ਪਾਵਰਕੌਮ ਖਰੀਦ ਰਿਹੈ ਮਹਿੰਗੀ ਬਿਜਲੀ, ਬਿਜਲੀ ਬਚਾਉਣ ਲਈ ਸਰਕਾਰੀ ਤੌਰ ‘ਤੇ ਕੱਟਾਂ ਨੂੰ ਮੰਨਿਆ
ਸਰਕਾਰੀ ਥਰਮਲਾਂ ਨੂੰ ਨਹੀਂ ਚਲਾਇਆ ਜਾ ਰਿਹਾ ਬੰਦ ਪ੍ਰਾਈਵੇਟ ਥਰਮਲਾਂ ਨੂੰ ਤਾਰਨੇ ਪੈ ਰਹੇ ਨੇ ਪੈਸੇ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕੋਲੇ ਦੀ ਘਾਟ ਨਾਲ ਜੂਝ ਰਹੇ ਪਾਵਰਕੌਮ ਵੱਲੋਂ ਆਪਣੇ ਥਰਮਲ ਪਲਾਂਟਾਂ ਨੂੰ ਚਲਾਉਣ ਦੀ ਥਾਂ ਬਾਹਰੋਂ ਹੀ ਮਹਿੰਗੀ ਬਿਜਲੀ ਖਰੀਦਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਪਾਵਰਕੌਮ ਵੱਲ...
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ‘ਸਕੂਲ ਆਫ਼ ਐਮੀਨੈਂਸ’ ਦੀ ਸ਼ੁਰੂਆਤ
ਸਿੱਖਿਆ ਖੇਤਰ ਵਿਚ ਨਵੇਂ ਇਨਕਲਾਬ ਦਾ ਆਗਾਜ਼
ਸਿੱਖਿਆ ਖੇਤਰ ’ਚ ਪੰਜਾਬ ਹੁਣ ਬਣੇਗਾ ਨੰਬਰ ਇਕ ਸੂਬਾ, ਪਹਿਲਾਂ ਫਰਜ਼ੀ ਅੰਕੜਿਆਂ ਰਾਹੀਂ ਝੂਠੇ ਦਾਅਵੇ ਕੀਤੇ ਜਾਂਦੇ ਸੀ-ਮੁੱਖ ਮੰਤਰੀ
’ਸਕੂਲ ਆਫ਼ ਐਮੀਨੈਂਸ’ ਦੇ ਨਾਂ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਂ ਉਤੇ ਰੱਖਣ ਦਾ ਐਲਾਨ
(ਅਸ਼ਵਨੀ ਚਾਵਲਾ) ਐਸ.ਏ.ਐਸ...
ਢੋਲ ਦੀ ਥਾਪ ’ਤੇ ਭੰਗੜੇ ਪਾਉਂਦੀ ਤੇ ਜਾਗੋ ਕੱਢਦੀ ਭੰਡਾਰੇ ’ਚ ਪੁੱਜੀ ਸੰਗਤ
ਸਰਸਾ (ਸੁਖਜੀਤ ਮਾਨ)। 65 ਸਾਲ ਦੇ ਬਜ਼ੁਰਗ ਤੇ 18 ਸਾਲ ਦੇ ਗੱਭਰੂ ਇਕੱਠੇ ਨੱਚ ਰਹੇ ਸਨ। ਧੀਆਂ-ਪੋਤੀਆਂ ਦੇ ਸਿਰਾਂ ’ਤੇ ਜਾਗੋ (Jago) ਤੇ ਮਾਵਾਂ-ਦਾਦੀਆਂ ਬੋਲੀਆਂ ਪਾ ਰਹੀਆਂ ਸਨ। ਹਰ ਕੋਈ ਵੱਖਰੇ ਹੀ ਰੰਗ ’ਚ ਰੰਗਿਆ ਤੇ ਖੁਸ਼ੀਆਂ ’ਚ ਖੁਭਿਆ ਹੋਇਆ ਮਸਤ ਚਾਲ ਚੱਲਦਾ ਪੰਡਾਲ ਵੱਲ ਆ ਰਿਹਾ ਸੀ। ਇਹ ਦਿਲਖਿੱਚਵਾਂ ਨਜ਼ਾ...
ਅਮਰਿੰਦਰ ਸਿੰਘ ਦਾ ਇਨਕਮ ਟੈਕਸ ਭਰੇਗੀ ਪੰਜਾਬ ਸਰਕਾਰ, ‘ਕੈਪਟਨ’ ਖ਼ੁਦ ਭੁੱਲੇ ਆਪਣੀ ਅਪੀਲ
ਪੰਜਾਬ ਵਿਧਾਨ ਸਭਾ ਵਿੱਚ ਸਾਰੇ ਵਿਧਾਇਕਾਂ ਨੂੰ ਖ਼ੁਦ ਦਾ ਟੈਕਸ ਭਰਨ ਦੀ ਕੀਤੀ ਸੀ ਅਪੀਲ
ਵਿਧਾਇਕ ਰਹਿ ਜਾਣ ਤੋਂ ਬਾਅਦ ਮਿਲ ਰਹੀ ਐ ਵਿਧਾਨ ਸਭਾ ਤੋਂ ਤਨਖ਼ਾਹ, ਟੈਕਸ ਜਾਵੇਗਾ ਸਰਕਾਰ ਦੇ ਖਜ਼ਾਨੇ ’ਚੋ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਨਕਮ ਟੈਕਸ ਹੁ...
ਸਰਕਾਰੀ ਡੰਡੇ ਅੱਗੇ ਬੇਵਸ ਅਧਿਆਪਕ, ਸ਼ੁਰੂ ਹੋਇਆ ਦਾਖ਼ਲੇ ਦਾ ‘ਫਰਜ਼ੀਵਾੜਾ’
ਡੀ.ਈ.ਓ. ਰੋਜ਼ਾਨਾ ਪ੍ਰਿੰਸੀਪਲ ਤੋਂ ਮੰਗਦਾ ਐ ਰਿਪੋਰਟ ਤਾਂ ਪ੍ਰਿੰਸੀਪਲ ਅਧਿਆਪਕਾਂ ਨੂੰ ਪਾ ਰਿਹਾ ਐ ਜੋਰ
ਆਧਾਰ ਕਾਰਡ ਲੈ ਕੇ ਕੀਤੇ ਜਾ ਰਹੇ ਹਨ ਦਾਖ਼ਲੇ ਤਾਂ ਇੱਕ ਵਿਦਿਆਰਥੀ ਨੂੰ ਕਈ ਅਧਿਆਪਕ ਕਰ ਰਹੇ ਹਨ 'ਫੈਚ'
‘ਆਂਗਣਵਾੜੀ’ ਵਰਕਰਾਂ ਬਣੀਆਂ ਸਰਪੰਚ, ਸਰਕਾਰ ਨੂੰ ਨਹੀਂ ਆਇਆ ਪਸੰਦ, 155 ਨੂੰ ਨੋਟਿਸ ਜਾਰੀ
ਸਰਪੰਚ ਜਾਂ ਫਿਰ ਆਂਗਣਵਾੜੀ, ਰੱਖਣਾ ਪਵੇਗਾ ਇੱਕ ਹੀ ਅਹੁਦਾ | Anganwadi Workers
155 ਆਂਗਣਵਾੜੀ ਵਰਕਰਾਂ ਵੱਲੋਂ ਜੁਆਬ ਵੀ ਤਿਆਰ, ਪਹਿਲੀ ਵਾਰ ਨਹੀਂ ਹੋਇਆ ਪੰਜਾਬ ’ਚ | Anganwadi Workers
ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਂਗਣਵਾੜੀ ਕੇਂਦਰਾਂ ਵਿੱਚ ਛੋਟੇ ਬੱਚਿਅ: ਦੀ ਦੇਖਭਾਲ ਕਰਦੇ ਹੋਏ ਕਦੋਂ 15...
World Asthma Day : ਅਸਥਮਾ ਨੂੰ ਨਜ਼ਰਅੰਦਾਜ਼ ਨਾ ਕਰੋ: ਹਨੀਪ੍ਰੀਤ ਇੰਸਾਂ
World Asthma Day : ਅਸਥਮਾ ਨੂੰ ਨਜ਼ਰਅੰਦਾਜ਼ ਨਾ ਕਰੋ: ਹਨੀਪ੍ਰੀਤ ਇੰਸਾਂ
ਸਰਸਾ। ਹਰ ਸਾਲ 2 ਮਈ ਨੂੰ ਵਿਸ਼ਵ ਅਸਥਮਾ ਦਿਵਸ ਮਨਾਇਆ ਜਾਂਦਾ ਹੈ। ਅੱਜ-ਕੱਲ੍ਹ ਵਧਦੇ ਪ੍ਰਦੂਸ਼ਣ ਕਾਰਨ ਅਸਥਮਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਬੱਚਿਆਂ ਦੀ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਕਾਰਨ ਇਹ ਬਿਮਾਰੀ ਤੇਜ਼ੀ ਨਾਲ ਉਨ੍ਹਾਂ...
Paddy Farming : ਕਿਵੇਂ ਕਰੀਏ ਝੋਨੇ ਦੀ ਕਾਸ਼ਤ ਅਤੇ ਇਹ ਆਮਦਨ ਦਾ ਸਰੋਤ ਕਿਵੇਂ ਬਣ ਸਕਦਾ ਹੈ, ਪੂਰੀ ਜਾਣਕਾਰੀ
ਝੋਨੇ ਦੇ ਉਤਪਾਦਨ ਵਿਚ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ
ਝੋਨਾ ਇੱਕ ਅਨਾਜ ਹੈ ਜੋ ਗ੍ਰਾਮੀਨੇ ਦੇ ਘਾਹ ਪਰਿਵਾਰ ਨਾਲ ਸਬੰਧਤ ਹੈ ਅਤੇ ਇਹ ਮਹਾਨ ਏਸ਼ੀਆਈ ਨਦੀਆਂ, ਗੰਗਾ, ਚਾਂਗ (ਯਾਂਗਤਜ਼ੀ), ਅਤੇ ਟਿਗਰਿਸ ਅਤੇ ਯੂਫੇਟਸ ਦੇ ਡੈਲਟਾ ਦਾ ਮੂਲ ਨਿਵਾਸੀ ਹੈ। (Paddy Farming) ਝੋਨੇ ਦਾ ਬੂਟਾ 2 ਤੋਂ 6 ਫੁੱਟ ਲੰ...
ਭੱਠਲ ਕਾਲਜ : ਸੰਘਰਸ਼ ਦੀ ਸੁਲਗ ਰਹੀ ਚੰਗਿਆੜੀ, ਕਦੇ ਵੀ ਬਣ ਸਕਦੀ ਹੈ ਭਾਂਬੜ
ਮਾਮਲਾ ਭੱਠਲ ਕਾਲਜ ਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ (Laheragaga News )
(ਨੈਨਸੀ ਇੰਸਾਂ) ਲਹਿਰਾਗਾਗਾ। ਬੀਤੇ ਦਿਨੀਂ ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਮਾਲਵੇ ਦੀ ਅਹਿਮ ਸਿੱਖਿਆ ਸੰਸਥਾ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਨੂੰ 31 ਅਕਤੂਬਰ 2023...
ਚੰਨੀ ਨੇ ਪਛਾੜੇ ਟਕਸਾਲੀ ਕਾਂਗਰਸੀ , 10 ਸਾਲ ਪਹਿਲਾਂ ਕਾਂਗਰਸ ‘ਚ ਸ਼ਾਮਲ ਹੋਏ ਚੰਨੀ ਨੇ ਮਾਰੀ ਬਾਜ਼ੀ
2012 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ‘ਚ ਹੋਏ ਸਨ ਸ਼ਾਮਲ
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ 2015 ਵਿੱਚ ਬਣੇ ਸਨ ਵਿਰੋਧੀ ਧਿਰ ਦੇ ਲੀਡਰ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਵੱਡੇ ਵੱਡੇ ਟਕਸਾਲੀ ਕਾਂਗਰਸੀਆਂ ਨੂੰ ਪਛਾੜਦੇ ਹੋਏ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਬਣ ...