ਰੂਸ ਦਾ ਜਹਾਜ ਬੈਰੈਂਟਸ ਸਮੁੰਦਰ ’ਚ ਡੁੱਬਿਆ, 17 ਲੋਕ ਲਾਪਤਾ

ਰੂਸ ਦਾ ਜਹਾਜ ਬੈਰੈਂਟਸ ਸਮੁੰਦਰ ’ਚ ਡੁੱਬਿਆ, 17 ਲੋਕ ਲਾਪਤਾ

ਮਾਸਕੋ। ਰੂਸ ਦਾ ਓਨਗਾ ਜਹਾਜ਼ ਨੋਵਾਇਆ ਜੈਮਾਲੀਆ ਟਾਪੂਆਂ ਦੇ ਕੋਲ ਬੇਅਰੈਂਟਸ ਸਾਗਰ ਵਿੱਚ ਡੁੱਬ ਗਿਆ। ਉਸ ’ਚੋਂ ਸਵਾਰ 18 ਲੋਕਾਂ ਵਿਚੋਂ ਦੋ ਨੂੰ ਬਚਾ ਲਿਆ ਗਿਆ ਜਦੋਂਕਿ 17 ਹੋਰ ਲਾਪਤਾ ਹਨ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਮੁਢਲੇ ਅਨੁਮਾਨਾਂ ਤੋਂ ਪਤਾ ਚੱਲਦਾ ਹੈ ਕਿ ਇਹ ਜਹਾਜ਼ ’ਤੇ ਬਰਫ਼ ਦੀ ਮਾਰ ਕਾਰਨ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.