ਬੈਚੇਨੀ ਭਰੀ ਰਹੀ ਨਵਜੋਤ ਸਿੱਧੂ ਦੀ ਜੇਲ੍ਹ ਅੰਦਰ ਪਹਿਲੀ ਰਾਤ
ਸਿੱਧੂ (Navjot Sidhu) ਦੀ ਲੱਕੜ ਦੇ ਤਖਤਪੋਸ ਅਤੇ ਗੱਦੇ ’ਤੇ ਬਹੁਤੀ ਨਾ ਲੱਗੀ ਅੱਖ
ਸਿੱਧੂ ਨੂੰ ਵੀ ਆਮ ਬੰਦੀਆਂ ਵਾਗ ਸਵੇਰੇ 5.30 ਵਜੇ ਉਠਾਇਆ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਬੰਦ ਨਵਜੋਤ ਸਿੰਘ ਸਿੱਧੂ ਦੀ ਪਹਿਲੀ ਰਾਤ ਬੇਚੈਨੀ ਭਰੀ ਰਹੀ। ਉਂਜ ਸਿੱਧੂ ਨਾਲ ਉਨ੍ਹਾਂ ਦ...
ਵੰਡ ਦਾ ਦਰਦ: 75 ਸਾਲਾਂ ਮਗਰੋਂ ਘਰ ਦੇ ਜੀਆਂ ਨੂੰ ਮਿਲੀ ਮੁਮਤਾਜ਼
ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੁਮਤਾਜ਼ ਨੇ ਆਪਣੇ ਭਰਾਵਾਂ ਨੂੰ ਪਾਈ ਗਲਵੱਕੜੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿੱਥੇ ਭਾਰਤ ਅਤੇ ਪਾਕਿਸਤਾਨ ਦੀ ਭਾਈਚਾਰਕ ਸਾਂਝ ਨੂੰ ਹੋਰ ਪਕੇਰੀ ਕਰਨ ਦਾ ਜ਼ਰੀਆ ਬਣ ਰਿਹਾ ਹੈ, ਉੱਥੇ ਹੀ ਵਿੱਛੜੇ ਹੋਏ ਰਿਸ਼ਤਿਆਂ ਨੂੰ ਵੀ ਇੱਕ ਕਰਨ ਵਿੱਚ ਸਹਾਈ ਹ...
ਬਿਜਲੀ ਚੋਰਾਂ ਦੇ ਉੱਡੇ ਫਿਊਜ, 88.18 ਲੱਖ ਦਾ ਕੀਤਾ ਜ਼ੁਰਮਾਨਾ
ਦੋ ਦਿਨਾਂ ’ਚ 3035 ਕੁਨੈਕਸ਼ਨਾਂ ਦੀ ਕੀਤੀ ਜਾਂਚ, ਸਿੱਧੀਆਂ ਕੁੰਡੀਆਂ ਵਾਲੇ ਆਏ ਅੜਿੱਕੇ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ ਦੀਆਂ ਟੀਮਾਂ ਵੱਲੋਂ ਬਿਜਲੀ ਚੋਰੀ ਦੇ ਕੇਸਾਂ ਵਿਰੁੱਧ ਲਗਾਤਾਰ ਦਬਿਸ਼ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਵੱਖ-ਵੱਖ ਥਾਈਂ ਚੈਕਿੰਗ ਦੌਰਾਨ 584 ਖਪਤਕਾਰਾਂ ਨੂੰ ਬਿਜਲੀ ਚੋਰੀ ਅਤੇ ਬ...
ਇੰਟਰਨੈਟ ਯੂਰਜ਼ਾਂ ਲਈ ਵਿਚਾਰ ਰੱਖਣ ਦਾ ਇੱਕ ਬਿਹਤਰ ਮੰਚ ਕੂ ਐਪ : ਮਿਅੰਕ
(ਸੱਚ ਕਹੂੰ ਨਿਊਜ਼) ਬੈਂਗਲੁਰੂ। ਇਹ ‘ਟੈਕੇਡ’ ਭਾਵ ਤਕਨੀਕ ਦਾ ਦਹਾਕਾ ਹੈ ਜੋ ਭਾਰਤ ਦੇ ਨਾਂਅ ਹੈ। ਕੁਝ ਸਮੇਂ ਲਈ ਗਲੋਬਲ ਆਈਟੀ ਸੇਵਾ ਖੇਤਰ ’ਤੇ ਦਬਦਬਾ ਬਣਾਉਣ ਤੋਂ ਬਾਅਦ ਭਾਰਤ ਵਿੱਚ ਤਕਨੀਕੀ ਉਦਯੋਗ ਦਾ ਵਿਕਾਸ ਹੋਵੇਗਾ ਤੇ ਦੇਸ਼ ਭਵਿੱਖ ਵਿੱਚ ਉਤਪਾਦਾਂ ਦੇ ਖੇਤਰ ’ਚ ਇੱਕ ਮਜ਼ਬੂਤ ਸਥਿਤੀ ਪ੍ਰਾਪਤ ਕਰੇਗਾ। ਭਾਰਤ ਦੇ...
ਸਿੱਧੀ ਬਿਜਾਈ ਲਈ ਸਰਕਾਰ ਪੱਬਾਂ ਭਾਰ, ਖੇਤੀਬਾੜੀ ਵਿਭਾਗ ਨਾਲ ਤਿੰਨ ਹੋਰ ਵਿਭਾਗਾਂ ਦੇ ਮੁਲਾਜ਼ਮ ਲਾਏ
ਖੇਤੀਬਾੜੀ ਵਿਭਾਗ ਨਾਲ ਮੰਡੀ ਬੋਰਡ, ਬਾਗਵਾਨੀ ਅਤੇ ਭੂਮੀ ਰੱਖਿਆ ਵਿਭਾਗ ਲਗਾਇਆ
ਪੰਜਾਬ ਅੰਦਰ 12 ਲੱਖ ਹੈਕਟੇਅਰ ਰਕਬੇ ਅੰਦਰ ਸਿੱਧੀ ਬਿਜਾਈ ਦਾ ਟੀਚਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਡੂੰਘੇ ਹੋ ਰਹੇ ਪਾਣੀ ਕਾਰਨ ਮਾਨ ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ...
ਪਾਵਰਕੌਮ ਨੇ ਗਊਸੈੱਸ ਦੇ 32 ਕਰੋੜ 63 ਲੱਖ ਦੱਬੇ, ਬੇਸਹਾਰਾ ਪਸ਼ੂ ਨਿਗਲ ਰਹੇ ਨੇ ਜ਼ਿੰਦਗੀਆਂ
ਪਾਵਰਕੌਮ (Powercom), ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਨੂੰ ਗਊਸੈੱਸ ਦੀ ਪੂਰੀ ਰਕਮ ਦੇਣ ਤੋਂ ਵੱਟ ਰਹੀ ਐ ਪਾਸਾ
ਛੇ ਸਾਲਾਂ ਵਿੱਚ ਗਊਸੈੱਸ ਰਾਹੀਂ ਇਕੱਠੇ ਕੀਤੇ 45 ਕਰੋੜ ਤੋਂ ਵੱਧ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਾਵਰਕੌਮ (Powercom) ਬਿਜਲੀ ਦੇ ਬਿੱਲਾਂ ਰਾਹੀਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਪ...
ਸਰਕਾਰੀ ਖਜ਼ਾਨੇ ’ਚੋਂ ਨਹੀਂ, ਵਿਧਾਇਕ ਆਪਣੀ ਜੇਬ੍ਹ ’ਚੋਂ ਭਰਨਗੇ ਟੈਕਸ, ਭਗਵੰਤ ਮਾਨ ਸੋਮਵਾਰ ਨੂੰ ਕਰ ਸਕਦੈ ਐਲਾਨ
ਸੋਮਵਾਰ ਦੀ ਕੈਬਨਿਟ ਵਿੱਚ ਆ ਸਕਦੈ ਖਰੜਾ, ਸਰਕਾਰ ਵੱਲੋਂ ਇਕੱਠੀ ਕੀਤੀ ਜਾ ਰਹੀ ਐ ਜਾਣਕਾਰੀ
ਆਪ ਸਰਕਾਰ ਵੱਲੋਂ ਲਿਆ ਗਿਆ ਫੈਸਲਾ, ਕਾਨੂੰਨ ਵਿੱਚ ਫੇਰਬਦਲ ਕਰਨ ਦੀ ਕਾਰਵਾਈ ਸ਼ੁਰੂ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਵਿਧਾਇਕਾਂ ਦੀ ਤਨਖਾਹ ’ਤੇ ਲੱਗਣ ਵਾਲੇ ਟੈਕਸ ਨੂੰ ਹੁਣ ਸੂਬਾ ਸਰਕਾਰ ਆਪਣੇ ਖਜਾਨ...
ਵਿਧਾਨ ਸਭਾ ’ਚ ਭਰਤੀ ‘ਸਕੈਮ’ ਦਾ ਜਲਦ ਹੋਵੇਗਾ ਪਰਦਾਫ਼ਾਸ਼, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਦੇ ਚਹੇਤਿਆਂ ਦੀ ਹੋਵੇਗੀ ਛੁੱਟੀ
ਯੋਗਤਾ ਨਹੀਂ ‘ਸਿਫ਼ਾਰਸ਼’ ਦੀ ਕੈਟਾਗਿਰੀ ਅਨੁਸਾਰ ਹੋਈ ਭਰਤੀ, ਜਿੰਨੀ ਵੱਡੀ ਸਿਫ਼ਾਰਸ਼, ਓਨੀ ਵੱਡੀ ਪੋਸਟ
ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਕਰਵਾਉਣ ਜਾ ਰਹੇ ਹਨ ਉੱਚ ਪੱਧਰੀ ਜਾਂਚ (Assembly Recruitment Scam )
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਸ਼ਿਕਾਇਤ ਨੂੰ ਬਣਾਇਆ ਜਾ ਰਿਹੈ ਆਧਾਰ
...
ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਉਣਗੇ ਧੂੰਮਾਂ
ਫਾਜ਼ਿਲਕਾ ਦੀਆਂ ਲਾਲ ਮਿਰਚਾਂ ਤੇ ਟਮਾਟਰ ਦੇਸ਼ ਵਿਦੇਸ਼ ਵਿੱਚ ਪਾਉਣਗੇ ਧੂੰਮਾਂ
(ਰਜਨੀਸ਼ ਰਵੀ) ਫਾਜ਼ਿਲਕਾ। ਫਾਜ਼ਿਲਕਾ ਜ਼ਿਲ੍ਹੇ ਦੀਆਂ ਲਾਲ ਮਿਰਚਾਂ ਅਤੇ ਟਮਾਟਰ ਪ੍ਰੋਸੈਸਿੰਗ ਤੋਂ ਬਾਅਦ ਦੇਸ਼ ਵਿਦੇਸ਼ ਵਿੱਚ ਆਪਣੀ ਧਾਕ ਜਮਾਉਣਗੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਐਗਰੋ ਜੂਸਿਜ਼ ਲਿਮਿਟਡ ਕਿਸਾਨਾਂ ਤੋਂ ਤਾਜ਼ੀ...
ਇਸ ‘ਜੁਗਾੜ’ ਸਹਾਰੇ ਮੈਂ ਆਪਣੀ ਸ਼ੂਗਰ ਪੀੜਤ ਬੱਚੀ ਤੇ ਪੰਜ ਜੀਆਂ ਦੇ ਟੱਬਰ ਦਾ ਖਰਚਾ ਚੁੱਕ ਰਿਹੈਂ’
ਸੰਗਰੂਰ ’ਚ ਮੋਟਰ ਸਾਇਕਲ ਰੇਹੜੀ ਚਲਾਉਣ ਵਾਲੇ ਬਹਾਦਰਪੁਰ ਦੇ ਰਾਜਵੰਤ ਨੇ ਦੱਸੀ ਆਪਣੀ ਦਰਦ ਕਹਾਣੀ
(ਗੁਰਪ੍ਰੀਤ ਸਿੰਘ)ਸੰਗਰੂਰ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇਹ ਫੈਸਲਾ ਲੈ ਲਿਆ ਕਿ ਸੜਕਾਂ ’ਤੇ ਚੱਲਦੀਆਂ ਮੋਟਰ ਸਾਇਕਲ ਦੇ ਮੂੰਹ ਵਾਲੀਆਂ ਰੇਹੜੀਆਂ (ਜੁਗਾੜ ਰੇਹੜੀ) (Jugaad Rehri) ਨੂੰ ਬੰਦ ਕਰਨ ਦਾ ਫੁ...