ਹੁਕਮ ਅਦੂਲੀ: ਰਾਖਵਾਂਕਰਨ ਨੂੰ ਲਾਗੂ ਨਹੀਂ ਕਰ ਰਿਹਾ ਪੀਪੀਐੱਸਸੀ
ਮੁੱਖ ਮੰਤਰੀ ਦੇ ਆਦੇਸ਼ਾਂ ਦੀ ਨਹੀਂ ‘ਪਰਵਾਹ’, ਨਿਯਮਾਂ ਦੇ ਉਲਟ 21 ਪੀਸੀਐੱਸ ਦੀ ਭਰਤੀ ਪ੍ਰਕ੍ਰਿਆ ਸ਼ੁਰੂ
11 ਅਗਸਤ ਦੀ ਮੀਟਿੰਗ ’ਚ ਰਾਖਵਾਂਕਰਨ ਦਾ ਮਾਮਲਾ ਹੱਲ਼ ਕਰਨ ਲਈ ਦਿੱਤੇ ਸਨ ਮੁੱਖ ਮੰਤਰੀ ਨੇ ਆਦੇਸ਼
ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਲਿਖ ਚੁੱਕਿਐ ਕਈ ਪੱਤਰ
ਚੰਡੀਗੜ, (ਅਸ਼ਵਨੀ ਚਾਵਲਾ)।...
ਪਲੀਤ ਹੋਈ ਆਬੋ-ਹਵਾ ’ਚ ਸੁਧਾਰ, ਹਵਾ ਦੀ ਗੁਣਵੱਤਾ ਦਰਮਿਆਨੇ ਪੱਧਰ ’ਤੇ ਪੁੱਜੀ
ਧੂੰਏਂ ਦੀ ਪਰਤ ਹਟਣ ਕਾਰਨ ਸਾਹ ਦੇ ਰੋਗੀਆਂ ਤੇ ਆਮ ਲੋਕਾਂ ਨੂੰ ਰਾਹਤ (Pollution)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਲੀਤ ਹੋਈ ਪੰਜਾਬ ਦੀ (Pollution) ਆਬੋ-ਹਵਾ ਵਿੱਚ ਵੱਡਾ ਸੁਧਾਰ ਹੋਇਆ ਹੈ, ਜਿਸ ਨਾਲ ਧੂੰਏਂ ਕਾਰਨ ਪੀੜਤ ਆਮ ਲੋਕਾਂ ਨੂੰ ਰਾਹਤ ਮਿਲੀ ਹੈ। ਕਾਫ਼ੀ ਦਿਨਾਂ ਤੋਂ ਆਸਮਾਨ ’ਤੇ ਚੜ੍ਹੇ ਗਰਦ-ਗੁਬਾਰ...
ਬੇਜੁਬਾਨ ਜਾਨਵਰਾਂ ਦੀ ਆਵਾਜ਼ ਬਣੇ ਮਿੱਠੀਬਾਈ ਸ਼ਿਤਿਜ ਦੇ ਵਿਦਿਆਰਥੀ
(Mithibai College) 58 ਫੀਸਦੀ ਸੜਕ ਹਾਦਸੇ ਇਕੱਲੇ ਅਵਾਰਾ ਪਸ਼ੂਆਂ ਕਾਰਨ ਹੁੰਦੇ ਹਨ
ਮੁੰਬਈ (ਸੱਚ ਕਹੂੰ ਨਿਊਜ਼)। ਰਾਤ ਦੇ ਹਨੇਰੇ ਵਿੱਚ ਅਵਾਰਾ ਪਸ਼ੂਆਂ ਕਾਰਨ ਹੋਣ ਵਾਲੇ ਜ਼ਿਆਦਾਤਰ ਸੜਕ ਹਾਦਸਿਆਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਇਕ ਨਾਮਵਰ ਅੰਗਰੇਜ਼ੀ ਅਖਬਾਰ ਮੁਤਾਬਕ ਭਾਰਤ ਵਿਚ 58 ਫੀਸਦੀ ਸੜਕ ਹਾਦ...
IIM ਇੰਦੌਰ ਫੈਸਟੀਵਲ ਰਣਭੂਮੀ ਲਿਆਇਆ ਹੈ ਖੇਡ ਤੇ ਮੈਨੇਜਮੈਂਟ ਦਾ ਅਨੋਖਾ ਸੰਗਮ
ਇੰਦੌਰ। ਭਾਰਤ ਦੇ ਪ੍ਰਮੁੱਖ ਮੈਨੇਜਮੈਂਟ ਕਾਲਜਾਂ ਵਿੱਚੋਂ ਸ਼ੁਮਾਰ ਆਈਆਈਐਮ (IIM) ਇੰਦੌਰ ਲਿਆਇਆ ਹੈ ਮੱਧ ਭਾਰਤ ਦਾ ਸਭ ਤੋਂ ਵੱਡਾ ਖੇਡ ਅਤੇ ਪ੍ਰਬੰਧਨ ਤਿਉਹਾਰ ਆਇਰਿਸ-ਰਣਭੂਮੀ। ਇਸ ਸਾਲ ਇਹ ਫੈਸਟ ਸਾਡੇ ਵਿਚਕਾਰ ਨਵੀਂ ਊਰਜਾ ਅਤੇ ਇਸ ਦਾ 9ਵਾਂ ਐਡੀਸ਼ਨ ਲੈ ਕੇ ਆਇਆ ਹੈ। ਬੈਟਲਫੀਲਡ 9.0 11 ਤੋਂ 13 ਨਵੰਬਰ, 2022 ...
ਸਲੂਟ ! ਬੇਜੁਬਾਨ ਜਾਨਵਰਾਂ ਨਾਲ ਨਫ਼ਰਤ ਨਹੀਂ, ਇਹ ਕਰਨਾ ਸਿਖਾਉਂਦੇ ਹਨ ਪਿਆਰ
Enactus MLNC ਦੁਆਰਾ ਜਾਨਵਰਾਂ ਦੀ ਭਲਾਈ ਲਈ ਸ਼ੁਰੂ ਕੀਤੀ ਗਈ ਮੁਹਿੰਮ ਬਣ ਗਈ ਹੈ ਮੀਲ ਦਾ ਪੱਥਰ
ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ 1200 ਤੋਂ ਵੱਧ ਕੁੱਤਿਆਂ ਦਾ ਟੀਕਾਕਰਨ ਕੀਤਾ ਗਿਆ ਹੈ
ਮਨੁੱਖੀ-ਪਸ਼ੂ ਭਲਾਈ ਵਰਗੇ ਗੰਭੀਰ ਮੁੱਦਿਆਂ 'ਤੇ 1,20,000 ਤੋਂ ਵੱਧ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਨ...
ਸਾਧ-ਸੰਗਤ ਜੀ ਖੁਸ਼ਖਬਰੀ, ਪੂਜਨੀਕ ਗੁਰੂ ਜੀ ਨੇ ਲਾਂਚ ਕੀਤਾ ਇੱਕ ਹੋਰ ਸਾਂਗ
ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਦਾ ਦਿੱਤਾ ਸੰਦੇਸ਼
(ਸੱਚ ਕਹੂੰ ਨਿਊਜ਼)
ਬਰਨਾਵਾ। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਮਸਤਾਨਾ ਜੀ ਮਹਾਰਾਜ਼ ਦਾ 131ਵਾਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਉੱਤਰ-ਪ੍ਰਦੇਸ਼ ਦੀ ਸਾਧ-ਸੰਗਤ ਮਾਰਸ਼ਲ ਪਿੱਚ, ਕੰਕਰ ਖੇੜਾ (ਮੇਰਠ) ’ਚ, ਰਾਜਸਥਾਨ ਦੀ ਸਾਧ-ਸੰਗਤ ਵਿੱਦਿਆ ਨਗਰ ਸਟੇਡੀ...
ਪੰਜਾਬ ’ਚ 2020 ਦੇ ਮੁਕਾਬਲੇ 40 ਫੀਸਦੀ ਘੱਟ ਸਾੜੀ ਜਾ ਰਹੀ ਐ ਪਰਾਲੀ, 44086 ਦੇ ਮੁਕਾਬਲੇ 26583 ਹੀ ਮਾਮਲੇ ਆਏ ਸਾਹਮਣੇ
Stubble : 4 ਨਵੰਬਰ ਤੱਕ ਸੰਗਰੂਰ ਵਿਖੇ 2020 ’ਚ 5455 ਅਤੇ 2022 ਤੱਕ 3644 ਹੀ ਆਏ ਮਾਮਲੇ ਸਾਹਮਣੇ
ਪਿਛਲੇ ਸਾਲਾਂ ਦੌਰਾਨ ਵੱਡੇ ਪੱਧਰ ’ਤੇ ਸਾੜੀ ਗਈ ਐ ਪਰਾਲੀ, ਸਰਕਾਰਾਂ ਵੱਲੋਂ ਨਹੀਂ ਕੀਤੀ ਜਾਂਦੀ ਰਹੀ ਐ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ’ਚ ਕਿਸਾਨਾਂ ਵੱਲੋਂ ਸਾੜੀ ਜਾ ਰਹੀ ਪਰਾਲੀ ਨੂੰ ਲੈ...
ਲਗਜ਼ਰੀ ਗੱਡੀਆਂ ’ਚ ਘੁੰਮਣਗੇ ਸਿਹਤ ਵਿਭਾਗ ਦੇ ਅਧਿਕਾਰੀ
196 ਗੱਡੀਆਂ ਲੈਣਗੇ ਕਿਰਾਏ ’ਤੇ, 62 ਲੱਖ ਮਹੀਨਾ ਹੋਏਗਾ ਕਿਰਾਇਆ
ਸਿਹਤ ਵਿਭਾਗ ਵੱਲੋਂ ਲਗਜ਼ਰੀ ਗੱਡੀਆਂ ਕਿਰਾਏ ’ਤੇ ਲੈਣ ਲਈ ਜਾਰੀ ਕੀਤਾ ਟੈਂਡਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਭਰ ’ਚ ਸਿਹਤ ਵਿਭਾਗ ਦੇ ਅਧਿਕਾਰੀ ਹੁਣ ਲਗਜ਼ਰੀ ਗੱਡੀਆਂ ’ਚ ਘੁੰਮਣਗੇ। ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਅਧਿਕਾ...
ਸੰਤ ਡਾ. ਐਮਐਸਜੀ ਦੀ ਪਵਿੱਤਰ ਪ੍ਰੇਰਨਾਵਾਂ ਤੋਂ ਪ੍ਰੇਰਿਤ ਹੋ ਅਜਿਹਾ ਕੀ ਕੀਤਾ ਨੌਜਵਾਨ ਨੇ ਚਾਰੇ ਪਾਸੇ ਹੋਣ ਲੱਗੀ ਚਰਚਾ
ਵੱਖ ਰਹਿੰਦੇ ਮਾਪਿਆਂ ਨੂੰ ਫੁੱਲਾਂ ਨਾਲ ਸਜੀ ਕਾਰ ’ਚ ਬਿਠਾ ਕੇ ਸਤਿਕਾਰ ਸਹਿਤ ਘਰ ਲਿਆਂਦਾ
(ਜਗਤਾਰ ਸਿੰਘ) ਗੋਨਿਆਣਾ। ਜਿੱਥੇ ਸਾਡੇ ਸਮਾਜ ’ਚ ਪਰਿਵਾਰ ਟੁੱਟਣ ਦੀਆਂ ਘਟਨਾਵਾਂ ਆਏ ਦਿਨ ਆਮ ਦੇਖਣ ਨੂੰ ਮਿਲਦੀਆਂ ਹਨ ਜ਼ਿਆਦਾਤਰ ਪਰਿਵਾਰਾਂ ਦੇ ਨੌਜਵਾਨ ਲੜਕੇ ਵਿਆਹ ਤੋਂ ਕੁਝ ਦੇਰ ਬਾਅਦ ਹੀ ਆਪਣੇ ਮਾਪਿਆਂ ਤੋਂ ਅਲੱਗ...
ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਚ ਹੋਇਆ 3600 ਦਾ ਵਾਧਾ, ਹੁਣ ਮਿਲੇਗੀ 80 ਹਜ਼ਾਰ 400 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਮੌਜ਼ੂਦਾ ਵਿਧਾਇਕਾਂ ਦੀ ਤਨਖਾਹ ’ਚ ਨਹੀਂ ਹੋਵੇਗਾ ਕੋਈ ਵਾਧਾ, ਪਹਿਲਾਂ ਵਾਂਗ ਹੀ ਮਿਲਦੀ ਰਹੇਗੀ ਤਨਖ਼ਾਹ
ਡੀਏ ਲਾਗੂ ਹੋਣ ਕਰਕੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ (Pension) ਵਿੱਚ ਹੋਇਆ ਵਾਧਾ
ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਹੋਣ ਦੇ ਬਾਵਜ਼ੂਦ ਸਾਬਕਾ ਵਿਧਾਇਕ ਦੀ ਪੈਨਸ਼ਨ ਮੌਜ਼ੂਦਾ ਵਿਧਾਇਕ ਦੀ ਤਨਖਾਹ ਤੋਂ ਵੀ...