ਪੰਜਾਬ ਸਿਵਲ ਸਕੱਤਰੇਤ ’ਚ ਲੱਗੀ ਹੋਈ ਐ ਡੇਢ ਸਾਲ ਤੋਂ ਪਾਬੰਦੀ, ਨਹੀਂ ਹੋ ਸਕਦਾ ਕੋਈ ਵੀ ਦਾਖ਼ਲ
ਪੰਜਾਬ ਸਰਕਾਰ ਛੁੱਟੀ ’ਤੇ ਐ...
ਕੈਬਨਿਟ ਮੰਤਰੀਆਂ ਤੋਂ ਲੈ ਕੇ ਅਧਿਕਾਰੀਆਂ ਤੱਕ ਨੂੰ ਮਿਲਣ ਦੀ ਨਹੀਂ ਕਿਸੇ ਨੂੰ ਵੀ ਇਜਾਜ਼ਤ
23 ਮਾਰਚ 2021 ਤੋਂ ਹੀ ਲੱਗੀ ਹੋਈ ਐ ਪਾਬੰਦੀ, ਨਹੀਂ ਹੋ ਦਿੱਤਾ ਕਿਸੇ ਨੂੰ ਵੀ ਦਾਖ਼ਲ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਸਰਕਾਰ ਛੁੱਟੀ ’ਤੇ ਹੈ। ਇਹ ਛੁੱਟੀ ਕਦੋਂ ਖ਼ਤਮ ਹੋ...
ਬਠਿੰਡਾ ਦੀਆਂ ਜੌੜੀਆਂ ਭੈਣਾਂ ਦੀਆਂ ਵਿੱਦਿਅਕ ਪ੍ਰਾਪਤੀਆਂ ਵੀ ‘ਜੌੜੀਆਂ’ ਰਹੀਆਂ
NEET | ਨੀਟ ਦੀ ਪ੍ਰੀਖਿਆ 'ਚੋਂ ਹਾਸਲ ਕੀਤੀ ਸਫਲਤਾ
ਦਿਲ ਦੀਆਂ ਡਾਕਟਰ ਬਣਕੇ ਕਰਨਾ ਚਾਹੁੰਦੀਆਂ ਲੋਕਾਂ ਦੀ ਸੇਵਾ
ਬਠਿੰਡਾ, (ਸੁਖਜੀਤ ਮਾਨ)। ਭੁੱਚੋ ਮੰਡੀ ਵਾਸੀ ਕੀਰਤੀ ਗਰਗ ਦੇ ਘਰ ਜਦੋਂ ਜੌੜੀਆਂ ਧੀਆਂ ਨੇ ਜਨਮ ਲਿਆ ਸੀ ਤਾਂ ਧੀਆਂ ਦੀ ਮਾਂ ਕਿਰਨਾ ਦੇਵੀ ਨੇ ਅਫਸੋਸ ਮਨਾਇਆ ਸੀ ਪਰਵਿਰਸ਼ ਹੋਈ ਤਾਂ ਪੜ੍ਹ...
ਏਸ਼ੀਆਈ ਖੇਡਾਂ ’ਚ ਛਾਏ, ਬਠਿੰਡਾ-ਮਾਨਸਾ ਦੇ ਜਾਏ
ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਗਲਾ ਤੇ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਫਰਵਾਹੀਂ ਤੇ ਫੱਤਾ ਮਾਲੋਕਾ ਦੇ ਖਿਡਾਰੀ ਹਨ ਰੋਇੰਗ ਟੀਮ ਦਾ ਹਿੱਸਾ | Asian Games
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਚੀਨ ਦੇ ਹਾਂਗਜੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਰੋਇੰਗ ਮੁਕਾਬਲਿਆਂ ’ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਵੱਖ-ਵੱਖ ਈਵੈਂਟ...
World Organ Donation Day: ਵਿਸ਼ਵ ਅੰਗਦਾਨ ਦਿਵਸ : ਡੇਰਾ ਸੱਚਾ ਸੌਦਾ ਦੇ 60 ਹਜ਼ਾਰ ਸ਼ਰਧਾਲੂ ਗੁਰਦਾਦਾਨ ਨੂੰ ਤਿਆਰ
ਵਿਸ਼ਵ ਅੰਗਦਾਨ ਦਿਵਸ : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ | World Organ Donation Day
ਅੱਖਾਂ ਦਾਨ ਕਰਕੇ ਲੋਕਾਂ ਦੀ ਜ਼ਿੰਦਗੀ ’ਚ ਕੀਤੀ ਰੌਸ਼ਨੀ
ਜੀਂਦ (ਸੱਚ ਕਹੂੰ ਨਿਊਜ਼)। World Organ Donation Day: ਅੰਗਦਾਨ ਅੱਜ ਦੇ ਸਮੇਂ ਦੀ ਸ...
‘ਟਕਸਾਲੀ’ ਕਾਂਗਰਸੀ ਰਹਿ ’ਗੇ ਪਿੱਛੇ, 8-10 ਸਾਲ ਪਹਿਲਾਂ ਆਏ ਸਿੱਧੂ-ਚੰਨੀ ਮੁੱਖ ਮੰਤਰੀ ਦੀ ਦੌੜ ’ਚ ਅੱਗੇ
ਲਾਲ ਸਿੰਘ, ਰਾਜਿੰਦਰ ਕੌਰ ਭੱਠਲ, ਪ੍ਰਤਾਪ ਬਾਜਵਾ, ਸੁਨੀਲ ਜਾਖੜ ਅਤੇ ਬ੍ਰਹਮ ਮਹਿੰਦਰਾਂ ਬਾਰੇ ਨਹੀਂ ਚਰਚਾ
40 ਸਾਲ ਪੁਰਾਣੇ ਸ਼ਮਸ਼ੇਰ ਦੂਲੋਂ ਅਤੇ ਅੰਬਿਕਾ ਸੋਨੀ ਤੋਂ ਇਲਾਵਾ ਮਹਿੰਦਰ ਕੇਪੀ ਵੀ ਕਾਂਗਰਸ ਪਾਰਟੀ ’ਚ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ ਜਾਂ ਫਿਰ ...
Lok Sabha Seat Ludhiana: ਗਠਜੋੜ ਦੀ ਟੁੱਟ ਭੱਜ ਤੇ ਦਲ ਬਦਲੀ ’ਚ ਉਲਝਿਆ ਵੋਟਰ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕੱਥਨੀ ਨਹੀਂ ਹੋਵੇਗੀ। ਕਿਉਂਕਿ ਉਦਯੋਗਿਕ ਨਗਰੀ ਹੋਣ ਦੇ ਨਾਤੇ ਇਸਨੇ ਜਿੱਥੇ ਲੱਖਾਂ ਵਾਸੀਆਂ-ਪ੍ਰਵਾਸੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੈ, ਉੱਥੇ ਹੀ ਸਮੇਂ ਸਮੇਂ ’ਤੇ ਵੱਖ-ਵੱਖ ਚੋਣਾਂ ’ਚ...
ਸੁਖਪਾਲ ਖਹਿਰਾ ਲਈ ਸੌਖਾ ਨਹੀਂ ਹੋਵੇਗਾ ਸੰਸਦ ਦਾ ਰਸਤਾ
ਨੌ ਵਿਧਾਨ ਸਭਾ ਹਲਕਿਆਂ ’ਚੋਂ ਤਿੰਨ ’ਚ ਨਹੀਂ ਹਨ ਹਲਕਾ ਇੰਚਾਰਜ | Sukhpal Khaira
ਸ਼ੇਰਪੁਰ/ਧੂਰੀ (ਰਵੀ ਗੁਰਮਾ)। ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਹਲਕਾ ਸੰਗਰੂਰ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਭਾਜਪਾ ਨੂੰ ਛੱਡ ਸਾਰੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ ਤੇ ਚੋਣ ਜਿੱਤਣ ਲ...
ਪੰਜਾਬ ’ਚ 121 ਸਾਬਕਾ ਵਿਧਾਇਕਾਂ ਨੂੰ ਮਿਲਦੀਆਂ ਨੇ ਕਈ-ਕਈ ਪੈਨਸ਼ਨਾਂ, 37 ਕਰੋੜ 24 ਲੱਖ ਰੁਪਏ ਹੁੰਦੈ ਸਾਲਾਨਾ ਖ਼ਰਚ
‘ਇੱਕ ਵਿਧਾਇਕ ਇੱਕ ਪੈਨਸ਼ਨ’ ਹੋਈ ਲਾਗੂ ਤਾਂ ਲਗਭਗ 17 ਕਰੋੜ ਰੁਪਏ ਦੀ ਹੋਵੇਗੀ ਸਾਲਾਨਾ ਬਚਤ
275 ਸਾਬਕਾ ਵਿਧਾਇਕ ਲੈ ਰਹੇ ਹਨ ਪੈਨਸ਼ਨ ਦਾ ਫਾਇਦਾ, 154 ਨੂੰ ਮਿਲਦੀ ਐ ਇੱਕ ਪੈਨਸ਼ਨ
3 ਵਿਧਾਇਕ 6-6 ਅਤੇ 3 ਹੀ ਵਿਧਾਇਕ ਲੈ ਰਹੇ ਹਨ 5-5 ਪੈਨਸ਼ਨਾਂ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 121 ਸਾਬਕਾ...
…ਜਦੋਂ ਸਾਧ-ਸੰਗਤ ਦਾ ਫੁੱਲਾਂ ਦੀ ਵਰਖਾ ਨਾਲ ਹੋਇਆ ਸਵਾਗਤ
ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Salabtpura dera) ਵਿਖੇ ਪਵਿੱਤਰ ਭੰਡਾਰੇ ’ਚ ਸ਼ਾਮਲ ਹੋਣ ਪੁੱਜੀ ਸਾਧ-ਸੰਗਤ ਦਾ ਸਵਾਗਤ ਫੁੱਲਾਂ ਦੀ ਵਰਖਾ ਕਰਕੇ ਕੀਤਾ ਜਾ ਰਿਹਾ ਹੈ। ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਸਾਧ-ਸੰਗਤ ਦਾ ਜੋਸ਼ ਠਾਠਾਂ ਮਾਰ ਰਿਹਾ ਹੈ...
ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ
ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ | World Water Day
ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਟਿਪਸ
ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਟੂਟੀ ਖੁੱਲ੍ਹੀ ਨਾ ਛੱਡੋ, ਸਗੋਂ ਗਿਲਾਸ ’ਚ ਪਾਣੀ ਦੀ ਵਰਤੋਂ ਕਰੋ
ਨਹਾਉਣ ਲਈ ਪਾਣੀ ਸੀਮਤ ਮਾਤਰਾ ’ਚ ਵਰਤੋ
ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰੋ ਤਾਂ ਕਿ ਪਾਣੀ ਫਾਲਤੂ ਨਾ ...