ਕਰਫਿਊ ਦੌਰਾਨ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਸਰਕਾਰ ਸ਼ਰਾਬ ਦੇ ਠੇਕੇ ਖੋਲ੍ਹਣ ਲਈ ਕਾਹਲੀ
ਕੋਰੋਨਾ ਦੇ ਸੰਕਟ ਕਾਰਨ ਲੱਗੇ ਕਰਫਿਊ 'ਚ ਕੈਪਟਨ ਸਰਕਾਰ ਨੂੰ ਆਮ ਲੋਕਾਂ ਨੂੰ ਮਿਲਣ ਵਾਲੀਆਂ ਰੋਜਮਰਾਂ ਦੀਆਂ ਵਸਤੂਆਂ ਦੀ ਥਾਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਜਿਆਦਾ ਕਾਹਲ ਹੈ।
ਬੇਟੇ ਦੇ ਜਨਮਦਿਨ ’ਤੇ ਦਿੱਤਾ ‘ਚੰਨ ਦਾ ਟੁਕੜਾ’
Moon piece birthday gift | ਬੇਟੇ ਦੇ ਜਨਮਦਿਨ ’ਤੇ ਦਿੱਤਾ ‘ਚੰਨ ਦਾ ਟੁਕੜਾ’
ਟੋਹਾਣਾ (ਸੱਚ ਕਹੂੰ/ਸੁਰਿੰਦਰ ਸਮੈਣ)। ਬੱਚਿਆਂ ਦੇ ਜਨਮ ਦਿਨ ’ਤੇ ਲੋਕ ਆਪਣੇ ਬੱਚਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤੋਹਫੇ ਦਿੰਦੇ ਹਨ। ਫਤਿਹਾਬਾਦ ਜ਼ਿਲੇ ਦੇ ਟੋਹਾਣਾ ’ਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਇਕ ਵਿਅਕਤੀ ਨੇ...
ਦੇਸ਼ ਭਰ ਨੂੰ ਮਿਲੇ 100 ਨਵੇਂ ਸੈਨਿਕ ਸਕੂਲ, ਪੰਜਾਬ ਦੇ ਖਾਤੇ ’ਚ ਆਇਆ ‘ਜ਼ੀਰੋ’
ਰੱਖਿਆ ਮੰਤਰਾਲੇ ਨੇ ਮੰਗੀਆਂ ਸਨ ਅਰਜ਼ੀਆਂ, ਪੰਜਾਬ ਨੇ ਨਹੀਂ ਲਿਆ ਭਾਗ
ਹਰਿਆਣਾ ‘ਚ ਪਹਿਲਾਂ ਹੀ 2 ਸੈਨਿਕ ਸਕੂਲ, 5 ਹੋਰ ਮਿਲੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਰੱਖਿਆ ਮੰਤਰਾਲੇ ਵਲੋਂ ਦੇਸ਼ ਭਰ ਵਿੱਚ ਅਗਲੇ ਵਿੱਦਿਅਕ ਸੈਸ਼ਨ 2022-23 ਤੋਂ ਨਵੇਂ 100 ਸੈਨਿਕ ਸਕੂਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਖ-ਵ...
ਸਰਪੰਚੀ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੇ ਨਰਦੇਵ ਸਿੰਘ ਮਾਨ ਲੜਨਗੇ ਲੋਕ ਸਭਾ ਚੋਣ
ਅਕਾਲੀ ਦਲ ਨੇ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਮਾਨ ਨੂੰ ਐਲਾਨਿਆ ਉਮੀਦਵਾਰ | Nardev Singh Mann
ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਲੋਕ ਸਭਾ ਹਲਕੇ ’ਤੇ ਅਕਾਲੀ ਦਲ ਦਾ ਦਬਦਬਾ ਰਿਹਾ ਹੈ ਪਹਿਲਾਂ ਮਰਹੂਮ ਸਾਂਸਦ ਜ਼ੋਰਾ ਸਿੰਘ ਮਾਨ ਤਿੰਨ ਵਾਰ ਐੱਮਪੀ ਬਣੇ ਅਤੇ ਫਿਰ ਸ਼ੇਰ ਸਿੰਘ ਘੁਬਾਇਆ ਅਤੇ ਹੁਣ ਵੀ ਸੁਖਬੀਰ ਸ...
ਪੀਆਰਟੀਸੀ ਵੱਲੋਂ ਦਿੱਲੀ ਜਾਣ ਵਾਲੀਆਂ ਬੱਸਾਂ ਲਈ ਰੇਸਤਰਾਂ ਤੇੇ ਢਾਬੇ ਤੈਅ
PRTC ਦੇ ਡਰਾਇਵਰ, ਕੰਡਕਟਰ ਇਨ੍ਹਾਂ ਹੋਟਲਾਂ ਤੋਂ ਬਿਨਾਂ ਨਹੀਂ ਰੋਕ ਸਕਣਗੇ ਕਿਤੇ ਹੋਰ ਬੱਸਾਂ
PRTC ਨੂੰ ਪ੍ਰਤੀ ਚੱਕਰ ਇਨ੍ਹਾਂ ਹੋਟਲਾਂ/ਢਾਬਿਆਂ ਤੋਂ ਹੋਵੇਗੀ ਆਮਦਨੀ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ (PRTC) ਵੱਲੋਂ ਦਿੱਲੀ ਅਤੇ ਅੰਬਾਲਾ ਸਾਈਡ ਚੱਲ ਰਹੀਆਂ ਆਪਣੀਆਂ ਬੱਸਾਂ ਲਈ ਸਵਾਰੀਆਂ ਦੇ ...
Election Campaigning: ਉਮੀਦਵਾਰ ਨਾ ਐਲਾਨਣ ਕਰਕੇ ਸ੍ਰੀ ਅਨੰਦਪੁਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਪੱਛੜਿਆ
ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜਾਰੀ
ਸ੍ਰੀ ਅਨੰਦਪੁਰ ਸਾਹਿਬ (ਸੱਚ ਕਹੂੰ ਨਿਊਜ਼)। ਲੋਕ ਸਭਾ ਚੋਣਾਂ 2024 ਦੌਰਾਨ ਸ੍ਰੀ ਅਨੰਦਪੁਰ ਸਾਹਿਬ ਹਲਕਾ ’ਚ ਕਾਂਗਰਸ ਅਤੇ ਭਾਜਪਾ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਵਿੱਚ ਪੱਛੜ ਗਏ ਹਨ, ਜਿਸ ਕਾਰਨ ਇਨ੍ਹਾਂ ਦੋਵਾਂ ਪਾਰਟੀਆਂ ...
ਪੁਲਿਸ ਨਾਲੋਂ ਹਾਈਟੈੱਕ ਹੋਏ ਜੇਲ੍ਹ ਦੇ ਕੈਦੀ
ਨਾਭਾ ਦੀਆਂ ਦੋ ਜੇਲ੍ਹਾਂ ’ਚ ਹਫਤੇ ’ਚ ਕਈ ਮੋਬਾਇਲ ਬਰਾਮਦ
(ਤਰੁਣ ਸ਼ਰਮਾ) ਨਾਭਾ । ਜੇਲ੍ਹਾਂ ਵਿਚੋਂ ਮੋਬਾਇਲ ਬਰਾਮਦ ਹੋਣਾ ਕੋਈ ਨਵੀਂ ਗੱਲ ਨਹੀਂ ਪ੍ਰੰਤੂ ਉਦੋਂ ਗੱਲ ਵਿਸ਼ੇਸ਼ ਹੋ ਜਾਂਦੀ ਹੈ ਜਦੋਂ ਪੁਲਿਸ ਨਾਲੋਂ ਅਪਰਾਧੀ ਜਿਆਦਾ ਹਾਈਟੈੱਕ ਹੋ ਜਾਣ। ਦੱਸਣਯੋਗ ਹੈ ਕਿ ਨਾਭਾ ਵਿਖੇ ਪੰਜਾਬ ਦੀ ਅਤਿ ਸੁਰੱਖਿਅਤ ਮੈਕਸੀ...
Lehragaga News: ਵੱਖ-ਵੱਖ ਸੰਸਥਾਵਾਂ ਨੇ ਬਰਿੰਦਰ ਗੋਇਲ ਨੂੰ ਮੰਤਰੀ ਬਣਨ ’ਤੇ ਦਿੱਤੀ ਮੁਬਾਰਕਬਾਦ
ਗੋਇਲ ਦੇ ਮੰਤਰੀ ਬਣਨ ਨਾਲ ਹਲਕੇ ਦੀ ਬਦਲੇਗੀ ਨੁਹਾਰ : ਆਗੂ
Lehragaga News : (ਰਾਜ ਸਿੰਗਲਾ) ਲਹਿਰਾਗਾਗਾ। ਲਹਿਰਾਗਾਗਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਦੇ ਪੰਜਾਬ ਵਜ਼ਾਰਤ ’ਚ ਸ਼ਾਮਲ ਹੋਣ ’ਤੇ ਹਲਕੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਗੋਇਲ ਨੂੰ ਮੰਤਰੀ ਬਣਨ ’ਤੇ ਮੁਬਾਰਕਬਾਦ ਦਿੱਤੀ ਇਸ ਮੌਕੇ ਸ...
World Asthma Day : ਅਸਥਮਾ ਨੂੰ ਨਜ਼ਰਅੰਦਾਜ਼ ਨਾ ਕਰੋ: ਹਨੀਪ੍ਰੀਤ ਇੰਸਾਂ
World Asthma Day : ਅਸਥਮਾ ਨੂੰ ਨਜ਼ਰਅੰਦਾਜ਼ ਨਾ ਕਰੋ: ਹਨੀਪ੍ਰੀਤ ਇੰਸਾਂ
ਸਰਸਾ। ਹਰ ਸਾਲ 2 ਮਈ ਨੂੰ ਵਿਸ਼ਵ ਅਸਥਮਾ ਦਿਵਸ ਮਨਾਇਆ ਜਾਂਦਾ ਹੈ। ਅੱਜ-ਕੱਲ੍ਹ ਵਧਦੇ ਪ੍ਰਦੂਸ਼ਣ ਕਾਰਨ ਅਸਥਮਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਬੱਚਿਆਂ ਦੀ ਕਮਜ਼ੋਰ ਪ੍ਰਤੀਰੋਧਕ ਸਮਰੱਥਾ ਕਾਰਨ ਇਹ ਬਿਮਾਰੀ ਤੇਜ਼ੀ ਨਾਲ ਉਨ੍ਹਾਂ...
ਪੰਜਾਬੀਆਂ ਦੇ ਤਾਂ ਵਿਹੜੇ ਹੀ ਸੁੰਨੇ ਕਰ ਗਏ ਰਾਮੂ ਤੇ ਸ਼ਾਮੂ ਹੋਰੀਂ
ਧੜਾ-ਧੜ ਪੰਜਾਬ ਨੂੰ ਛੱਡ ਰਹੇ ਨੇ ਪ੍ਰਵਾਸੀ ਮਜ਼ਦੂਰ
ਸੰਗਰੂਰ, (ਗੁਰਪ੍ਰੀਤ ਸਿੰਘ) ਪਿਛਲੇ ਲੰਮੇ ਸਮੇਂ ਤੋਂ ਪੰਜਾਬੀਆਂ ਦੇ ਹਰ ਕੰਮ ਵਿੱਚ ਹਿੱਸੇਦਾਰ ਬਣੇ ਪ੍ਰਵਾਸੀ ਮਜ਼ਦੂਰ ਕੋਰੋਨਾ ਮਹਾਂਮਾਰੀ ਦੌਰਾਨ ਸੂਬੇ ਵਿੱਚੋਂ ਧੜਾ ਧੜ ਪਲਾਇਨ ਕਰ ਰਹੇ ਹਨ ਪ੍ਰਵਾਸੀਆਂ ਦੇ ਸੂਬਾ ਛੱਡਣ ਦੇ ਪੰਜਾਬ ਨੂੰ ਨਤੀਜੇ ਛੇਤੀ ਹੀ ਵੇਖਣ...