ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਅਮਲੋਹ ਦੀ ਅਨਾਜ ਮੰਡੀ ’ਚ ਝੋਨਾ ਡੁੱਬਿਆ
ਸਰਕਾਰ ਦੇ ਵਿਕਾਸ ਦਾਅਵਿਆਂ ਦੀ ਖੁੱਲ੍ਹੀ ਪੋਲ, ਕਿਸਾਨਾਂ ਲਈ ਕੀਤੇ ਮੰਡੀ ਬੋਰਡ ਦੇ ਪ੍ਰਬੰਧਾਂ ਤੇ ਲੱਗੇ ਪ੍ਰਸ਼ਨ ਚਿੰਨ੍ਹ (Grain Market)
(ਅਨਿਲ ਲੁਟਾਵਾ) ਅਮਲੋਹ। ਰਾਤੀਂ ਹੋਈ ਬਰਸਾਤ ਨੇ ਜਿੱਥੇ ਕਿਸਾਨਾਂ ਦੀ ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਜੋ ਪੱਕ ਕਿ ਪੂਰੀ ਤਰ੍ਹਾਂ ਤਿਆਰ ਹੈ।ਉਸ ਦਾ ਵੱਡਾ ਨੁਕਸਾਨ ਕਰ...
ਛੋਟੀ ਉਮਰ ਦੀ ਸਰਪੰਚਣੀ ਧੀ ਦੇ ਪਿੰਡ ਲਈ ਵੱਡੇ ਸੁਪਨੇ
ਬੀਐਸਸੀ ਐਗਰੀਕਲਚਰ ਪਾਸ ਸਰਪੰਚ ਪਿੰਡ ਦੇ ਵਿਕਾਸ ਲਈ ਪਾ ਰਹੀ ਨਵੀਆਂ ਪੈੜਾਂ
ਮਾਣਕ ਖਾਨਾ ਦੇ ਆਮ ਇਜਲਾਸ ’ਚ ਲੋਕਾਂ ਨੇ ਉਲੀਕੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ
ਬਠਿੰਡਾ (ਸੁਖਜੀਤ ਮਾਨ)। ਪਿੰਡ ਮਾਣਕ ਖਾਨਾ ਦੀ ਧੀ ਸੈਸ਼ਨਦੀਪ ਕੌਰ ਦਾ ਸੁਪਨਾ ਪਿੰਡ ਨੂੰ ਪੰਜਾਬ ਦਾ ਸਭ ਤੋਂ ਬਿਹਤਰ ਪਿੰਡ ਬਣਾਉਣ ਦਾ ਸੁਪਨਾ ਹੈ। ਬੀ...
ਤੰਦੂਰ ਵਾਂਗ ਤਪੇ ਪੰਜਾਬ ‘ਚ ਬਿਜਲੀ ਦੀ ਮੰਗ ਛੜੱਪੇ ਮਾਰ ਵਧੀ
ਬਿਜਲੀ ਦੀ ਮੰਗ 7700 ਮੈਗਾਵਾਟ 'ਤੇ ਪੁੱਜੀ, ਪਿਛਲੇ ਸਾਲ ਸੀ 6774 ਮੈਗਾਵਾਟ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਤੰਦੂਰ ਵਾਂਗ ਤਪ ਰਹੇ ਪੰਜਾਬ ਅੰਦਰ ਬਿਜਲੀ ਦੀ ਮੰਗ ਵਿੱਚ ਇਕਦਮ ਵੱਡਾ ਵਾਧਾ ਹੋ ਗਿਆ ਹੈ। ਬਿਜਲੀ ਦੀ ਮੰਗ ਅੱਜ ਛੜੱਪੇ ਨਾਲ 7700 ਮੈਗਾਵਾਟ 'ਤੇ ਪੁੱਜ ਗਈ ਹੈ। ਬਿਜਲੀ ਦੀ ਵਧਦੀ ਮੰਗ ਕਾਰਨ ਪਾਵਰਕੌਮ...
Opium: ਗਲਤਫਹਿਮੀ ਤੋਂ ਬਚੋ, ਇਲਾਜ ਨਹੀਂ, ਨਸ਼ਾ ਹੈ ਅਫੀਮ
ਵਿਸੇਸ਼ ਗੱਲਬਾਤ : ਸਮਾਜ ’ਚ ਪੈਦਾ ਹੋਏ ਭਰਮਾਂ ’ਤੇ ਡਾ. ਅਮਨਦੀਪ ਨੇ ਬੇਬਾਕੀ ਨਾਲ ਰੱਖੀ ਗੱਲ | Opium
ਗੁਰਪ੍ਰੀਤ ਸਿੰਘ (ਸੰਗਰੂਰ)। ਅਗਿਆਨਤਾ ਤੇ ਅਨਪੜ੍ਹਤਾ ਕਾਰਨ ਆਮ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਅਫੀਮ ਖਾਣ ਨਾਲ ਕਈ ਰੋਗਾਂ ’ਚ ਆਰਾਮ ਮਿਲਦਾ ਹੈ। ਆਧੁਨਿਕ ਮੈਡੀਕਲ ਇਸ ਨੂੰ ਨਕਾਰਦਾ ਹੈ ਅਸੀਂ ਇਨ੍ਹਾਂ ...
ਸਰਕਾਰ ਨੇ ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਜਾਰੀ ਕੀਤੀ ਐਡਵਾਈਜ਼ਰੀ
Festive Season Sale: ਠੱਗਾਂ ਦਾ ਸ਼ਿਕਾਰ ਨਾ ਬਣਾ ਦੇਵੇ ਆਨਲਾਈਨ ਖਰੀਦਦਾਰੀ
ਨਵੀਂ ਦਿੱਲੀ (ਏਜੰਸੀ)। ਇਸ ਵਾਰ ਭਾਰਤ ਵਿੱਚ ਦੀਵਾਲੀ 31 ਅਕਤੂਬਰ ਨੂੰ ਮਨਾਈ ਜਾਵੇਗੀ। ਦੀਵਾਲੀ ਤੋਂ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਲਈ ਆਨਲਾਈਨ ਖਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ...
ਸੱਚੇ ਸਤਿਗੁਰੂ ਜੀ ਨੇ ਨਾਮ ਦੇ ਕੇ ਛੁਡਵਾਇਆ ਨਸ਼ਾ
Drug De Addiction: ਪਿੰਡ ਧੰਨ ਸਿੰਘ ਖਾਨਾ ਦਾ ਇੱਕ ਅਵਤਾਰ ਸਿੰਘ ਨਾਂਅ ਦਾ ਵਿਅਕਤੀ ਸੀ। ਉਹ ਸ਼ਰਾਬ ਅਤੇ ਮੀਟ ਦਾ ਬਹੁਤ ਜ਼ਿਆਦਾ ਸੇਵਨ ਕਰਦਾ ਸੀ ਅਤੇ ਗਲੀਆਂ ਵਿੱਚ ਡਿੱਗਦਾ ਸੀ ਕੁਝ ਸਤਿਸੰਗੀਆਂ ਨੇ ਉਸ ਨੂੰ ਨਾਮ ਸ਼ਬਦ ਲੈਣ ਲਈ ਕਿਹਾ ਕਿ ਤੁਸੀਂ ਨਾਮ ਸ਼ਬਦ ਲੈ ਲਵੋ ਅਤੇ ਤੁਸੀਂ ਸ਼ਰਾਬ ਤੇ ਮਾਸ ਆਦਿ ਤੋਂ ਬਚ ਜਾਵੋਗੇ...
‘ਬੰਦ ਹੋਣੀ ਚਾਹੀਦੀ ਐ ਮੁਫ਼ਤ ਬਿਜਲੀ’, ਜਾਣੋ ਕਿਸ ਨੇ ਦਿੱਤੀ ਮੁੱਖ ਮੰਤਰੀ ਤੇ ਖਜ਼ਾਨਾ ਮੰਤਰੀ ਨੂੰ ਸਲਾਹ…
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਚੱਲ ਰਹੀ ਮੁਫ਼ਤ ਬਿਜਲੀ ਦੀ ਸਕੀਮ ਨੂੰ ਬੰਦ ਕਰਨ ਦੀ ਸਲਾਹ ਦੇਸ਼ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ। ਇਸ ਸਲਾਹ ਦੇ ਨਾਲ ਹੀ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਮੁਫ਼ਤ ਸਕੀਮਾਂ ਹਮੇਸ਼ਾ ਹੀ ਸਰਕਾਰੀ ...
ਸਕੂਲ ਖੁੱਲ੍ਹਣ ਤੋਂ ਪਹਿਲਾਂ ਸੰਘਣੀ ਧੁੰਦ ਤੇ ਕੋਹਰੇ ਕਾਰਨ ਮਾਪੇ ਚਿੰਤਤ
(ਸ਼ਮਸ਼ੇਰ ਸਿੰਘ ਰਾਏਕੋਟ। Fog ਬੀਤ ਰਹੇ ਸਾਲ 2023 ਦੇ ਅੰਤਿਮ ਦਿਨਾਂ ‘ਚ ਕੰਬਾਉਣ ਵਾਲੀ ਕੜਾਕੇ ਦੀ ਠੰਢ ਸ਼ੁਰੂ ਹੋ ਗਈ ਹੈ ਅਤੇ ਨਾਲ ਹੀ ਸਰਦ ਹਵਾਵਾਂ ਕਾਰਨ ਠਾਰੀ ਵੀ ਵਧ ਗਈ ਹੈ। ਜਿਵੇਂ-ਜਿਵੇਂ 1 ਜਨਵਰੀ ਤੋਂ ਸਾਰੇ ਸਰਕਾਰੀ ਅਤੇ ਕੁਝ ਨਿੱਜੀ ਸਕੂਲਾਂ ਦੀਆਂ ਸਰਦੀ ਦੀਆਂ ਛੁੱਟੀਆਂ ਖਤਮ ਹੋਣ ਦੇ ਨੇੜੇ ਪੁੱਜ ਰਹੀਆਂ ...
ਕੋਲੇ ਦੀ ਘਾਟ ਨਾਲ ਹੀ ਡੈਮਾਂ ਅੰਦਰ ਘੱਟ ਰਹੇ ਪਾਣੀ ਦੇ ਪੱਧਰ ਨੇ ਪਾਵਰਕੌਮ ਦੀ ਚਿੰਤਾ ਵਧਾਈ
ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਾਣੀ ਦਾ ਪੱਧਰ ਕਈ-ਕਈ ਫੁੱਟ ਘਟਿਆ
ਪਾਣੀ ਦੀ ਘਾਟ ਕਾਰਨ ਬਿਜਲੀ ਉਤਪਾਦਨ ਵਿੱਚ ਆ ਰਹੀ ਐ ਕਮੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਇੱਕ ਪਾਸੇ ਪਾਵਰਕੌਮ ਜਿੱਥੇ ਕੋਲੇ ਦੀ ਘਾਟ ਨਾਲ ਜੂਝ ਰਹੀ ਹੈ, ਉੱਥੇ ਹੀ ਡੈਮਾਂ ਅੰਦਰ ਵੀ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਪਾਣੀ ਦੇ ਪੱਧ...
ਸੂਬੇ ਅੰਦਰ ਆਏ ਤਿੰਨ ਤੁਫ਼ਾਨਾਂ ਕਾਰਨ ਪਾਵਰਕੌਮ ਨੂੰ ਹੋਇਆ 25 ਕਰੋੜ ਦਾ ਵਿੱਤੀ ਨੁਕਸਾਨ
13000 ਤੋਂ ਵੱਧ ਬਿਜਲੀ ਦੀ ਖੰਭੇ, 2500 ਟਰਾਂਸਫਾਰਮਰ ਅਤੇ ਸੈਕੜੇ ਬਿਜਲੀ ਲਾਇਨਾਂ ਨੂੰ ਪੁੱਜਿਆ ਨੁਕਸਾਨ
ਪਟਿਆਲਾ, ਖੁਸ਼ਵੀਰ ਸਿੰਘ ਤੂਰ। ਸੂਬੇ ਅੰਦਰ ਆਏ ਭਾਰੀ ਤੁਫ਼ਾਨਾਂ ਨੇ ਪਾਵਰਕੌਮ ਨੂੰ ਵੱਡਾ ਵਿੱਤੀ ਝਟਕਾ ਦਿੱਤਾ ਹੈ। ਇਨ੍ਹਾ ਤੁਫ਼ਾਨਾਂ ਕਾਰਨ ਪਾਵਰਕੌਮ ਨੂੰ 25 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਇਸ...