ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਰੋਹਤਕ ਸਫਾਈ ਮਹਾਂ ਅਭਿਆਨ ਮੁਲਤਵੀ

Dera-devotees-696x479

ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਰੋਹਤਕ ਸਫਾਈ ਮਹਾਂ ਅਭਿਆਨ ਮੁਲਤਵੀ

(ਸੱਚ ਕਹੂੰ ਨਿਊਜ਼) ਸਰਸਾ। ਕੁਝ ਪ੍ਰਸ਼ਾਸਨਿਕ ਕਾਰਨਾਂ ਕਰਕੇ ਰੋਹਤਕ (ਹਰਿਆਣਾ) ਵਿੱਚ 3 ਅਪ੍ਰੈਲ 2022 ਨੂੰ ਹੋਣ ਵਾਲਾ ਸਫ਼ਾਈ ਮਹਾਂ ਅਭਿਆਨ ਮੁਲਤਵੀ ਕਰ ਦਿੱਤਾ ਗਿਆ ਹੈ। ਅੱਗੇ ਜੋ ਵੀ ਪ੍ਰੋਗਰਾਮ ਹੋਵੇਗਾ, ਤੁਹਾਨੂੰ ਦੱਸ ਦਿੱਤਾ ਜਾਵੇਗਾ। ਇਹ ਜਾਣਕਾਰੀ ਡੇਰਾ ਸੱਚਾ ਸੌਦਾ ਦੇ ਟਵਿੱਟਰ ਹੈਂਡਲ ਤੋਂ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ