Reserve Bank
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਕੀ ਤੁਹਾਡੇ ਕੋਲ ਵੀ ਹੈ 20 ਰੁਪਏ ਦਾ ਨੋਟ, RBI ਨੇ ਲਿਆ ਵੱਡਾ ਫ਼ੈਸਲਾ, ਪੁਰਾਣੇ ਨੋਟਾਂ ’ਤੇ ਆਇਆ ਵੱਡਾ ਅਪਡੇਟ
Published On
By Sach Kahoon Punjabi Desk
RBI: ਜੇਕਰ ਤੁਹਾਡੇ ਕੋਲ 20 ਰੁਪਏ ਦੇ ਨੋਟ ਹਨ ਅਤੇ ਤੁਸੀਂ ਸੋਚ ਰਹੇ ਹੋ ਕਿ ਇਹ ਹੁਣ ਬੰਦ ਹੋਣ ਵਾਲੇ ਹਨ, ਤਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਭਾਰਤੀ ਰਿਜ਼ਰਵ ਬੈਂਕ (R29) ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਉਹ ਜਲਦੀ ਹੀ 20 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ, ਪਰ ਇਸ ਦੇ […]
ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ਼ ਦਰਾਂ ’ਚ ਨਹੀਂ ਕੀਤਾ ਬਦਲਾਅ
Published On
By Sach Kahoon Punjabi Desk
ਰਿਜ਼ਰਵ ਬੈਂਕ (Reserve Bank ) ਨੇ ਨੀਤੀਗਤ ਵਿਆਜ਼ ਦਰਾਂ ’ਚ ਨਹੀਂ ਕੀਤਾ ਬਦਲਾਅ (ਏਜੰਸੀ) ਮੁੰਬਈ। ਓਮੀਕਰਨ ਵਾਇਰਸ ਦਾ ਖਤਰਾ ਬਣਿਆ ਰਹਿਣ ਤੇ ਵਿਸ਼ਵ ਚੁਣੌਤੀਆਂ ਦਰਮਿਆਨ ਘਰੇਲੂ ਅਰਥਵਿਵਸਥਾ ਨੂੰ ਮੌਦ੍ਰਿਕ ਨੀਤੀ ਦੇ ਮਾਧਿਅਮ ਰਾਹੀਂ ਸਮਰੱਥਨ ਬਣਾਈ ਰੱਖਣ ਦਾ ਫੈਸਲਾ ਕਰਦਿਆਂ ਭਾਰਤੀ ਰਿਜ਼ਰਵ ਬੈਂਕ (Reserve Bank ) ਨੇ ਆਪਣੀ ਨੀਤੀਗਤ ਦਰ ਰੇਪੋ ਨੂੰ ਚਾਰ ਫੀਸਦੀ ਦੇ ਵਰਤਮਾਨ […]
23 ਜੁਲਾਈ ਤੱਕ ਡਿਪਟੀ ਗਵਰਨਰ ਬਣੇ ਰਹਿਣਗੇ ਵਿਰਲ ਅਚਾਰਿਆ : ਰਿਜ਼ਰਵ ਬੈਂਕ
Published On
By Sach Kahoon Punjabi Desk
23 ਜੁਲਾਈ ਤੱਕ ਡਿਪਟੀ ਗਵਰਨਰ ਬਣੇ ਰਹਿਣਗੇ ਵਿਰਲ ਅਚਾਰਿਆ : ਰਿਜ਼ਰਵ ਬੈਂਕ ਨਵੀਂ ਦਿੱਲੀ (ਏਜੰਸੀ)। ਰਿਜ਼ਰਵ ਬੈਂਕ ਨੇ ਵੀ ਆਪਣੇ ਮੌਜ਼ੂਦਾ ਡਿਪਟੀ ਗਵਰਨਰ ਵਿਰਲ ਅਚਾਰਿਆ ਦੇ ਅਸਤੀਫੇ ਦੀ ਪੁਸ਼ਟੀ ਕਰ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵਿਰਲ ਅਚਾਰਿਆ ਨੇ ਕੁਝ ਹਫਤੇ ਪਹਿਲਾਂ ਰਿਜ਼ਰਵ ਬੈਂਕ ਨੂੰ ਪੱਤਰ ਲਿਖ ਕੇ ਦੱਸਿਆ […]
20 ਫਰਵਰੀ ਤੋਂ ਹਰ ਹਫ਼ਤੇ ਕੱਢ ਸਕੋਗੇ 50 ਹਜ਼ਾਰ : ਰਿਜ਼ਰਵ ਬੈਂਕ
Published On
By Sach Kahoon Punjabi Desk
13 ਮਾਰਚ ਤੋਂ ਸਮਾਪਤ ਹੋਵੇਗੀ ਨਗਦ ਨਿਕਾਸੀ ਹੱਦ (ਏਜੰਸੀ) ਮੁੰਬਈ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਹੋਲੀ ਦਾ ਤੋਹਫਾ ਦਿੰਦਿਆਂ 13 ਮਾਰਚ ਤੋਂ ਬੱਚਤ ਖਾਤਿਆਂ ਤੋਂ ਹਫਤਾਵਰੀ ਨਗਦ ਨਿਕਾਸੀ ਦੀ ਹੱਦ ਸਮਾਪਤ ਕਰਨ ਦਾ ਐਲਾਨ ਕੀਤਾ ਹੈ, ਇਸ ਤੋਂ ਪਹਿਲਾਂ ਮਾਮੂਲੀ ਰਾਹਤ ਦਿੰਦਿਆਂ 20 ਫਰਵਰੀ ਤੋਂ ਨਗਦ ਨਿਕਾਸੀ ਦੀ ਹੱਦ ਵਧਾ ਕੇ 50 ਹਜ਼ਾਰ ਰੁਪਏ ਹਫ਼ਤਾ […]