ਟਮਾਟਰਾਂ ਦੀ ਫ਼ਸਲ ਨੂੰ ਫਲੈਗ ਬਿਮਾਰੀ ਪੈਣ ਕਾਰਨ ਹੋਏ ਤਬਾਅ
ਕਿਸਾਨਾਂ ਨੇ ਸਰਕਾਰ ਤੋਂ ਕੀਤੀ ਮੁਆਵਜ਼ੇ ਦੀ ਮੰਗ
ਸਨੌਰ, (ਰਾਮ ਸਰੂਪ ਪੰਜੋਲਾ)। ਪਟਿਆਲਾ ਜ਼ਿਲ੍ਹੇ ਦੇ ਏਰੀਏ 'ਚ ਕਿਸਾਨਾਂ ਵੱਲੋਂ ਲਗਾਈ ਗਈ ਟਮਾਟਰ ਦੀ ਫਸਲ (Tomato crops) ਨੂੰ ਬਦਲਦੇ ਮੌਸ਼ਮ ਕਾਰਨ ਫਲੈਗ ਦੀ ਬਿਮਾਰੀ ਪੈਣ ਕਾਰਨ ਫਸਲ ਤਬਾਅ ਹੋ ਗਈ ਹੈ। ਜਿਸ ਕਰਕੇ ਕਿਸਾਨਾਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੇ ਮੁ...
ਪੰਜਾਬ ਅੰਦਰ ਝੋਨੇ ਦੀ ਲਵਾਈ ਲਈ ਅੱਜ ਤੋਂ, ਮਿਲੇਗੀ 8 ਘੰਟੇ ਬਿਜਲੀ ਸਪਲਾਈ
14 ਲੱਖ ਟਿਊਵੈੱਲ ਕੱਢਣਗੇ ਧਰਤੀ ਦਾ ਪਾਣੀ, ਪਾਵਰਕੌਮ ਦੇ ਸਿਰ ਵੱਧੇਗਾ ਅੱਜ ਤੋਂ ਭਾਰ
ਕੁਲਵੰਤ ਕੌਰ ਇੰਸਾਂ ਵੀ ਮੈਡੀਕਲ ਖੋਜਾਂ ’ਚ ਪਾਉਣਗੇ ਯੋਗਦਾਨ, ਕੀਤਾ ਮਹਾਨ ਕਾਰਜ
ਬਲਾਕ ਵਿੱਚੋਂ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ | Medical Research
ਪਾਇਲ (ਦਵਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ ਭਲਾਈ ਹਿੱਤ 156 ਮਾਨਵਤਾ ਭਲਾਈ ਕਾਰਜ ਵਿਸ਼ਵ ਭਰ ਵਿੱਚ ਚਲਾਏ ਜਾ ਰਹੇ ਹ...
ਪੁਲਿਸ ਬੈਰੀਕੇਡ ਤੋੜ ਅੱਠ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਬਠਿੰਡਾ ’ਚ ਲਾਇਆ ਪੱਕਾ ਮੋਰਚਾ
ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਹੋਏ ਸ਼ਾਮਿਲ
ਮਿੰਨੀ ਸਕੱਤਰੇਤ ਦਾ ਕੀਤਾ ਮੁਕੰਮਲ ਘਿਰਾਓ
ਨਰਮੇ ਤੇ ਗੜੇਮਾਰੀ ਨਾਲ ਝੋਨੇ ਸਮੇਤ ਹੋਰ ਫਸਲਾਂ ਦੀ ਤਬਾਹੀ ਦਾ ਪੂਰਾ ਮੁਆਵਜਾ ਕਿਸਾਨਾਂ ਮਜਦੂਰਾਂ ਨੂੰ ਦੇਣ ਦੀ ਮੰਗ
(ਸੁਖਜੀਤ ਮਾਨ...
ਦੁੱਖ ਪ੍ਰਦੇਸਾਂ ਦੇ, ਕੈਨੇਡਾ ਭੇਜੀ ਧੀ ਦੀ ਮੌਤ, ਮੂੰਹ ਦੇਖਣ ਨੂੰ ਤਰਸਿਆ ਪਰਿਵਾਰ
ਜ਼ਮੀਨ ਵੇਚ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜੀ ਸੀ ਧੀ | Mansa News
ਮਾਨਸਾ (ਸੁਖਜੀਤ ਮਾਨ)। Mansa News : ਮਾਨਸਾ ਜ਼ਿਲ੍ਹੇ ਦਾ ਇੱਕ ਗਰੀਬ ਕਿਸਾਨ ਜ਼ਮੀਨ ਵੇਚ ਕੇ ਦੋ ਮਹੀਨੇ ਪਹਿਲਾਂ ਕੈਨੇਡਾ ਭੇਜੀ ਧੀ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਨੂੰ ਅਪੀਲ ਕਰ ਰਿਹਾ ਹੈ। ਪਰਿਵਾਰ ਵੱਲੋਂ ਉਮੀਦਾਂ ਤੇ ਚਾਵਾਂ ਨਾਲ ਭੇ...
ਸਾਬਕਾ ਵਿਧਾਇਕਾਂ ਦੀ ਪੈਨਸ਼ਨ ’ਚ ਹੋਇਆ 3600 ਦਾ ਵਾਧਾ, ਹੁਣ ਮਿਲੇਗੀ 80 ਹਜ਼ਾਰ 400 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਮੌਜ਼ੂਦਾ ਵਿਧਾਇਕਾਂ ਦੀ ਤਨਖਾਹ ’ਚ ਨਹੀਂ ਹੋਵੇਗਾ ਕੋਈ ਵਾਧਾ, ਪਹਿਲਾਂ ਵਾਂਗ ਹੀ ਮਿਲਦੀ ਰਹੇਗੀ ਤਨਖ਼ਾਹ
ਡੀਏ ਲਾਗੂ ਹੋਣ ਕਰਕੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ (Pension) ਵਿੱਚ ਹੋਇਆ ਵਾਧਾ
ਇੱਕ ਵਿਧਾਇਕ ਇੱਕ ਪੈਨਸ਼ਨ ਲਾਗੂ ਹੋਣ ਦੇ ਬਾਵਜ਼ੂਦ ਸਾਬਕਾ ਵਿਧਾਇਕ ਦੀ ਪੈਨਸ਼ਨ ਮੌਜ਼ੂਦਾ ਵਿਧਾਇਕ ਦੀ ਤਨਖਾਹ ਤੋਂ ਵੀ...
ਪੂਰੇ ਹਿੰਦੁਸਤਾਨ ’ਚ ਨਸ਼ਾ ਮੁਕਤ ਤੇ ਸਵੱਛਤਾ ’ਚ ਰੋਲ ਮਾਡਲ ਹੈ ਸ਼ਾਹ ਸਤਿਨਾਮ ਪੁਰਾ ਪਿੰਡ : ਸਾਂਸਦ ਦੁੱਗਲ
ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਪਿੰਡ ਵਾਸੀਆਂ ਨੇ ਲਿਆ ਭਰਪੂਰ ਲਾਭ | Shah Satnam Pura
ਸਰਸਾ (ਸੱਚ ਕਹੂੰ ਨਿਊਜ਼)। ਵਿਕਸਿਤ ਭਾਰਤ ਸੰਕਲਪ ਜਨ ਸੰਵਾਦ ਯਾਤਰਾ ਮੰਗਲਵਾਰ ਨੂੰ ਸ਼ਾਹ ਸਤਿਨਾਮ ਪੁਰਾ ਪਿੰਡ ਪਹੁੰਚੀ, ਜਿੱਥੇ ਪਿੰਡ ਵਾਸੀਆਂ ਨੇ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਇਸ ਦੌਰਾਨ ਮੁੱਖ ਮਹਿਮਾਨ ਦੇ ਤ...
Flood Relief | ਹੜ੍ਹਾਂ ਦੇ ਪਾਣੀ ਨੂੰ ਚੀਰ, ਲੋੜਵੰਦਾਂ ਤੱਕ ਪੁੱਜ ਰਹੇ ਸੇਵਾਦਾਰ ਵੀਰ
ਆਫਤ ’ਚ ਰਾਹਤ ਦੀ ਕੋਸ਼ਿਸ਼ ’ਚ ਜੁਟੇ ਹੋਏ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ | Flood Relief
ਪਟਿਆਲਾ (ਖੁਸ਼ਵੀਰ ਤੂਰ)। ਜ਼ਿਲ੍ਹਾ ਪਟਿਆਲਾ ਦੇ ਦਰਜ਼ਨਾਂ ਪਿੰਡਾਂ ’ਚ ਹੜ੍ਹਾਂ ਤੋਂ ਪ੍ਰਭਵਿਤ ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸ...
ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਲੱਖਾਂ ਦੀ ਗਿਣਤੀ ’ਚ ਬਾਰਦਾਨਾ ਥੁੜਿਆ, ਕਿਸਾਨ ਤੇ ਆੜ੍ਹਤੀਏ ਪ੍ਰੇਸ਼ਾਨ
ਪਟਿਆਲਾ ਦੀ ਅਨਾਜ ਮੰਡੀ ’ਚ ਹੀ 4 ਲੱਖ ਬੈਗ ਦੀ ਘਾਟ, ਜ਼ਿਲ੍ਹੇ ਅੰਦਰ 40 ਫੀਸਦੀ ਬਾਰਦਾਨੇ ਦੀ ਘਾਟ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਅੰਦਰ ਬਾਰਦਾਨੇ ਦੀ ਘਾਟ ਸਬੰਧੀ ਕਿਸਾਨਾਂ ਅਤੇ ਆੜਤੀਆਂ ਵਿੱਚ ਹਾਹਾਕਾਰ ਮੱਚੀ ਹੋਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਵੀ ਬਾਰਦਾਨੇ ਦੀ ਵੱਡੀ ਘਾਟ ਰੜਕ ਰਹੀ ਹੈ, ਜਿਸ ਕਾ...
Instagram Reels: ਲਾਈਕ-ਕੁਮੈਂਟ ਦੀ ਦੌੜ ਕਾਰਨ ਮੌਤ ਦਾ ਸਫ਼ਰ ਬਣਦੀਆਂ ਰੀਲਾਂ
Instagram Reels: ਨੌਜਵਾਨ ਇਸ ਸਮੇਂ ਅਸਲ ਅਤੇ ਰੀਲ ਲਾਈਫ ਜੀਅ ਰਿਹਾ ਹੈ। ਇੱਕ ਅਸਲੀ ਸੰਸਾਰ ਅਤੇ ਇੱਕ ਵਰਚੁਅਲ ਸੰਸਾਰ ਹੈ ਨੌਜਵਾਨ ਇਸ ਵਰਚੁਅਲ ਦੁਨੀਆ ਯਾਨੀ ਰੀਲ ’ਤੇ ਜ਼ਿਆਦਾ ਲਾਈਕਸ ਹਾਸਲ ਕਰਨ ਲਈ ਆਪਣੇ-ਆਪ ਨੂੰ ਖਤਰੇ ’ਚ ਪਾ ਰਹੇ ਹਨ। ਭਾਰਤ ਵਿੱਚ ਟਿੱਕਟਾਕ ’ਤੇ ਪਾਬੰਦੀ ਤੋਂ ਬਾਅਦ, ਰੀਲਾਂ ਅਤੇ ਮੀਮਜ ਬਣਾਉ...