਟਕਸਾਲੀ ਕਾਂਗਰਸੀ , 10 ਸਾਲ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਚੰਨੀ ਨੇ ਮਾਰੀ ਬਾਜ਼ੀ
2012 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੋਏ ਸਨ ਸ਼ਾਮਲ
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ 2015 ਵਿੱਚ ਬਣੇ ਸਨ ਵਿਰੋਧੀ ਧਿਰ ਦੇ ਲੀਡਰ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵੱਡੇ ਵੱਡੇ ਟਕਸਾਲੀ ਕਾਂਗਰਸੀਆਂ ਨੂੰ ਪਛਾੜਦੇ ਹੋਏ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ...
20 ਸਾਲਾਂ ਬਾਅਦ ਪਟਿਆਲਾ ਪੁੱਜਣਗੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ
ਸਾਲ 2004 ’ਚ ਪਰਨੀਤ ਕੌਰ ਦੇ ਵਿਰੋਧ ’ਚ ਪੁੱਜੇ ਸਨ ਅਟਲ ਬਿਹਾਰੀ ਵਾਜਪਾਈ | Prime Minister in Patiala
ਪਟਿਆਲਾ (ਖੁਸ਼ਵਰੀ ਸਿੰਘ ਤੂਰ)। ਲੋਕ ਸਭਾ ਪਟਿਆਲਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਪੁੱਜ ...
ਪੰਜਾਬ ’ਚ ਵੀ 40 ਫੀਸਦੀ ਮਹਿਲਾਵਾਂ ਨੂੰ ਮਿਲਣਗੀਆਂ ਟਿਕਟਾਂ, ਕਾਂਗਰਸ ਕਰ ਸਕਦੀ ਐ ਵੱਡਾ ਐਲਾਨ
ਉੱਤਰ ਪ੍ਰਦੇਸ਼ ਵਿੱਚ ਐਲਾਨ ਕਰਨ ਤੋਂ ਬਾਅਦ ਪੰਜਾਬ ਬਾਰੇ ਵੀ ਕੀਤਾ ਜਾ ਰਿਹੈ ਵਿਚਾਰ
ਪ੍ਰਿਯੰਕਾ ਗਾਂਧੀ ਨੇ ਪੰਜਾਬ ਮਾਮਲੇ ਵਿੱਚ ਸੋਨੀਆ ਗਾਂਧੀ ’ਤੇ ਛੱਡਿਆ ਫੈਸਲਾ ਪਰ ਸਿਫ਼ਾਰਸ਼ ਕਰਨ ਦਾ ਕੀਤਾ ਐਲਾਨ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੌਰਾਨ 40 ਫੀਸਦੀ ਸੀਟਾਂ ਸਿਰਫ਼...
Flood in Dubai: ਦੁਬਈ ’ਚ ਕਿਉਂ ਆਇਆ ਹੜ੍ਹ, ਇਸ ’ਤੇ ਜਲਵਾਯੂ ਮਾਹਿਰਾਂ ਦੀ ਚਰਚਾ
ਕਿਹਾ, ਭਾਰੀ ਮੀਂਹ ਲਈ ਤਿਆਰ ਹੀ ਨਹੀਂ ਹੈ ਯੂਏਈ | Flood in Dubai
ਦੁਬਈ (ਏਜੰਸੀ)। ਦੁਬਈ ’ਚ ਇਸ ਹਫ਼ਤੇ ਭਾਰੀ ਮੀਂਹ ਕਾਰਨ ਹਵਾਈ ਆਵਾਜਾਈ ਠੱਪ ਹੋਈ, ਇਮਾਰਤਾਂ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਿਆ। ਅਜਿਹੀ ਸਥਿਤੀ ਵਿੱਚ ਆਮ ਨਾਗਰਿਕਾਂ ਦੇ ਨਾਲ-ਨਾਲ ਜਲਵਾਯੂ ਮਾਹਿਰ ਵੀ ਇਹ ਸੋਚਣ ਲਈ ਮਜ਼ਬੂਰ ਹਨ ਕਿ ਕੀ ਦੁਨੀਆਂ...
‘ਪੰਜਾਬੀ ਸੱਭਿਆਚਾਰ’ ਨੂੰ ਸੁਰਜੀਤ ਕਰ ਗਏ ਭੰਗੜਾ ਤੇ ਜਾਗੋ
ਸਲਾਬਤਪੁਰਾ ਦੇ ‘ਐੱਮਐੱਸਜੀ ਭੰਡਾਰੇ’ ’ਚ ਗੂੰਜੀਆਂ ਅਲਗੋਜੇ ਤੇ ਬੁਗਚੂ ਦੀਆਂ ਧੁਨਾਂ
ਸਲਾਬਤਪੁਰਾ (ਸੁਖਜੀਤ ਮਾਨ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ਵਿਖੇ ਹੋਏ ਪਵਿੱਤਰ ਐੱਮਐੱਸਜੀ ਭੰਡਾਰੇ (MSG Bhandara) ਮੌਕੇ ਜਿੱਥੇ ਪੂਜਨੀਕ ਗੁਰੂ ਸ...
ਵਿਜੀਲੈਂਸ ਬਿਊਰੋ ਨੇ 2022 ’ਚ ਰਿਸ਼ਵਤਖੋਰੀ ਦੇ 129 ਕੇਸਾਂ ’ਚ 172 ਮੁਲਜ਼ਮਾਂ ਨੂੰ ਕੀਤਾ ਗਿ੍ਰਫਤਾਰ
135 ਅਪਰਾਧਿਕ ਮਾਮਲਿਆਂ ’ਚ 371 ਮੁਲਜ਼ਮਾਂ ਖਿਲਾਫ ਕੀਤੇ ਕੇਸ ਦਰਜ: ਵਰਿੰਦਰ ਕੁਮਾਰ
30 ਪੁਲਿਸ ਮੁਲਾਜ਼ਮ ਤੇ 13 ਮਾਲ ਮੁਲਾਜ਼ਮ ਕੀਤੇ ਗਿ੍ਰਫਤਾਰ
ਅਦਾਲਤਾਂ ਵੱਲੋਂ 20 ਮੁਲਾਜ਼ਮਾਂ ਤੇ 10 ਪ੍ਰਾਈਵੇਟ ਵਿਅਕਤੀਆਂ ਨੂੰ ਸਜ਼ਾਵਾਂ
ਮੁੱਖ ਮੰਤਰੀ ਭਿ੍ਰਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਕੁੱਲ 3,72,175 ਸ਼ਿਕਾਇਤ...
ਮਿੱਠੇ ਬਚਨਾਂ ਨੇ ਨਿੰਦਕਾਂ ਨੂੰ ਭਗਤ ਬਣਾਇਆ
ਡੇਰਾ ਸੱਚਾ ਸੌਦਾ ਸਤਲੋਕਪੁਰ ਧਾਮ ਪਿੰਡ ਨੇਜੀਆ ਖੇੜਾ, ਸਰਸਾ (ਹਰਿਆਣਾ) | Dera Sacha Sauda Satlokpur Dham
ਡੇਰਾ ਸੱਚਾ ਸੌਦਾ ਸਤਲੋਕਪੁਰ ਧਾਮ ਨੇਜੀਆ ਖੇੜਾ ਸਰਸਾ ਤੋਂ ਚੋਪਟਾ ਸੜਕ ’ਤੇ ਸਥਿਤ ਹੈ ਜੋ ਇਸ ਪਿੰਡ ਦੀ ਸ਼ਾਨ ਹੈ ਦਸੰਬਰ 1955 ਦੀ ਗੱਲ ਹੈ ਉਨ੍ਹੀਂ ਦਿਨੀਂ ਸਰਸਾ ਸਥਿਤ ਡੇਰਾ ਸੱਚਾ ਸੌਦਾ ਦਰਬਾਰ ...
ਬੇਜ਼ਾਨ ਲੱਕੜਾਂ ਵਿੱਚ ਆਪਣੇ ਹੁਨਰ ਨਾਲ ਜਾਨ ਪਾ ਰਿਹੈ ਮੱਖਣ ਸਿੰਘ
ਬੇਕਾਰ ਸੁੱਟੀਆਂ ਰੁੱਖਾਂ ਦੀਆਂ ਲੱਕੜਾਂ ਕੋਠੀਆਂ, ਮਹਿਲਾਂ ਅਤੇ ਵੱਡੇ ਵੱਡੇ ਮਾਲਜ਼ ਦਾ ਬਣ ਰਹੀਆਂ ਨੇ ਸਿੰਗਾਰ ( Wood )
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਲਾਂ, ਹੁਨਰ ਅਤੇ ਬੇਜ਼ਾਨ ਚੀਜਾਂ ਵਿੱਚ ਜਾਨ ਪਾਉਣਾ ਹਰੇਕ ਵਿਅਕਤੀ ਦੇ ਹੱਥ-ਵੱਸ ਨਹੀਂ ਹੁੰਦਾ, ਪਰ ਵਿਰਲੇ ਵਿਅਕਤੀ ਅਜਿਹੇ ਹੁੰਦੇ ਹਨ ਜੋਂ ਕਿ ਆਪਣੀ ਕਲਾ, ...
ਡੇਰਾ ਸ਼ਰਧਾਲੂ ਬੀੜ ’ਚ ਰਹਿੰਦੇ ਬੇਸਹਾਰਾਂ ਪਸ਼ੂਆਂ ਦੀ ਲਗਾਤਾਰ ਕਰ ਰਹੇ ਹਨ ਭੁੱਖ ਸ਼ਾਂਤ
ਪਸ਼ੂਆਂ ਲਈ ਹਰੇ ਚਾਰੇ ਤੇ ਸੁੱਕੇ ਚਾਰੇ ਦਾ ਪ੍ਰਬੰਧ ਕਰਕੇ ਕਰ ਹਨ ਉਨ੍ਹਾਂ ਦੀ ਭੁੱਖ ਸ਼ਾਂਤ
ਪਿਛਲੇ 9-10 ਸਾਲਾਂ ਤੋਂ ਲਗਾਤਾਰ ਗਰਮੀ-ਸਰਦੀ, ਮੀਹ ਹਨ੍ਹੇਰੀ ਦੀ ਪ੍ਰਵਾਹ ਕੀਤੇ ਡਟੇ ਹੋਏ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਦੋਂ ਕਿਸੇ ਕੋਲ ਕਿ...
Central Government Onion Scheme: ਕੇਂਦਰ ਸਰਕਾਰ ਦੀ ਸਕੀਮ ਤਹਿਤ ਸਸਤਾ ਵਿਕਣ ਵਾਲਾ ਪਿਆਜ਼ ਮਹਿੰਗੇ ਭਾਅ ਵਿਕਣ ਲਈ ਬਠਿੰਡਾ ਪੁੱਜਾ
ਸਬਜ਼ੀ ਮੰਡੀ ’ਚ ਭਾਰੀ ਮਾਤਰਾ ’ਚ ਪੁੱਜੇ ਪਿਆਜ਼ਾਂ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਨੇ ਮੂੰਹ ‘ਗੰਢੇ’
Central Government Onion Scheme: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸਬਜ਼ੀ ਮੰਡੀ ਵਿੱਚ ਅੱਜ ਪਿਆਜਾਂ ਨੂੰ ਲੈ ਕੇ ਭਾਰੀ ਰੌਲਾ ਰੱਪਾ ਦੇਖਣ ਨੂੰ ਮਿਲਿਆ। ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਐਨਸ...