ਸਤੰਬਰ ਮਹੀਨੇ ਦੌਰਾਨ ਪੰਜਾਬ ਦੀ ਆਬੋ-ਹਵਾ ਰਹੀ ਵਧੀਆ
ਹਵਾ ਗੁਣਵਤਾ ਪੱਖੋਂ ਪਟਿਆਲਾ ਰਿਹਾ ਸਭ ਤੋਂ ਚੰਗਾ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੋਨੀਟਰਿੰਗ ਸਟੇਸ਼ਨਾਂ ਨੇ ਏਕਿਊਆਈ ਨੂੰ ਵਧੀਆ ਦਰਸਾਇਆ
ਖੁਸ਼ਵੀਰ ਸਿੰਘ ਤੂਰ ਪਟਿਆਲਾ । ਪੰਜਾਬ ਦੀ ਆਬੋ-ਹਵਾ ਅਜੇ ਚੰਗੀ ਅਵਸਥਾ ਵਿੱਚ ਚੱਲ ਰਹੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਛੇ ਸ਼ਹਿਰਾਂ ’ਚ ਲਗਾਏ ਗਏ ਮੋਨੀਟਰਿ...
ਟੈਕਨੋ-ਮੈਨੇਜ਼ਮੈਂਟ ਫੈਸਟ ਵਿਸੇਨੇਅਰ-22 ਨੌਜਵਾਨ ਹੁਨਰ ਲਈ ਲੈ ਕੇ ਆਇਆ ਵੱਡਾ ਮੰਚ, ਰਜਿਸਟ੍ਰੇਸ਼ਨ ਸ਼ੁਰੂ
ਸੱਚ ਕਹੂੰ ਨਿਊਜ਼, ਭੁਵਨੇਸ਼ਵਰ|
ਪੂਰਬੀ ਭਾਰਤ ਤੋਂ ਵੱਡੇ ਟੈਕਨੋ-ਮੈਨੇਜ਼ਮੈਂਟ ਫੇਸਟ ਸ਼ਾਮਲ ਤੇ ਆਈਆਈਟੀ ਭੁਵਨੇਸ਼ਵਰ ਦਾ ਸਾਲਾਨਾ ਫੇਸਟ ‘ਵਿਸੇਨੇਅਰ’ ਇਸ ਸਾਲ ਆਪਣੇ 12ਵੇਂ ਸੈਸ਼ਨ ਦੇ ਨਾਲ ਸਾਡੇ ਵਿਚਕਾਰ ਵਾਪਸ ਆ ਗਿਆ ਹੈ। ਇਸ ਸਾਲ ਵਿਸੇਨੇਅਰ-22, 1 ਅਪਰੈਲ, 2022 ਤੋਂ ਪੂਰੇ ਜੋਸ਼ ਨਾਲ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇ...
ਪਰਨੀਤ ਕੌਰ ਦੇ ਮਾਮਲੇ ’ਚ ਕਾਂਗਰਸ ਕਸੂਤੀ ਫਸੀ, ਹਾਈਕਮਾਂਡ ਨਹੀਂ ਲੈ ਰਹੀ ਐਕਸ਼ਨ
ਪਰਨੀਤ ਕੌਰ ਲਗਾਤਾਰ ਵਿਚਰ ਰਹੇ ਨੇ ਲੋਕਾਂ ’ਚ, ਕਾਂਗਰਸ ਤੋਂ ਬਣਾਈ ਹੋਈ ਐ ਦੂਰੀ
ਪੰਜਾਬ ਲੋਕ ਕਾਂਗਰਸ ਨੇ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਨੂੰ ਲਲਕਾਰਿਆ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਲੈ ਕੇ ਕਾਂਗਰਸ ਪਾਰਟੀ ’ਚ ਕਸੂਤੀ ਸਥਿਤੀ ਬਣੀ ਹੋਈ ਹੈ। ਕਾਂ...
ਚੰਨੀ ਦੇ ਪਰਾਂਠੇ ਤੇ ਲਜ਼ੀਜ਼ ਖਾਣੇ’ ਲਈ ਖ਼ਰਚਾ ਕਰਦੀ ਸੀ ਸਰਕਾਰ, 3 ਮਹੀਨਿਆਂ ’ਚ 60 ਲੱਖ ਦਾ ਖਰਚਾ
ਖਾਣੇ ਦੀ ਸੇਵਾ ਲਈ ‘ਤਾਜ ਹੋਟਲ’ ਨੂੰ ਵੀ ਦਿੰਦੇ ਸਨ ਮੌਕਾ, 3900 ਰੁਪਏ ਪ੍ਰਤੀ ਥਾਲ਼ੀ ਹੁੰਦਾ ਸੀ ਖ਼ਰਚ
70 ਤੋਂ ਲੈ 100 ਥਾਲ਼ੀਆਂ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਚਰਨਜੀਤ ਚੰਨੀ ਦੇ ਘਰੋਂ ਹੁੰਦਾ ਸੀ ਆਰਡਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੀ ਸੱਤਾ ਵਿੱਚ ਸਿਰਫ਼ ਤਿੰਨ ਮਹਿਨਿਆਂ ਲਈ ਹੀ ਕਾਂਗਰਸ ਮੁੱਖ...
Abohar News : ਅੱਗ ਵਰ੍ਹਾਊ ਤਾਪਮਾਨ ‘ਚ ਕੈਲਾਸ਼ ਕਾਲੋਨੀ ਦੇ ਨਿਵਾਸੀ ਪਾਣੀ ਲਈ ਤਰਸੇ
ਡੀਸੀ ਮੈਡਮ ਨੇ ਕਿਹਾ, ਪਾਣੀ ਸਭ ਨੂੰ ਮਿਲੇਗਾ, ਪਰ ਪਾਣੀ ਨੂੰ ਬੇਅਰਥ ਨਾ ਗੁਆਉਣ ਦੀ ਕੀਤੀ ਹਦਾਇਤ | Abohar News
ਅਬੋਹਰ (ਮੇਵਾ ਸਿੰਘ)। Abohar News : ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਜ਼ਬਰਦਸਤ ਗਰਮੀ ਦੌਰਾਨ ਅਬੋਹਰ ਅਤੇ ਆਸ-ਪਾਸ ਦੇ ਇਲਾਕਿਆਂ ਦਾ ਤਾਪਮਾਨ ਵੀ ਕਰੀਬ 46-47 ਡਿਗਰੀ ਤੱਕ ਦਰਜ ਕੀਤਾ ਗਿਆ ਹ...
Lok Sabha Election 2024: ਵੱਕਾਰੀ ਸੀਟ ਲਈ ਮਾਰੋ-ਮਾਰ, ਮਾਲਵੇ ਦੀ ਸਿਆਸੀ ਰਾਜਧਾਨੀ ਹੈ ਬਠਿੰਡਾ ਹਲਕਾ
ਬਠਿੰਡਾ (ਸੁਖਜੀਤ ਮਾਨ)। ਤਾਪਮਾਨ ’ਚ ਵਾਧੇ ਦੇ ਨਾਲ-ਨਾਲ ਸੰਸਦੀ ਚੋਣਾਂ ਦੇ ਪ੍ਰਚਾਰ ਨੇ ਸਿਆਸੀ ਪਾਰਾ ਵੀ ਚੜ੍ਹਾ ਦਿੱਤਾ ਹੈ। ਪੰਜਾਬ ਦੇ ਅਹਿਮ ਹਲਕਿਆਂ ’ਚੋਂ ਇੱਕ ਮੰਨੇ ਜਾਂਦੇ ਹਲਕਾ ਬਠਿੰਡਾ ’ਚ ਉਮੀਦਵਾਰਾਂ ਨੇ ਸੰਸਦ ਦੀਆਂ ਪੌੜੀਆਂ ਚੜ੍ਹਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਮੁੱਖ ਸਿਆਸੀ ਧਿਰਾਂ ਵੱਲੋਂ...
‘ਪਰਕਾਸ਼ ਸਿੰਘ ਬਾਦਲ’ ਨੂੰ ਹਰਾਉਣ ਲਈ ਪੂਰੀ ਤਾਕਤ ਲਗਾਏਗੀ ਭਾਜਪਾ, ਕਬੱਡੀ ’ਚ ਨਹੀਂ ਹੁੰਦਾ ਕੋਈ ‘ਨਿਯਮ’
ਹਰਸਿਮਰਤ ਕੌਰ ਨੇ ਨਹੀਂ ਕੀਤਾ ਕੈਬਨਿਟ ’ਚ ਕੋਈ ਵਿਰੋਧ, ਖੇਤੀ ਕਾਨੂੰਨਾਂ ਬਾਰੇ ਬੋਲ ਰਹੇ ਨੇ ਝੂਠ (BJP)
ਸੱਚ ਕਹੂੰ ਦੇ ਬਿਊਰੋ ਚੀਫ ਅਸ਼ਵਨੀ ਚਾਵਲਾ ਦੀ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਵਿਸ਼ੇਸ਼ ਮੁਲਾਕਾਤ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ...
ਦੂਜੇ ਗੇੜ ਤਹਿਤ ਝੋਨੇ ਦੀ ਲਵਾਈ ਅੱਜ ਤੋਂ, ਪਾਵਰਕੌਮ ਲਈ ਔਖਾ ਸਮਾਂ ਸ਼ੁਰੂ
ਬਿਜਲੀ ਦੀ ਮੰਗ ਪਹਿਲਾਂ ਹੀ ਤੋੜ ਰਹੀ ਐ ਰਿਕਾਰਡ | Paddy Planting
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Paddy Planting : ਝੋਨੇ ਦੀ ਲਵਾਈ ਦੂਜੇ ਪੜਾਅ ਤਹਿਤ 15 ਜੂਨ ਤੋਂ ਪੂਰੇ ਪੰਜਾਬ ’ਚ ਸ਼ੁਰੂ ਹੋ ਜਾਵੇਗੀ, ਜਿਸ ਤੋਂ ਬਾਅਦ ਪਾਵਰਕੌਮ ਸਿਰ ਬਿਜਲੀ ਦੇ ਲੋਡ ਦਾ ਅਥਾਹ ਵਾਧਾ ਹੋ ਜਾਵੇਗਾ। ਸੂਬੇ ਅੰਦਰ ਬਿਜਲੀ ਦ...
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅਕਾਲੀਆਂ ਦਾ ਹੰਗਾਮਾ, ਸਦਨ ’ਚੋਂ ਵਾਕ ਆਊਟ
ਇਜਲਾਸ ਦੀ ਕਾਰਵਾਈ ਵਿੱਚ ਭਾਗ ਲੈਣ ਲਈ ਆਏ ਸਨ ਬੈਲ-ਗੱਡੀ ’ਤੇ
ਚੰਡੀਗੜ,(ਅਸ਼ਵਨੀ ਚਾਵਲਾ (ਸੱਚ ਕਹੂੰ))। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਜੰਮ ਕੇ ਹੰਗਾਮਾ ਕੀਤਾ। ਸਦਨ ਦੇ ਅੰਦਰ ਇਸ ਸਬੰਧੀ ਹੰਗਾਮਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਸਦਨ ਦੀ ਕਾਰਵਾਈ ’ਚੋਂ ਵਾਕ ਆਊਟ ਵੀ ਕੀਤਾ। ...
ਸਰਦੂਲਗੜ੍ਹ ਦਾ ਇੱਕ ਪਰਿਵਾਰ, ਜੋ ਮੀਂਹ ਦਾ ਪਾਣੀ ਪੀਂਦਾ ਹੈ ਸਾਰਾ ਸਾਲ
ਬਿਮਾਰੀਆਂ ਤੋਂ ਬਚਣ ਲਈ 2017 ’ਚ ਸੰਭਾਲਣਾ ਸ਼ੁਰੂ ਕੀਤਾ ਸੀ ਮੀਂਹ ਦਾ ਪਾਣੀ
ਕੈਂਸਰ ਤੇ ਕਾਲੇ ਪੀਲੀਏ ਤੋਂ ਬਚਾਅ ਲਈ ਕਾਰਗਰ ਸਿੱਧ ਹੋਇਆ ਮੀਂਹ ਦਾ ਪਾਣੀ : ਜੀਐੱਮ ਅਰੋੜਾ
(ਸੁਖਜੀਤ ਮਾਨ) ਸਰਦੂਲਗੜ੍ਹ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ ਮਾਹਿਰਾਂ ਨੇ ਧਰਤੀ ਹੇਠਲੇ ਪਾਣੀ ਦੀ ਪੀਣ ਲਈ ਵ...