Corona Virus : ਰਾਸ਼ਨ ਲੈਣ ਵਾਲੇ ਲੋਕਾਂ ਦੀ ਜਾਨ ਖਤਰੇ ‘ਚ, ਲਾ ਰਹੇ ਮਸ਼ੀਨਾਂ ‘ਤੇ ਅੰਗੂਠਾ
ਕਰੋਨਾ ਵਾਇਰਸ Corona Virus ਦੀ ਦਹਿਸ਼ਤ ਕਾਰਨ ਜਿੱਥੇ ਪੰਜਾਬ ਸਰਕਾਰ ਵੱਲੋਂ ਦਫਤਰਾਂ 'ਚ ਬਾਇਓਮੈਟ੍ਰਿਕ ਮਸ਼ੀਨਾਂ ਨਾਲ ਲੱਗਣ ਵਾਲੀ ਹਾਜ਼ਰੀ ਬੰਦ ਕਰ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਸਰਕਾਰੀ ਸਸਤੇ ਰਾਸ਼ਨ ਦੀਆਂ ਦੁਕਾਨਾਂ 'ਤੇ ਬਾਇਓਮੈਟ੍ਰਿਕ ਮਸ਼ੀਨਾਂ (ਈਪੋਸ਼ ਮਸ਼ੀਨਾਂ) ਰਾਹੀਂ ਅੰਗੂਠਾ ਲਾ ਕੇ ਕਣਕ ਦੀ ਵੰਡ ਕੀਤੀ ਜਾ ਰਹੀ ਹੈ।
ਪੰਜਾਬ ਸਿਵਲ ਸਕੱਤਰੇਤ ’ਚ ਲੱਗੀ ਹੋਈ ਐ ਡੇਢ ਸਾਲ ਤੋਂ ਪਾਬੰਦੀ, ਨਹੀਂ ਹੋ ਸਕਦਾ ਕੋਈ ਵੀ ਦਾਖ਼ਲ
ਪੰਜਾਬ ਸਰਕਾਰ ਛੁੱਟੀ ’ਤੇ ਐ...
ਕੈਬਨਿਟ ਮੰਤਰੀਆਂ ਤੋਂ ਲੈ ਕੇ ਅਧਿਕਾਰੀਆਂ ਤੱਕ ਨੂੰ ਮਿਲਣ ਦੀ ਨਹੀਂ ਕਿਸੇ ਨੂੰ ਵੀ ਇਜਾਜ਼ਤ
23 ਮਾਰਚ 2021 ਤੋਂ ਹੀ ਲੱਗੀ ਹੋਈ ਐ ਪਾਬੰਦੀ, ਨਹੀਂ ਹੋ ਦਿੱਤਾ ਕਿਸੇ ਨੂੰ ਵੀ ਦਾਖ਼ਲ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਸਰਕਾਰ ਛੁੱਟੀ ’ਤੇ ਹੈ। ਇਹ ਛੁੱਟੀ ਕਦੋਂ ਖ਼ਤਮ ਹੋ...
ਕਬੱਡੀ, ਕੁਸ਼ਤੀ ਤੇ ਦੌੜ ਦਾ ਸੁਮੇਲ ਹੈ ਰੁਮਾਲ ਛੂਹ
ਪਾਪਾ ਕੋਚ’ ਨੇ ਗਲੀਆਂ ਦੀ ਖੇਡ ‘ਰੁਮਾਲ ਛੂਹ’ ਨੂੰ ਬਣਾਇਆ ਖੇਡ ਮੈਦਾਨਾਂ ਦਾ ਸ਼ਿੰਗਾਰ
(ਸੁਖਜੀਤ ਮਾਨ) ਬਰਨਾਵਾ/ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਖੇਡ ਮੁਕਾਬਲਿਆਂ ਦੌਰਾਨ ‘ਰੁਮਾਲ ਛੂਹ’ ਨੇ ਦਰਸ਼ਕਾਂ ਦਾ ਦਿਲ ਛੂਹ ਲਿਆ ਕਿਸੇ ਵੇਲੇ ਇਹ ਖੇ...
ਪਹਿਲੀ ਵਾਰ ਵਿਧਾਇਕ ਬਣੇ ਹਰਦਿਆਲ ਕੰਬੋਜ ਦੀ ਅਗਵਾਈ ‘ਚ ਕੰਮ ਕਰਨਗੇ ਪਰਕਾਸ਼ ਸਿੰਘ ਬਾਦਲ
ਵਿਧਾਨ ਸਭਾ ਸਪੀਕਰ ਵਲੋਂ ਨਾਮਜ਼ਦ ਕੀਤੇ ਗਏ 13 ਕਮੇਟੀਆਂ ਦੇ ਮੈਂਬਰ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ 'ਚ ਪੰਜ ਵਾਰ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ ਹੁਣ ਪਹਿਲੀ ਵਾਰ ਵਿਧਾਇਕ ਬਣੇ ਹਰਦਿਆਲ ਕੰਬੋਜ ਵਾਲੀ ਕਮੇਟੀ ਵਿੱਚ ਬਤੌਰ ਮੈਂਬਰ ਕੰਮ ਕਰਨਗੇ। ਪਰਕਾਸ਼ ਸਿੰਘ ਬਾਦਲ ਨੂੰ ਹਰਦਿਆਲ ਕੰਬੋਜ ਦੀ ਅਗਵਾਈ ਵਿੱ...
ਮਹਿਲ ਕਲਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਮਾੜੀ ਰਹੀ ਕਾਰਗੁਜਾਰੀ
ਹਲਕਾ ਇੰਚਾਰਜ ਦੇ ਪਿੰਡ ਹਮੀਦੀ ’ਚ ਅਕਾਲੀ ਦਲ ਦੇ ਉਮੀਦਵਾਰ ਝੂੰਦਾਂ ਚੌਥੇ ਸਥਾਨ ’ਤੇ ਰਹੇ | Shiromani Akali Dal
ਸ਼ੇਰਪੁਰ (ਰਵੀ ਗੁਰਮਾ)। ਲੋਕ ਸਭਾ ਹਲਕਾ ਸੰਗਰੂਰ ਦੇ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਹੁਣ ਵੱਖ ਵੱਖ ਸਿਆਸੀ ਆਗੂਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਹੋਣ ਲੱਗਿਆ ਹੈ। ਆਮ ਆਦਮੀ ਪਾਰਟੀ ਦੇ ਗ...
Aam Aadmi Clinic : ਆਮ ਆਦਮੀ ਕਲੀਨਿਕ ਸਬੰਧੀ ਪੰਜਾਬ ਸਰਕਾਰ ਦਾ ਸਖਤ ਫ਼ੈਸਲਾ, ਹੁਣ ਹੋਵੇਗਾ ਇਹ ਵੱਡਾ ਕੰਮ
ਨਵੇਂ ਨਾਂਅ ਅਨੁਸਾਰ ਨਹੀਂ ਕਰੇਗਾ ਪੰਜਾਬ ਬਰੈਂਡਿੰਗ, ਐੱਨ.ਐੱਚ.ਐੱਮ. ਦਾ ਰੁਕਿਆ ਹੋਇਆ ਹੈ ਸਾਰਾ ਪੈਸਾ | Aam Aadmi Clinic
Punjab News : ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਮ ਆਦਮੀ ਕਲੀਨਿਕ ਦਾ ਨਾਂਅ ਬਦਲ ਕੇ ‘ਆਯੁੁਸ਼ਮਾਨ ਆਰੋਗ ਮੰਦਰ’ ਕਿਸੇ ਵੀ ਹਾਲਤ ’ਚ ਪੰਜਾਬ ’ਚ ਨਹੀਂ ਕੀਤਾ ਜਾਏਗਾ। ਇਸ ਲਈ ਆਮ ਆਦਮੀ ਪ...
ਪੰਜਾਬ ਅੰਦਰ ਕਣਕ ਦੇ ਘੱਟ ਝਾੜ ਨੇ ਕਿਸਾਨਾਂ ਨੂੰ ਲਾਇਆ ਬਹੁਤ ਵੱਡਾ ਰਗੜਾ
ਇੱਕ ਵਿਘੇ ਪਿੱਛੇ ਸਾਢੇ ਤਿੰਨ ਕੁਇੰਟਲ ਦਾ ਹੀ ਰਿਹਾ ਔਸਤਨ ਝਾੜ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕਣਕ ਦੇ ਘਟੇ ਝਾੜ ਨੇ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਰਗੜਾ ਲਾ ਦਿੱਤਾ ਹੈ। ਇਸ ਵਾਰ ਕਣਕ ਦਾ ਝਾੜ ਔਸਤਨ ਸਾਢੇ ਤਿੰਨ ਕੁਇੰਟਲ ਦੇ ਨੇੜੇ-ਤੇੜੇ ਹੀ ਰਹਿ ਰਿਹਾ ਹੈ। ਜਦਕਿ ਪਿਛਲੇ ਸਾਲ ਕਣਕ ਦਾ ਔਸਤਨ ਝਾੜ ਪੰਜ...
ਹੁਨਰ ਫੈਸਟ ਨੇ ਸਮਾਜਿਕ ਸਹੂਲਤਾਂ ਤੋਂ ਵਾਂਝੇ ਬੱਚਿਆਂ ਨੂੰ ਮੰਚ ਪ੍ਰਦਾਨ ਕਰਕੇ ਜਿੱਤਿਆ ਸਾਰਿਆਂ ਦਾ ਦਿਲ
ਹੁਨਰ ਫੈਸਟ ਨੇ ਸਮਾਜਿਕ ਸਹੂਲਤਾਂ ਤੋਂ ਵਾਂਝੇ ਬੱਚਿਆਂ ਨੂੰ ਮੰਚ ਪ੍ਰਦਾਨ ਕਰਕੇ ਜਿੱਤਿਆ ਸਾਰਿਆਂ ਦਾ ਦਿਲ
Mumbai (Sach Kahoon News): ‘ਹੁਨਰ’ (Hunar-2021-22) ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਐਂਡ ਇਕਨਾਮਿਕਸ ਅਤੇ ਮੁੰਬਈ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਐਂਡ ਐਕਸਟੈਂਸ਼ਨ ਵਿਭਾਗ ਵੱਲੋਂ ਸਾਂਝ...
ਆਲੂਆਂ ਦੇ ਰੇਟ ਚੜ੍ਹੇ ਅਸਮਾਨੀ, ਕਿਸਾਨ ਬਾਗੋ-ਬਾਗ
ਆਲੂਆਂ ਦਾ ਭਾਅ ਪਿਛਲੇ ਸਾਲ ਨਾਲੋਂ ਤਿੰਨ ਗੁਣਾ ਵਧਿਆ | Potato Rates
ਬੰਗਾਲ ’ਚ ਆਲੂ ਦੀ ਖੇਤੀ ਘੱਟ ਹੋਣ ਦਾ ਅਸਰ : ਵਪਾਰੀ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਲੂਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਕਿਸਾਨ ਬਾਗੋ-ਬਾਗ ਨਜ਼ਰ ਆ ਰਹੇ ਹਨ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਲੂਆਂ ਦਾ ਭਾਅ ਤਿੰਨ ਗੁ...
ਚੰਦ ‘ਤੇ ਹੋਣ ਲੱਗੀ ਸ਼ਾਮ, ਰਾਤ ਹੋਣ ’ਤੇ ਅੱਤ ਦੀ ਠੰਢ ਝੱਲ ਪਾਵੇਗਾ ਵਿਕਰਮ-ਪ੍ਰਗਿਆਨ ਜਾਂ ਹਮੇਸ਼ਾ ਲਈ ਸੌਂ ਜਾਵੇਗਾ
ਨਵੀਂ ਦਿੱਲੀ। ਇਸਰੋ ਨੇ ਚੰਦਰਮਾ ’ਤੇ ਵੱਡੀ ਪ੍ਰਾਪਤ ਹਾਸਲ ਕੀਤੀ ਤਾਂ ਦੇਸ਼ ਨੇ ਖੂਬ ਸਲਾਹਿਆ ਤੇ ਖੁਸ਼ੀ ਮਨਾਈ। ਚੰਦਰਯਾਨ-3 (Chandrayaan-3) ਨੂੰ ਚੰਦ ’ਤੇ ਉੱਤਰੇ 11 ਦਿਨ ਬੀਤ ਚੁੱਕੇ ਹਨ। ਹੁਣ ਚੰਦ ’ਤੇ ਸੂਰਜ ਢਲਣਾ ਸ਼ੁਰੂ ਹੋ ਗਿਆ ਹੈ ਅਤੇ 3 ਦਿਨਾਂ ਬਾਅਦ ਰਾਤ ਹੋ ਜਾਵੇਗੀ। ਇਸਰੋ ਨੇ ਸ਼ਨਿੱਚਰਵਾਰ ਨੂੰ ਦੱਸਿਆ...