Lok Sabha Elections Result 2024: ਹਰ ਪਾਸੇ ਇੱਕੋ ਸਵਾਲ ‘ਕੌਣ ਅੱਗੇ ਚੱਲ ਰਿਹੈ’
Lok Sabha Elections Result 2024: ਬਠਿੰਡਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ। ਵੋਟਰਾਂ ਦੀਆਂ ਨਜਰਾਂ ਟੀਵੀ, ਮੋਬਾਈਲ ਆਦਿ ਜਰੀਏ ਨਤੀਜੇ ਦੇਖਣ ਤੇ ਲੱਗੀ ਹੋਈ ਹੈ। ਬਠਿੰਡਾ ਲੋਕ ਸਭਾ ਸੀਟ 'ਤੇ ਸਥਿਤੀ ਇਸ ਵਾਰ ਪਹਿਲੀਆਂ ਚੋਣਾਂ ਨਾਲੋਂ ਵੱਖਰੀ ਹੈ। ਇਸ ...
Haryana : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕੌਣ ਹੈ ਸਭ ਵੱਧ ਤੋਂ ਅਮੀਰ? ਇੱਥੇ ਪੜ੍ਹੋ ਪੂਰਾ ਵੇਰਵਾ…
ਖਿਜ਼ਰਾਬਾਦ (ਰਾਜਿੰਦਰ ਕੁਮਾਰ/ਸੱਚ ਕਹੂੰ ਨਿਊਜ਼)। Haryana : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਨੇ 12 ਸਤੰਬਰ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨਾਲ ਜੁੜੀ ਜਾਣਕਾਰੀ ਚੋਣ ਹਲਫਨਾਮੇ ਤੋਂ ਸਾਹਮਣੇ ਆਈ ਹੈ ਕਿ ਸਾਬਕਾ ਮੰਤਰੀ ਅਤੇ ਨਾਰਨੌਂਦ ਵਿਧਾਨ ਸਭਾ ਸੀਟ ਤੋਂ ਭ...
ਖ਼ਰਾਬ ਹੋਏ ਮੌਸਮ ਨੇ ਫ਼ਿਕਰਾਂ ’ਚ ਪਾਏ ਕਿਸਾਨ
ਖ਼ਰਾਬ ਹੋਏ ਮੌਸਮ ਨੇ ਫ਼ਿਕਰਾਂ ’ਚ ਪਾਏ ਕਿਸਾਨ
ਬਠਿੰਡਾ (ਸੁਖਜੀਤ ਮਾਨ)। ਅਗੇਤੀ ਗਰਮੀ ਕਰਕੇ ਕਣਕ ਦਾ ਝਾੜ ਘਟ ਗਿਆ। ਹੁਣ ਮੌਸਮ ਖਰਾਬ ਹੋਣ ਕਰਕੇ ਬਾਕੀ ਰਹਿੰਦੀ ਫਸਲ ਬਚਾਉਣ ਦਾ ਫਿਕਰ ਪੈਦਾ ਹੋ ਗਿਆ ਹੈ। ਪਿਛਲੇ ਕੁੱਝ ਦਿਨਾਂ ਤੋਂ ਤਾਪਮਾਨ ’ਚ ਲਗਾਤਾਰ ਵਾਧਾ ਹੋ ਰਿਹਾ ਸੀ ਪਰ ਅੱਜ ਸਾਰਾ ਦਿਨ ਅਸਮਾਨ ’ਚ ਬੱਦਲ ਛਾਏ...
ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਕੁਨੈਕਸ਼ਨ ਨਹੀਂ ਕੱਟ ਸਕੇਗੀ ‘ਆਪ’
16 ਮਾਰਚ ਨੂੰ ਪਾਵਰਕੌਮ ਅੱਗੇ ਧਰਨੇ ਅਤੇ ਮੋਤੀ ਮਹਿਲ ਦੇ ਕੁਨੈਕਸ਼ਨ ਕੱਟਣ ਦਾ ਪ੍ਰੋਗਰਾਮ ਟਲਿਆ
ਕੋਰੋਨਾ ਵਾਇਰਸ ਦੇ ਡਰੋਂ ਨਹੀਂ ਹੋਵੇਗਾ ਰੋਸ਼ ਪ੍ਰਦਰਸ਼ਨ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਆਮ ਆਦਮੀ ਪਾਰਟੀ ਬਿਜਲੀ ਦੇ ਵਧੇ ਰੇਟਾਂ ਖਿਲਾਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੇ 16 ਮਾਰਚ ਨੂੰ ਬਿਜਲੀ ਕੁ...
ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...
ਦਰਿਆ ਦਾ ਮੂੰਹ ਮੋੜਨ ਡਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰੱਤਾਖੇੜਾ ਸਾਈਫਨ ਅੰਦਰ ਆਰਜ਼ੀ ਬੰਨ੍ਹ ਬਣਾਉਣ ’ਚ ਲੱਗੇ ਡੇਰਾ ਸ਼ਰਧਾਲੂ | Dera Sacha Sauda
ਸੂਬੇ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਸੇਵਾਦਾਰਾਂ ਕੋਲ ਪਹੁੰਚ ਵਧਾਇਆ ਹੌਸਲਾ | Dera Sacha Sauda
ਸੇਵਾਦਾਰਾਂ ਦੇ ਜਜ਼ਬੇ ਅਤੇ ਦਲੇਰੀ ਨੂੰ ਵੇਖ ਐਨਡੀਆਰਐਫ ਵੀ ਹੋ...
IIT Kharagpur ਦਾ ਸਮਾਜਿਕ ਅਤੇ ਸੱਭਿਆਚਾਰਕ ਤਿਉਹਾਰ ‘ਸਪਰਿੰਗ ਫੈਸਟ’ 26 ਜਨਵਰੀ ਤੋਂ, ਰਜਿਸਟ੍ਰੇਸ਼ਨ ਸ਼ੁਰੂ
ਸਪ੍ਰਿੰਗ ਫੈਸਟ IIT Kharagpur ਦਾ ਸਾਲਾਨਾ ਸਮਾਜਿਕ ਅਤੇ ਸੱਭਿਆਚਾਰਕ ਤਿਉਹਾਰ ਹੈ। 2 ਮਿਲੀਅਨ ਤੋਂ ਵੱਧ ਔਫਲਾਈਨ ਅਤੇ ਔਨਲਾਈਨ ਪਹੁੰਚ, ਇਸ ਨੂੰ ਏਸ਼ੀਆ ਦੇ ਸਭ ਤੋਂ ਵੱਡੇ ਸੱਭਿਆਚਾਰਕ ਤਿਉਹਾਰਾਂ ਵਿੱਚੋਂ ਇੱਕ ਬਣਾਉਂਦਾ ਹੈ। (IIT Spring Fest)
ਸਮਾਗਮ: ਫੈਸਟ ਦੇ ਪ੍ਰਤੀਨਿਧੀ ਨੇ ਸੱਚ ਕਹੂੰ ਪੱਤਰਕਾਰ ਨੂੰ ਦ...
ਹਲਕਾ ਸੰਗਰੂਰ : ਪਿਛਲੇ ਲੰਮੇ ਸਮੇਂ ਤੋਂ ਅਧਵਾਟੇ ਲਟਕ ਰਹੇ ਨੇ ਹਲਕੇ ਦੇ ਲੋਕ-ਮਸਲੇ
ਕਾਂਗਰਸ, ਆਪ ਤੇ ਅਕਾਲੀ ਦਲ ਤੇ ਭਾਜਪਾ ਫਿਰ ਨਵੀਂ ਪਾਰੀ ਖੇਡਣ ਲਈ ਆਏ ਮੈਦਾਨ ’ਚ | Lok Sabha Sangrur
ਘੱਗਰ ਦਾ ਨਹੀਂ ਨਿੱਕਲਿਆ ਹੱਲ, ਮੈਡੀਕਲ ਕਾਲਜ ਬਣਨ ਦਾ ਮਾਮਲਾ ਵੀ ਲਟਕਿਆ | Lok Sabha Sangrur
ਸੰਗਰੂਰ (ਗੁਰਪ੍ਰੀਤ ਸਿੰਘ)। ਇੱਕ ਪਾਸੇ ਗਰਮੀ ਦਾ ਮੌਸਮ ਸਿਖ਼ਰ ’ਤੇ ਪੁੱਜ ਚੁੱਕਿਆ ਹੈ, ਦੂਜੇ ...
ਸੁਪਰੀਮ ਕੋਰਟ ਜਾ ਕੇ ਫ਼ਸ ’ਗੀ ਸਰਕਾਰ, ਆਰਡੀਐੱਫ ਮਾਮਲੇ ’ਚ ਨਹੀਂ ਹੋਈ ਪਹਿਲੀ ਸੁਣਵਾਈ
ਰੁਕਿਆ ਰਹੇਗਾ 5400 ਕਰੋੜ | Government
ਝੋਨੇ ਦੀ ਫਸਲ ਵਿੱਚ ਵੀ ਸਰਕਾਰ ਸੀਸੀਐੱਲ ਵਿੱਚੋਂ ਨਹੀਂ ਰੱਖ ਸਕੇਗੀ ਇੱਕ ਵੀ ਪੈਸਾ, ਹਰ ਸਾਲ ਵਧੇਗਾ ਪੈਸਾ | Government
ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿਹਾਤੀ ਵਿਕਾਸ ਫੰਡ (ਆਰਡੀਅੱੈਫ) ਦੇ 4200 ਕਰੋੜ ਰੁਪਏ ਨੂੰ ਲੈਣ ਲਈ ਸੁਪਰੀਮ ਕੋਰਟ ਜਾ ਕੇ ਪੰਜਾਬ ਸਰ...
ਸਿੱਖ ਧਰਮ ’ਚ ਅਥਾਹ ਸ਼ਰਧਾ, ਫਿਰ ਵੀ ਮੜ੍ਹ ’ਤੇ ਬੇਅਦਬੀ ਦੇ ਦੋਸ਼
ਸ਼ਕਤੀ ਸਿੰਘ ਤੇ ਨਿਸ਼ਾਨ ਸਿੰਘ ਦੇ ਹੋਏ ਸਨ ਅਨੰਦ ਕਾਰਜ
ਡੱਗੋਰੋਮਾਣਾ, ਕੋਟਕਪੂਰਾ (ਸੱਚ ਕਹੂੰ ਨਿਊਜ਼) ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡਾ ਵਿਸ਼ਵਾਸ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਰਹੇਗਾ ਸਾਡਾ ਤਾਂ ਹਰ ਸੁਖ-ਦੁੱਖ ਦਾ ਕਾਰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਨਾਲ ਹੀ ਸੰਪੂਰ...