ਪਵਿੱਤਰ MSG ਭੰਡਾਰੇ ’ਚ ਰੂਹਾਨੀਅਤ ਦੀ ਸਿੱਖਿਆ ਤੇ ਪੁਰਾਤਨ ਸ਼ਾਹੀ ਲੰਗਰ
ਦੇਸੀ ਘਿਓ ਦੀ ਪੰਜੀਰੀ ਤੇ ਮਲਾਈ ਪਨੀਰ ਕੋਪਤੇ ਨਾਲ ਸਾਧ-ਸੰਗਤ ਨੇ ਕੁਝ ਮਿੰਟਾਂ ’ਚ ਸ਼ਰਧਾ ਨਾਲ ਛਕਿਆ ਲੰਗਰ
ਸਲਾਬਤਪੁਰਾ (ਜਸਵੀਰ ਸਿੰਘ ਗਹਿਲ)। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸਲਾਬਤਪੁਰਾ ਵਿਖੇ ਜੁੜੀ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੂੰ ਰੂਹਾਨੀਅਤ ਦੀ ਸਿੱਖਿਆ ਦੇ ਨਾਲ ਹੀ ਪੂਜਨੀਕ ਗੁਰੂ ਜੀ ਦੇ ਹੁਕਮਾ...
ਭੰਡਾਰੇ ਦੌਰਾਨ ਨਸ਼ਿਆਂ ਨੂੰ ਰੋਕਣ ਦਾ ਸਰਪੰਚਾਂ ਨੇ ਚੁੱਕਿਆ ਜ਼ਿੰਮਾ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ...
ਭੰਡਾਰੇ ਦੌਰਾਨ ਸਰਪੰਚ ਨਸ਼ਿਆਂ ਖਿਲਾਫ਼ ਆਏ ਅੱਗੇ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਗਿਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ...
…ਜਦੋਂ ਸਾਧ-ਸੰਗਤ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Salabtpura dera) ਵਿਖੇ ਪਵਿੱਤਰ ਭੰਡਾਰੇ ’ਚ ਸ਼ਾਮਲ ਹੋਣ ਪੁੱਜੀ ਸਾਧ-ਸੰਗਤ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਹੈ...
ਕਬੱਡੀ, ਕੁਸ਼ਤੀ ਤੇ ਦੌੜ ਦਾ ਸੁਮੇਲ ਹੈ ਰੁਮਾਲ ਛੂਹ
ਪਾਪਾ ਕੋਚ’ ਨੇ ਗਲੀਆਂ ਦੀ ਖੇਡ ‘ਰੁਮਾਲ ਛੂਹ’ ਨੂੰ ਬਣਾਇਆ ਖੇਡ ਮੈਦਾਨਾਂ ਦਾ ਸ਼ਿੰਗਾਰ
(ਸੁਖਜੀਤ ਮਾਨ) ਬਰਨਾਵਾ/ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਕੌਮੀ ਖੇਡ ਮੁਕਾਬਲਿਆਂ ਦੌਰਾਨ ‘ਰੁਮਾਲ ਛੂਹ’ ਨੇ ਦਰਸ਼ਕਾਂ ਦਾ ਦਿਲ ਛੂਹ ਲਿਆ ਕਿਸੇ ਵੇਲੇ ਇਹ ਖੇ...
ਸਾਬਕਾ ਵਿਧਾਇਕ ਕਰ ਰਹੇ ‘ਵਿਧਾਇਕ ਸਟਿੱਕਰ’ ਦੀ ਗਲਤ ਵਰਤੋਂ, ਤੁਰੰਤ ਵਾਪਸ ਮੰਗੇ ਸਟਿੱਕਰ
90 ਸਾਬਕਾ ਵਿਧਾਇਕਾਂ ਨੂੰ ਪੰਜਾਬ ਵਿਧਾਨ ਸਭਾ ਤੋਂ ਜਾਰੀ ਹੋਇਆ ਪੱਤਰ, ਸ੍ਰੋਮਣੀ ਅਕਾਲੀ ਦਲ ਦੇ ਅਤੇ ਕਾਂਗਰਸੀ ਵਿਧਾਇਕ ਸ਼ਾਮਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਵਿਧਾਇਕਾਂ ਵੱਲੋਂ ਵਿਧਾਇਕ ਰਹਿੰਦੇ ਹੋਏ ਮਿਲੇ ਵੀਵੀਆਈਪੀ ਸਟਿੱਕਰਾਂ ਦੀ ਨਾ ਸਿਰਫ਼ ਗਲਤ ਵਰਤੋਂ ਕੀਤੀ ਜਾ ਰਹੀ ਹੈ, ਸਗੋਂ ਇਨ੍ਹਾਂ ਵਿ...
ਜਾਣੋ, ਡੇਢ ਕਰੋੜ ਦੇ ਇਕੱਠ ਨੂੰ ਕਿੰਨੇ ਟਨ ਵੰਡੀ ਗਈ ‘ਕਾਜੂ ਕਤਲੀ’
ਤੀਹ ਹਜ਼ਾਰ ਸੇਵਾਦਾਰਾਂ ਨੇੇ ਪਵਿੱਤਰ ਐੱਮਐੱਸਜੀ ਭੰਡਾਰੇ ’ਤੇ ਵਰਤਾਇਆ ਲੰਗਰ
ਸਾਧ-ਸੰਗਤ ਨੂੰ ਮਿਲਿਆ ਕਾਜੂ ਕਤਲੀ ਤੇ ਮਾਲਪੂੜੇ ਦਾ ਪ੍ਰਸ਼ਾਦ, ਲੰਗਰ ਨਾਲ ਮਿਲਿਆ ਮਟਰ ਪਨੀਰ, ਟਰੱਕਾਂ ਦੇ ਟਰੱਕ ਵਰਤੀ ਗਈ ਲੰਗਰ ਲਈ ਸਮੱਗਰੀ
ਸਰਸਾ (ਲਖਜੀਤ ਇੰਸਾਂ)। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਨੂੰ ਇਲਾਹੀ ਕਾ...
ਢੋਲ ਦੀ ਥਾਪ ’ਤੇ ਭੰਗੜੇ ਪਾਉਂਦੀ ਤੇ ਜਾਗੋ ਕੱਢਦੀ ਭੰਡਾਰੇ ’ਚ ਪੁੱਜੀ ਸੰਗਤ
ਸਰਸਾ (ਸੁਖਜੀਤ ਮਾਨ)। 65 ਸਾਲ ਦੇ ਬਜ਼ੁਰਗ ਤੇ 18 ਸਾਲ ਦੇ ਗੱਭਰੂ ਇਕੱਠੇ ਨੱਚ ਰਹੇ ਸਨ। ਧੀਆਂ-ਪੋਤੀਆਂ ਦੇ ਸਿਰਾਂ ’ਤੇ ਜਾਗੋ (Jago) ਤੇ ਮਾਵਾਂ-ਦਾਦੀਆਂ ਬੋਲੀਆਂ ਪਾ ਰਹੀਆਂ ਸਨ। ਹਰ ਕੋਈ ਵੱਖਰੇ ਹੀ ਰੰਗ ’ਚ ਰੰਗਿਆ ਤੇ ਖੁਸ਼ੀਆਂ ’ਚ ਖੁਭਿਆ ਹੋਇਆ ਮਸਤ ਚਾਲ ਚੱਲਦਾ ਪੰਡਾਲ ਵੱਲ ਆ ਰਿਹਾ ਸੀ। ਇਹ ਦਿਲਖਿੱਚਵਾਂ ਨਜ਼ਾ...
ਭਾਰਤੀ ਸੰਸਕ੍ਰਿਤੀ ਨੂੰ ਬਚਾਉਣ ਲਈ ਪੂਜਨੀਕ ਗੁਰੂ ਜੀ ਅੱਗੇ ਆਏ
ਕਰੋੜਾਂ ਸਾਧ-ਸੰਗਤ ਨੂੰ ਦਿਵਾਇਆ ਪ੍ਰਣ | Baba Ram Rahim
ਹੁਣ ਸਵੇਰੇ ਉੱਠ ਕੇ ਹਰ ਰੋਜ਼ ਮਾਤਾ-ਪਿਤਾ ਤੇ ਵੱਡਿਆਂ ਦੇ ਪੈਰੀਂ ਹੱਥ ਲਾਉਣਗੇ ਨੌਜਵਾਨ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। ਭਾਰਤੀ ਸੰਸਕ੍ਰਿਤੀ ਤੇ ਪਰੰਪਰਾ, ਮਹਿਜ ਇੱਕ ਕਲਪਨਾ ਨਹੀਂ ਸਗੋਂ ਇਹ ਮਾਣ ਦੀ ਗੱਲ ਹੈ, ਜੋ ਸਾਡੇ ਸਾਰਿਆਂ ’ਚ ਭਾਰਤੀ...
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਅਵਤਾਰ ਦਿਵਸ ‘ਤੇ ਵਿਸ਼ੇਸ਼
ਰੂਹਾਨੀਅਤ ਦੇ ਸੱਚੇ ਰਹਿਬਰ
ਯੁਗਾਂ ਦੇ ਯੁਗ ਗੁਜ਼ਰ ਜਾਣ ਤਾਂ ਵੀ ਉਹ ਅੱਲ੍ਹਾ, ਗੌਡ, ਵਾਹਿਗੁਰੂ, ਖੁਦਾ, ਰੱਬ, ਇੱਕ ਸੀ, ਇੱਕ ਹੈ ਅਤੇ ਇੱਕ ਹੀ ਰਹੇਗਾ ਅਤੇ ਸੱਚਾਈ ਇਹ ਵੀ ਹੈ ਕਿ
ਬਦਲ ਦੀ ਮੈਅ ਹਕੀਕੀ ਨਹੀਂ,
ਪੈਮਾਨਾ ਬਦਲਦਾ ਰਹਿੰਦਾ,
ਸੁਰਾਹੀ ਬਦਲਦੀ ਰਹਿੰਦੀ ,
ਮੈਖਾਨਾ ਬਦਲਦਾ ਰਹਿੰਦਾ
ਦਿਨ, ਮਹੀਨਾ, ...