Sachin Tendulkar

Sachin Tendulkar Birthday: ਜਾਵੇਦ ਮੀਆਂਦਾਦ ਦੀ ਜਗ੍ਹਾ ਫੀਲਡਿੰਗ ਕਰਨ ਆਏ ਸਨ ਸਚਿਨ, ਨਹੀਂ ਫੜ ਸਕੇ ਸਨ ਕਪਿਲ ਦਾ ਕੈਚ

ਕ੍ਰਿਕੇਟ ਇਤਿਹਾਸ ’ਚ, ਮਾਸਟਰ ਬਲਾਸਟਰ ਵਜੋਂ ਜਾਣੇ ਜਾਂਦੇ ਸਚਿਨ ਸ਼ੁੱਕਰਵਾਰ ਨੂੰ 53 ਸਾਲ ਦੇ ਹੋ ਗਏ ਹਨ। ਹਾਲਾਂਕਿ ਸਚਿਨ ਨੇ ਆਪਣਾ ਭਾਰਤੀ ਕਰੀਅਰ ਨਵੰਬਰ 1989 ’ਚ ਪਾਕਿਸਤਾਨ ਦੌਰੇ ਦੌਰਾਨ ਸ਼ੁਰੂ ਕੀਤਾ ਸੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Virat Kohli: ਵਿਰਾਟ ਕੋਹਲੀ ਸਿਡਨੀ ਵਨਡੇ ’ਚ ਸਚਿਨ ਅਤੇ ਸੂਰਿਆਕੁਮਾਰ ਦੇ ਇਸ ਰਿਕਾਰਡ ਦੀ ਬਰਾਬਰੀ ਨਹੀਂ ਕਰਨਾ ਚਾਹੇਗਾ

Virat Kohli: ਨਵੀਂ ਦਿੱਲੀ, (ਆਈਏਐਨਐਸ)। ਭਾਰਤੀ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਵਿਰੁੱਧ ਚੱਲ ਰਹੀ ਵਨਡੇ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਇੰਡੀਆ ਨੂੰ ਪਰਥ ਅਤੇ ਐਡੀਲੇਡ ਵਿੱਚ ਖੇਡੇ ਗਏ ਸੀਰੀਜ਼ ਦੇ ਦੋ ਸ਼ੁਰੂਆਤੀ ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜਾ ਅਤੇ ਆਖਰੀ ਮੈਚ ਸ਼ਨਿੱਚਰਵਾਰ ਨੂੰ ਸਿਡਨੀ ਵਿੱਚ ਖੇਡਿਆ ਜਾਵੇਗਾ। ਸਿਡਨੀ ਵਨਡੇ ਵਿੱਚ […]
ਦੇਸ਼  Breaking News  ਸੂਬੇ  ਖਾਸ ਖਬਰ  ਪੰਜਾਬ 

Deepfake : ਡੀਪਫੇਕ ਖਿਲਾਫ 7 ਦਿਨਾਂ ’ਚ ਲਾਗੂ ਹੋਣਗੇ ਨਵੇਂ ਨਿਯਮ

ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਹੋ ਸਕਦੀ ਹੈ ਕਾਰਵਾਈ | Deepfake ਕੱਲ੍ਹ ਆਇਆ ਸੀ ਸਚਿਨ ਤੇਂਦੁਲਕਰ ਦਾ ਡੀਪਫੇਕ ਵੀਡੀਓ | Deepfake ਨਵੀਂ ਦਿੱਲੀ (ਏਜੰਸੀ)। ਡੀਪਫੇਕ ਨੂੰ ਲੈ ਕੇ ਸਰਕਾਰ ਨਵੇਂ ਨਿਯਮ ਲਿਆ ਰਹੀ ਹੈ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਅੱਜ ਭਾਵ 16 ਜਨਵਰੀ ਨੂੰ ਦੱਸਿਆ ਕਿ ਉਨ੍ਹਾਂ ਡੀਪਫੇਕ ’ਤੇ 2 ਮੀਟਿੰਗਾਂ ਕੀਤੀਆਂ। ਨਵੇਂ ਆਈਟੀ ਨਿਯਮਾਂ ’ਚ […]
ਦੇਸ਼  Breaking News  ਖਾਸ ਖਬਰ 

ਵਿਰਾਟ, ਅਈਅਰ, ਦੇ ਸੈਂਕੜੇ, ਭਾਰਤ ਨੇ ਨਿਊਜੀਲੈਂਡ ਨੂੰ ਦਿੱਤਾ ਪਹਾੜ ਵਰਗਾ ਟੀਚਾ

ਸ਼ੁਭਮਨ ਗਿੱਲ ਦੀ ਵੀ ਅਰਧਸੈਂਕੜੇ ਵਾਲੀ ਪਾਰੀ | IND Vs NZ Semifinal ਰੋਹਿਤ ਦੀ ਵੀ ਜਬਰਦਸਤ ਪਾਰੀ | IND Vs NZ Semifinal ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ। […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਕੋਹਲੀ ਨੇ ਤੋੜਿਆ ਸਚਿਨ ਦਾ ‘ਵਿਰਾਟ’ ਰਿਕਾਰਡ, ਜੜਿਆ 50ਵਾਂ ਸੈਂਕੜਾ

ਇੱਕ ਵਿਸ਼ਵ ਕੱਪ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣੇ ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਦੇ ਵੀ ਅਰਧਸੈਂਕੜੇ | ਮੁੰਬਈ (ਏਜੰਸੀ)। ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਅੱਜ ਭਾਰਤ ਅਤੇ ਨਿਊਜੀਲੈਂਡ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਅਖੀਰ ਸਚਿਨ ਦੇ ਇੱਕਰੋਜ਼ਾ ਸੈਂਕੜਿਆਂ ਦਾ ਰਿਕਾਰਡ ਕਦੋਂ ਤੋੜਨਗੇ Virat? ਗਾਵਸਕਰ ਦਾ ਇਸ ਸਬੰਧੀ ਵੱਡਾ ਬਿਆਨ

ਸਚਿਨ ਦੇ ਰਿਕਾਰਡ ਤੋਂ ਸਿਰਫ ਇੱਕ ਸੈਂਕੜੇ ਦੂਰ ਹਨ Virat Kohli ਭਾਰਤ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਇੱਕਰੋਜ਼ਾ ਮੈਚਾਂ ’ਚ ਸਭ ਤੋਂ ਜ਼ਿਆਦਾ ਸੈਂਕੜੇ ਜੜਨ ਦਾ ਰਿਕਾਰਡ ਨਾਂਅ ਦਰਜ਼ ਹੈ। ਉਨ੍ਹਾਂ ਨੇ ਇੱਕਰੋਜ਼ਾ ਮੈਚਾਂ ’ਚ ਹੁਣ ਤੱਕ ਕੁਲ 49 ਸੈਂਕੜੇ ਜੜੇ ਹਨ। ਹੁਣ ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸਚਿਨ ਦੇ ਇਸ ਇੱਕਰੋਜ਼ਾ ਮੈਚਾਂ […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ICC World Cup 2023 : …..ਤਾਂ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ! ਇਤਫ਼ਾਕ ਦੇ ਭਾਰੀ ਸੰਕੇਤ!

ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤੀ ਕ੍ਰਿਕੇਟ ਟੀਮ ਇਸ ਵਾਰ ਵਿਸ਼ਵ ਕੱਪ ਆਪਣੇ ਨਾਂਅ ਕਰ ਸਕਦੀ ਹੈ। ਜਾਣੋ 5 ਅਜਿਹੇ ਇਤਫ਼ਾਕ ਜਿਹੜੇ ਭਾਰਤ ਦੇ ਵਿਸ਼ਵ ਚੈਂਪੀਅਨ ਬਣਨ ਵੱਲ ਇਸ਼ਾਰਾ ਕਰ ਰਹੇ ਹਨ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਮਹਿਸੂਸ ਕਰ ਸਕਦੇ ਹੋ ਕਿ ਭਾਰਤੀ ਟੀਮ ਇਸ ਵਾਰ ਵੀ ਵਿਸ਼ਵ ਕੱਪ ਚੈਂਪੀਅਨ ਬਣ ਸਕਦੀ ਹੈ। […]
ਦੇਸ਼  Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

ਕੋਰੋਨਾ ਪੀੜਤ ਸਚਿਨ ਤੇਂਦੁਲਕਰ ਹਸਪਤਾਲ ਵਿੱਚ ਦਾਖਲ

ਕੋਰੋਨਾ ਪੀੜਤ ਸਚਿਨ ਤੇਂਦੁਲਕਰ ਹਸਪਤਾਲ ਵਿੱਚ ਦਾਖਲ ਮੁੰਬਈ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹਾਲ ਹੀ ਵਿੱਚ ਕੋਵਿਡ -19 ਸਕਾਰਾਤਮਕ ਸੀ, ਹੁਣ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਤੇਂਦੁਲਕਰ ਨੇ ਖ਼ੁਦ ਟਵੀਟ ਕਰਕੇ ਪ੍ਰਸ਼ੰਸਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਸਚਿਨ ਨੂੰ ਛੇ ਦਿਨ ਪਹਿਲਾਂ ਕੋਰੋਨਾ ਸਕਾਰਾਤਮਕ ਪਾਇਆ ਗਿਆ ਸੀ। ਸਚਿਨ ਨੂੰ ਹਾਲ ਹੀ ਵਿੱਚ ਰੋਡ […]
Breaking News  ਖੇਡ ਮੈਦਾਨ 

ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ

ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ ਮੁੰਬਈ। ਭਾਰਤ ਦੇ ਸਾਬਕਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਕੋਰੋਨਾ ਨਾਲ ਸੰਕਰਮਿਤ ਪਾਏ ਗਏ ਹਨ। ਉਸ ਨੇ ਹਾਲ ਹੀ ਵਿੱਚ ਰਾਏਪੁਰ ਵਿੱਚ ਰੋਡ ਸੇਫਟੀ ਕ੍ਰਿਕਟ ਸੀਰੀਜ਼ ਖੇਡਣ ਤੋਂ ਵਾਪਸ ਪਰਤਣ ਤੋਂ ਬਾਅਦ ਆਪਣਾ ਕੋਰੋਨਾ ਟੈਸਟ ਕਰਵਾਇਆ ਅਤੇ ਸ਼ਨੀਵਾਰ ਨੂੰ ਉਸ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਸਾਹਮਣੇ ਆਈ। ਸਚਿਨ ਨੇ ਅੱਜ ਟਵੀਟ ਕੀਤਾ, […]
Breaking News  ਖੇਡ ਮੈਦਾਨ 

ਜਨਮਦਿਨ ਸਪੈਸ਼ਲ। ਕ੍ਰਿਕੇਟ ਦਾ ਬਾਦਸ਼ਾਹ ਕਹੇ ਜਾਂਦੇ ਹਨ ਸਚਿਨ ਤੰਦੁਲਕਰ

ਜਨਮਦਿਨ ਸਪੈਸ਼ਲ। ਕ੍ਰਿਕੇਟ ਦਾ ਬਾਦਸ਼ਾਹ ਕਹੇ ਜਾਂਦੇ ਹਨ ਸਚਿਨ ਤੰਦੁਲਕਰ ਨਵੀਂ ਦਿੱਲੀ। ਕ੍ਰਿਕਟ ਦੀ ਦੁਨੀਆ ਦੇ ਬਾਦਸ਼ਾਹ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਅੱਜ 47ਵਾਂ ਜਨਮਦਿਨ ਹੈ। ਦਸ ਦਈਏ ਕਿ ਕ੍ਰਿਕਟ ‘ਚ ਕਈ ਰਿਕਾਰਡ ਅਤੇ ਕਈ ਐਵਾਰਡ ਆਪਣੇ ਨਾਂਅ ਕਰਨ ਵਾਲੇ ਸਚਿਨ ਦਾ ਜਨਮ ਮਹਾਰਾਸ਼ਟਰ ‘ਚ 24 ਅਪਰੈਲ 1973 ‘ਚ ਹੋਇਆ ਸੀ। ਦੁਨੀਆਂ ਭਰ […]
ਖੇਡ ਮੈਦਾਨ 

16 ਸਾਲ ਬਾਅਦ ਟੁੱਟੇਗਾ ਸਚਿਨ ਦਾ ਵਿਸ਼ਵ ਰਿਕਾਰਡ!

ਮੌਜ਼ੂਦਾ ਵਿਸ਼ਵ ਕੱਪ ‘ਚ ਪੰਜ ਖਿਡਾਰੀ 500 ਦੌੜਾਂ ਦਾ ਅੰਕੜਾ ਕਰ ਚੁੱਕੇ ਹਨ ਪਾਰ | Sachin Tendulkar ਲੰਦਨ (ਏਜੰਸੀ) ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇੱਕ ਵਿਸ਼ਵ ਕੱਪ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ 16 ਸਾਲ ਬਾਅਦ ਹੁਣ ਜਾ ਕੇ ਟੁੱਟ ਸਕਦਾ ਹੈ ਸਚਿਨ ਨੇ 2003 ਦੇ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ‘ਚ […]
ਖੇਡ ਮੈਦਾਨ 

ਰਾਜ ਸਭਾ ‘ਚ ਹੰਗਾਮੇ ਕਾਰਨ ਨਾ ਬੋਲ ਸਕੇ ਸਚਿਨ, ਕਾਰਵਾਈ ਮੁਲਤਵੀ

ਨਵੀਂ ਦਿੱਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਰਾਜ ਸਭਾ ਮੈਂਬਰ ਸਚਿਨ ਤੇਂਦੁਲਕਰ ਪਹਿਲੀ ਵਾਰ ਰਾਜ ਸਭਾ ਵਿੱਚ ਬੋਲਣ ਵਾਲੇ ਸਨ, ਪਰ ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਅਤੇ ‘ਰਾਈਟ ਟੂ ਪਲੇ’ ਭਾਵ ‘ਖੇਡਣ ਦੇ ਅਧਿਕਾਰ’ ‘ਤੇ ਸਚਿਨ ਤੇਂਦੁਲਕਰ ਦੇ ਵਿਚਾਰ ਜਾਣਨ ਤੋਂ ਦੇਸ਼ ਵਾਂਝਾ ਰਹਿ ਗਿਆ। ਜੇਕਰ ਤੇਂਦੁਲਕਰ […]
ਦੇਸ਼  Breaking News