ਸਿੱਖਿਆ ਵਿਭਾਗ ਦੇ ਤਬਾਦਲੇ ਅੱਗੇ ਕੋਰੋਨਾ ਵੀ ਫੇਲ੍ਹ, ਸਾਰੇ ਕੰਮ-ਕਾਜ ਬੰਦ ਪਰ ਤਬਾਦਲੇ ਜਾਰੀ
ਕਰਫਿਊ ਦੌਰਾਨ ਹੀ ਸਿੱਖਿਆ ਵਿਭਾਗ ਨੇ ਕਰ ਦਿੱਤੇ ਥੋਕ 'ਚ ਤਬਾਦਲੇ
ਚੰਡੀਗੜ੍ਹ, (ਅਸ਼ਵਨੀ ਚਾਵਲਾ) ਕੋਰੋਨਾ ਵਾਇਰਸ ਦੇ ਅੱਗੇ ਹਰ ਕੁਝ ਫੇਲ੍ਹ ਹੁੰਦੇ ਹੋਏ ਪੰਜਾਬ ਵਿੱਚ ਪਿਛਲੇ 25 ਦਿਨ ਤੋਂ ਲਗਾਤਾਰ ਕਰਫਿਊ ਜਾਰੀ ਹੈ ਅਤੇ ਸਾਰੇ ਕਾਰੋਬਾਰ ਤੱਕ ਠੱਪ ਹੋਏ ਪਏ ਹਨ ਪਰ ਇਸ ਦੌਰਾਨ ਜੇਕਰ ਕੁਝ ਜਾਰੀ ਹੈ ਤਾਂ ਉਹ ਸਿੱਖਿਆ ...
ਪਿੰਡਾਂ ‘ਚ ਔਰਤਾਂ ਦੀ ਹਾਲਤ ਸਰਕਾਰਾਂ ਦੇ ਦਾਅਵਿਆਂ ਨੂੰ ਦਿਖਾ ਰਹੀ ਅੰਗੂਠਾ
ਪਰਿਵਾਰ ਦਾ ਢਿੱਡ ਪਾਲਣ ਲਈ ਮਰਦਾਂ ਬਰਾਬਰ ਮੋਢਾ ਜੋੜ ਕੰਮ ਕਰਦੀਆਂ ਪਿੰਡਾਂ ਦੀਆਂ ਔਰਤਾਂ
ਸਾਡੀ ਵੋਟਾਂ ਵੇਲੇ ਹੀ ਆਉਂਦੀ ਯਾਦ : ਔਰਤਾਂ
ਫਿਰੋਜ਼ਪੁਰ, (ਸਤਪਾਲ ਥਿੰਦ)। ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ 'ਤੇ ਔਰਤਾਂ ਦੀ ਵਾਸਤਵ ਹਾਲਤ ਜਾਨਣ ਲਈ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਦੇ ਇੱਕ ਪਿੰਡ ਮਾਹੂ ਬੇਗੂ ਦਾ ਦੌਰਾ ਕ...
ਜੀਐੱਸਟੀ ਨੰਬਰਾਂ ’ਤੇ ਫਰਜ਼ੀ ਕੰਪਨੀਆਂ ਬਣਾ ਕੇ ਕੀਤਾ 12 ਕਰੋੜ ਦਾ ਲੈਣ-ਦੇਣ
ਪੀੜਤ ਦਲਿਤ ਵਿਅਕਤੀ ਨੇ ਕੇਂਦਰੀ ਵਿਭਾਗ ਅਤੇ ਪੁਲਿਸ ਨੂੰ ਅਣਪਛਾਤਿਆਂ ਖਿਲਾਫ ਕੀਤੀ ਸ਼ਿਕਾਇਤ
(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਸ਼ਾਤਿਰ ਠੱਗਾਂ ਵੱਲੋਂ ਮਾਸੂਮ ਲੋਕਾਂ ਨਾਲ ਠੱਗੀਆਂ ਮਾਰਨ ਦੇ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ ਇਸੇ ਤਰ੍ਹਾਂ ਦਾ ਜੀਐੱਸਟੀ ਨੰਬਰਾਂ (GST Numbers ) ’ਤੇ ਫਰਜੀ ਕੰਪਨੀਆਂ ...
‘ਸਾਡੇ ਭਾਅ ਦੀ ਤਾਂ ਐਸਵਾਈਐਲ ਬਣੀ ਪਈ ਐ, ਪਾਣੀ ਤਾਂ ਹੁਣ ਵੀ ਨਹੀਂ ਆਉਂਦਾ’
ਕਿਸਾਨਾਂ ਨੇ 'ਸੱਚ ਕਹੂੰ' ਨਾਲ ਸਾਂਝੇ ਕੀਤੇ ਆਪਣੇ ਦੁਖੜੇ
ਜਦੋਂ ਕੈਂਸਰ ਨੂੰ ਹਰਾ ਕੇ ਉੱਭਰੇ ਸਨ ਸ਼ਰਦ ਪਵਾਰ, ਜਾਣੋ ਉਸ ਸਮੇਂ ਦਾ ਪੂਰਾ ਹਾਲ
ਜਦੋਂ ਪਵਾਰ ਨੇ ਲੋਕਾਂ ਨੂੰ ਕਿਹਾ ਸੀ ਕੈਂਸਰ ਤੋਂ ਬਚਣਾ ਹੈ ਤਾਂ ਤੰਬਾਕੂ ਦਾ ਸੇਵਨ ਕਰ ਦਿਓ ਬੰਦ
ਸਰਸਾ (ਸੱਚ ਕਹੂੰ ਵੈੱਬ ਡੈਸਕ)। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਸਪੁਰੀਮੋ ਸ਼ਰਦ ਪਵਾਰ (Sharad Pawar ) ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਐੱਨਸੀਪੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹ...
ਗੁੰਮ ਹੋਇਆ ਤਿੰਨ ਧੀਆਂ ਦਾ ਪਿਓ ਡੇਰਾ ਸ਼ਰਧਾਲੂਆਂ ਨੇ ਪਰਿਵਾਰ ਨਾਲ ਮਿਲਵਾਇਆ
ਮਾਨਸਿਕ ਤੌਰ ’ਤੇ ਬਿਮਾਰ ਵਿਅਕਤੀ ਦਸ ਮਹੀਨੇ ਪਹਿਲਾਂ ਹੋਇਆ ਸੀ ਲਾਪਤਾ
ਕਰਮ ਥਿੰਦ, ਸੁਨਾਮ ਊਧਮ ਸਿੰਘ ਵਾਲਾ। ਅੱਜ ਦੇ ਸਵਾਰਥੀ ਯੁੱਗ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮੇਂ-ਸਮੇਂ ’ਤੇ ਲੋਕ ਭਲਾਈ ਦੇ ਕੰਮ ਜਿਵੇਂ ਖੂਨਦਾਨ ਕਰਨਾ, ਸਰੀਰਦਾਨ ਕਰਨਾ, ਨੇਤਰਦਾਨ ਕਰਨ...
ਮਲੋਟ ਦੀ ਧੀ ਮਹਿਕ ਇੰਸਾਂ ਨੇ ਚਮਕਾਇਆ ਮਲੋਟ ਸ਼ਹਿਰ ਦਾ ਨਾਂਅ
ਈਕੋ ਫਰੈਂਡਲੀ ਗਣੇਸ਼ ਜੀ ਦੀ ਮੂਰਤੀ ਬਣਾਉਣ 'ਤੇ ਇੰਡੀਆ ਬੁੱਕ ਆਫ ਰਿਕਾਰਡਜ ਨੇ ਉਸਦੀ ਕਲਾ ਨੂੰ ਮਾਨਤਾ ਦੇਣ ਲਈ ਚੁਣਿਆ
ਪੂਜਨੀਕ ਗੁਰੂ ਜੀ ਦੇ ਸ਼ਰਧਾਲੂਆਂ ਤੇ ਬੇਅਬਦੀ ਦੇ ਦੋਸ਼ ਲਾਉਣੇ ਇੱਕ ਚਾਲ
ਪੂਜਨੀਕ ਗੁਰੂ ਜੀ ਦੇ ਸ਼ਰਧਾਲੂਆਂ ਤੇ ਬੇਅਬਦੀ ਦੇ ਦੋਸ਼ ਲਾਉਣੇ ਇੱਕ ਚਾਲ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਡੇਰਾ ਸੱਚਾ ਸੌਦਾ ਇੱਕ ਪਾਕ ਪਵਿੱਤਰ ਸੰਸਥਾ ਹੈ ਜਿੱਥੇ ਸਭ ਨੂੰ ਪ੍ਰੇਮ ਪਿਆਰ ਨਾਲ ਰਹਿਣ ਤੇ ਇੱਕ ਦੂਜੇ ਦੇ ਕੰਮ ਆਉਣ ਦਾ ਅਸਲੀ ਸਬਕ ਪੜ੍ਹਾਇਆ ਜਾਂਦਾ ਹੈ ਖੁਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰ...
‘ਡਿਫਾਲਟਰ’ ਹੈ ਨਵਜੋਤ ਸਿੱਧੂ, ਨਹੀਂ ਭਰ ਰਿਹਾ ਪਿਛਲੇ 2 ਸਾਲਾਂ ਤੋਂ ਬਿਜਲੀ ਦਾ ਬਿੱਲ
ਬਿਜਲੀ ਬਿੱਲ ਦਾ ਖੜਾ ਐ 8 ਲੱਖ 67 ਹਜ਼ਾਰ 540 ਰੁਪਏ ਬਕਾਇਆ
ਬਿਜਲੀ ਦਾ ਬਕਾਇਆ 17 ਲੱਖ ਤੱਕ ਪੁੱਜਾ ਤਾਂ ਭਰਿਆ ਮਾਰਚ 2021 ’ਚ 10 ਲੱਖ ਰੁਪਏ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਾਂਗਰਸ ਪਾਰਟੀ ਦੇ ਵਿਧਾਇਕ ਨਵਜੋਤ ਸਿੱਧੂ ਬਿਜਲੀ ਵਿਭਾਗ ਦੇ ‘ਡਿਫ਼ਾਲਟਰ’ ਹੈ ਉਹ ਪਿਛਲੇ 2 ਸਾਲਾਂ ਤੋਂ ਆਪਣੀ ਪ੍ਰਾਈਵੇਟ ਕੋਠੀ ...
ਕਾਸਟੇਬਲਾਂ ਦੀ ਭਰਤੀ ਪ੍ਰੀਖਿਆ ਲਈ ਲੜਕੇ ਲੜਕੀਆਂ ਦਾ ਹਜੂਮ ਉਮੜਿਆ
ਬੱਸ ਅੱਡਿਆਂ ਤੇ ਬੱਸਾਂ ਵਿੱਚ ਜੁੜੀ ਭੀੜ
ਪਟਿਆਲਾ ਜ਼ਿਲ੍ਹੇ ’ਚ 19 ਕੇਂਦਰਾਂ ’ਤੇ ਹੋਈ ਪ੍ਰੀਖਿਆ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਪੰਜਾਬ ਪੁਲਿਸ ’ਚ ਕਾਸਟੇਬਲਾਂ ਦੀ ਭਰਤੀ ਲਈ ਅੱਜ ਹੋਈ ਲਿਖਤੀ ਪ੍ਰੀਖਿਆ ਵਿੱਚ ਲੱਖਾਂ ਦੀ ਗਿਣਤੀ ’ਚ ਲੜਕੇ ਲੜਕੀਆਂ ਵੱਲੋਂ ਪ੍ਰੀਖਿਆ ਦਿੱਤੀ ਗਈ। ਇਸ ਪ੍ਰੀਖਿਆ ਲਈ ਸੂਬੇ ਭਰ ਅੰਦਰ ਸ...