Fatehgarh Sahib Train Accident: ਬਚਾਅ ਕਾਰਜਾਂ ’ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ
Fatehgarh Sahib Train Accident:ਫਤਿਹਗੜ੍ਹ ਸਾਹਿਬ (ਸੱਚ ਕਹੂੰ ਨਿਊਜ਼)। ਪੰਜਾਬ ਦੇ ਫਤਿਹਗੜ੍ਹ ਸਾਹਿਬ ’ਚ ਤੜਕੇ ਸਰਹਿੰਦ ਦੇ ਮਾਧੋਪੁਰ ਦੇ ਕੋਲ 2 ਮਾਲਗੱਡੀਆਂ ਆਪਸ ਵਿੱਚ ਟਕਰਾ ਗਈਆਂ, ਜਿਸ ਨਾਲ ਦੋ ਲੋਕੋ ਪਾਇਲਟ ਜਖ਼ਮੀ ਹੋ ਗਏ। ਸਰਹਿੰਦ ਦੇ ਮਾਧੋਪੁਰ ਦੇ ਕੋਲ ਸਵੇਰੇ-ਸਵੇਰੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗ...
Save Birds: ਪੰਛੀਆਂ ਦੇ ਨਾਂਅ ਰਹੀ ‘ਸੱਚ ਕਹੂੰ’ ਦੀ 22ਵੀਂ ਵਰੇਗੰਢ
ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖੇ | Save Birds
ਸ਼ੇਰਪੁਰ (ਰਵੀ ਗੁਰਮਾ) Save Birds : ਰਾਸ਼ਟਰੀ ਅਖਬਾਰ ਸੱਚ ਕਹੂੰ ਦੀ 22ਵੀਂ ਵਰੇਗੰਢ ਪੰਛੀਆਂ ਦੇ ਨਾਂਅ ਰਹੀ। ਅੱਜ ਦੇ ਦਿਨ ਕਸ਼ਬਾ ਸੇਰਪੁਰ ਦੇ ਵੱਖ-ਵੱਖ ਸਰਕਾਰੀ ਤੇ ਜਨਤਕ ਥਾਵਾਂ ਉੱਪਰ ਗਰਮੀ ਨੂੰ ਮੁੱਖ ਰੱਖਦੇ ਹੋਏ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖੇ ...
Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
Honesty: (ਸੱਚ ਕਹੂੰ ਨਿਊਜ਼) ਲੰਦਨ: ਮੈਬਲਥੋਰਪ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸਾਂ ’ਚ ਮਾਨਵਤਾ ਦੇ ਭਲੇ ਲਈ ਸੱਚ ਤੇ ਈਮਾਨਦਾਰੀ ਦੀ ਅਲਖ ਜਗਾ ਰਹੇ ਹਨ। ਵਿਦੇਸ਼ ’ਚ ਰਹਿੰਦੇ ਰਾਜਦੀਪ ਇੰਸਾਂ...
ਕੜਕਦੀ ਠੰਢ ’ਚ ਮਕਾਨ ਬਣਾਉਣ ’ਚ ਜੁਟੇ ਰਹੇ ਡੇਰਾ ਸ਼ਰਧਾਲੂ
ਸਾਧ-ਸੰਗਤ ਨੇ ਬਣਾ ਕੇ ਦਿੱਤਾ ਪੱਕਾ ਮਕਾਨ
2 ਕਮਰੇ ਤੇ 1 ਰਸੋਈ ਬਣਾ ਕੇ ਦਿੱਤੀ
(ਵਿਜੈ ਹਾਂਡਾ) ਗੁਰੂਹਰਸਹਾਏ/ਸੈਦੇ ਕੇ ਮੋਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 147 ਕਾਰਜਾਂ ਤਹਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਲਾਈ ਕਾਰਜਾਂ ’ਚ ਦ...
ਬਲਾਕ ਬਠਿੰਡਾ ਦੇ 87ਵੇਂ ਸਰੀਰਦਾਨੀ ਬਣੇ ਮਾਤਾ ਪਾਰੋ ਕੌਰ ਇੰਸਾਂ
ਮਾਤਾ ਪਾਰੋ ਕੌਰ ਇੰਸਾਂ ਦੀ ਮਿ੍ਰਤਕ ਦੇਹ ਮੈਡੀਕਲ ਖੋਜ਼ਾਂ ਲਈ ਦਾਨ ਕੀਤੀ
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਤਹਿਤ ਬਲਾਕ ਬਠਿੰਡਾ ਦੀ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾ...
ਡੇਰਾ ਸੱਚਾ ਸੌਦਾ ਨਾਲ ਜੁੜੇ ਨੰਨ੍ਹੇ-ਮੁੰਨ੍ਹੇ ਬੱਚੇ ਵੀ ਭਲਾਈ ਕਾਰਜਾਂ ’ਚ ਅੱਗੇ, ਪੰਛੀਆਂ ਲਈ ਕੀਤਾ ਦਾਣਾ-ਪਾਣੀ ਦਾ ਪ੍ਰਬੰਧ
(ਸੱਚ ਕਹੂੰ ਨਿਊਜ਼) ਰੋੜੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨੇਕੀ, ਭਲਾਈ ਦੇ ਕਾਰਜਾਂ ’ਚ ਹਮੇਸ਼ਾ ਅੱਗੇ ਰਹਿੰਦੇ ਹਨ। ਉੱਥੇ ਹੁਣ ਬੱਚੇ ਵੀ ਇਨ੍ਹਾਂ ਮੁਹਿੰਮਾਂ ’ਚ ਵਧ-ਚੜ੍ਹ ਕੇ ਹਿੱਸਾ ਲੈ ਕੇ ਸਮਾਜ ਲਈ...
ਪਵਿੱਤਰ ਮਹਾਂ ਪਰਉਪਕਾਰ ਦਿਵਸ ਦੀ ਖੁਸ਼ੀ ’ਚ 31 ਫੁੱਟ ਲੰਮਾ ਗਰੀਟਿੰਗ ਕਾਰਡ ਬਣਾ ਕੇ ਪੂਜਨੀਕ ਗੁਰੂ ਜੀ ਨੂੰ ਭੇਜਿਆ
ਗਰੀਟਿੰਗ ਕਾਰਡ ਨੂੰ ਬਨਾਉਣ ਲਈ 7 ਦਿਨ ਦਾ ਸਮਾਂ ਲਗਿਆ
(ਸੁਰੇਸ਼ ਗਰਗ) ਸੀ੍ ਮੁਕਤਸਰ ਸਾਹਿਬ । ਪੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਉਪਕਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਨੇਕਾਂ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ। ਇਸ ਦੇ ਨਾਲ ਹੀ ਡੇਰਾ ਸ਼ਰਧਾਲ...
ਫਾਸਟਰ ਕੰਪੇਨ ਮੁਹਿੰਮ ਨੇ ਬਚਾਈ ਜ਼ਖ਼ਮੀ ਵਿਅਕਤੀ ਦੀ ਜਾਨ
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਨੇ ਫਸਟ ਏਡ ਦੇਣ ਉਪਰੰਤ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ | Faster Campaign
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਗਈ ਫਾਸਟਰ ਕੰਪੇਨ ਮੁਹਿੰਮ ਸੜਕ ਹਾਦਸੇ ’ਚ ਜ਼ਖ਼ਮੀ ਹੋ...
ਸ਼ਹੀਦ ਬਲਕਰਨ ਸਿੰਘ ਇੰਸਾਂ ਤੇ ਗੁਰਜੀਤ ਸਿੰਘ ਇੰਸਾਂ ਦੀ ਬਰਸੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਈ
ਸ਼ਹੀਦ ਬਲਕਰਨ ਸਿੰਘ ਇੰਸਾਂ ਤੇ ਗੁਰਜੀਤ ਸਿੰਘ ਇੰਸਾਂ ਦੀ ਬਰਸੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਈ
ਬਰਸੀ ਮੌਕੇ ਲੱਗੇ ਵੈਕਸੀਨੇਸ਼ਨ ਕੈਂਪ ਦੌਰਾਨ 300 ਵਿਅਕਤੀਆਂ ਨੇ ਲਵਾਈ ਵੈਕਸੀਨ
ਲੋੜਵੰਦਾਂ ਪਰਿਵਾਰਾਂ ਨੂੰ ਵੰਡਿਆ ਰਾਸ਼ਨ, ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਪੌਦੇ ਤੇ ਮਾਨਵਤਾ ਭਲਾਈ ਦੇ ਕਾਰਜਾਂ ਲਈ ਕੀਤਾ ਬਲਾਕਾਂ...
ਬਿਰਧ ਆਸ਼ਰਮ ਪੁੱਜੇ ਡੇਰਾ ਪ੍ਰੇਮੀਆਂ ਨੂੰ ਵੇਖ ਬਜ਼ੁਰਗਾਂ ਦੀਆਂ ਅੱਖਾਂ ਹੋਈਆਂ ਨਮ
ਪੂਜਨੀਕ ਗੁਰੂ ਜੀ ਨੇ ਆਰੰਭ ਕਰਵਾਇਆ ਸੀ 165ਵਾਂ ਮਾਨਵਤਾ ਭਲਾਈ ਕਾਰਜ
Old Age Home: ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਸੰਗਰੂਰ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅੱਜ ਵਿਸ਼ਵ ਬਜ਼ੁਰਗ ਦਿਵਸ ਮੌਕੇ ਬਜ਼ੁਰਗਾਂ ਨੂੰ ਮਿਲਣ ਲਈ ਜਿਉਂ ਹੀ ਨੇੜਲੇ ਬਜ਼ੁਰਗ ਆਸ਼ਰਮ ਪੁੱਜੇ ਤਾਂ ਇਕੱਲਤਾ ਦਾ ਸੰਤਾਪ ਭੋਗ ਰਹੇ ਬਜ਼ੁਰ...