ਪਵਿੱਤਰ ਅਵਤਾਰ ਦਿਹਾੜੇ ‘ਤੇ ਕੈਨੇਡਾ ਨੇ ਵੀ ਮਨਾਈਆਂ ਖੁਸ਼ੀਆਂ
ਕੈਨੇਡਾ ਵਿਖੇ ਡੇਰਾ ਸ਼ਰਧਾਲੂਆਂ ਨੇ ਮਨਾਇਆ ਪਵਿੱਤਰ ਅਵਤਾਰ ਦਿਹਾੜਾ
ਕੈਨੇਡਾ ਕੈਲਗਰੀ (ਜੀਵਨ ਰਾਮਗੜ੍ਹ)। ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਸਿੰਘ ਜੀ ਦਾ 101 ਵਾਂ ਪਵਿੱਤਰ ਜਨਮ ਦਿਹਾੜਾ (the holy incarnation day) ਕੈਨੇਡਾ ਦੀ ਸਾਧ-ਸੰਗਤ ਵੱਲੋਂ ਸ਼ਰਧਾ ਪੂਰਵਕ ਮਨਾਇਆ ਗ...
ਲੱਭਿਆ ਮੋਬਾਇਲ ਵਾਪਸ ਕਰਕੇ ਦਿਖਾਈ ਇਮਾਨਦਾਰੀ
(ਚਾਂਦ ਇੰਸਾਂ) ਮੰਡੀ ਅਰਨੀਵਾਲਾ। ਬਲਾਕ ਅਰਨੀਵਾਲਾ ਅਧੀਨ ਪੈਂਦੇ ਪਿੰਡ ਮਾਹੂਆਣਾ ਬੋਦਲਾਂ ਦੇ ਡੇਰਾ ਸ਼ਰਧਾਲੂ ਸੁਰਿੰਦਰਪਾਲ ਸਿੰਘ ਇੰਸਾਂ ਪੁੱਤਰ ਸੋਨਾ ਸਿੰਘ ਨੇ ਇੱਕ ਲੱਭਿਆ ਮੋਬਾਇਲ, ਜਿਸ ਦੀ ਕੀਮਤ 20 ਹਜਾਰ ਰੁਪਏ ਸੀ, ਵਾਪਸ ਕਰਕੇ ਇਮਾਨਦਾਰੀ (Honesty) ਦੀ ਮਿਸਾਲ ਕਾਇਮ ਕੀਤੀ।
ਜਾਣਕਾਰੀ ਅਨੁਸਾਰ ਹਰਬੰਸ ਸ...
Blood Donation: ਐਮਰਜੈਂਸੀ ’ਚ ਮਰੀਜ਼ ਲਈ ਕੀਤਾ ਖੂਨਦਾਨ
Blood Donation: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਸਥਾਨਕ ਸ਼ਹਿਰ ਦੇ ਨਾਲ ਵਸਦੀ ਭਗਤਪੁਰਾ ਢਾਣੀ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਗੁਰਦੀਪ ਸਿੰਘ ਇੰਸਾਂ ਨੇ ਐਮਰਜੈਂਸੀ ਵਿੱਚ ਇੱਕ ਮਰੀ...
ਮਾਸੂਮ ਅਨੁਸ ਲਈ ਫਰਿਸ਼ਤਾ ਬਣੇ ਡੇਰਾ ਸ਼ਰਧਾਲੂ, ਮਿਲੇਗੀ ਨਵੀਂ ਜ਼ਿੰਦਗੀ, ਦੇਖੋ ਵੀਡੀਓ…
ਅੰਬਾਲਾ ਦੇ ਮੁਲਾਣਾ ਦੇ ਐੱਮਐੱਮ ਹਸਪਤਾਲ ਵਿੱਚ ਪਹਿਲੀ ਸਰਜਰੀ ਹੋਈ ਸਫ਼ਲ, ਦੋ ਸਰਜਰੀਆਂ ਹੋਣੀਆਂ ਬਾਕੀ
2014 ’ਚ ਪਿਤਾ ਦੀ ਹੋ ਚੁੱਕੀ ਮੌਤ, ਮਾਂ ਨੇ ਵੀ ਛੱਡਿਆ ਬੱਚਿਆਂ ਦਾ ਸਾਥ
ਕਰਨਾਲ (ਵਿਜੇ ਸ਼ਰਮਾ)। ਕਹਿੰਦੇ ਹਨ ਕਿ ਜਦੋਂ ਮਾਸੂਮ ਬੱਚੇ ਦੇ ਸਿਰ ਤੋਂ ਮਾਪਿਆਂ ਦਾ ਪਰਛਾਵਾਂ ਉੱਠਦਾ ਹੈ ਤਾਂ ਉਸ ਦੀ ਜ਼ਿੰ...
ਸੇਵਾਦਾਰਾਂ ਨੇ 170 ਕੋਰੋਨਾ ਯੋਧਿਆ ਨੂੰ ਫਰੂਟ ਦੇ ਕੇ ਕੀਤੀ ਸਲੂਟ ਦੀ ਵਰਖਾ
ਸੇਵਾਦਾਰਾਂ ਨੇ 170 ਕੋਰੋਨਾ ਯੋਧਿਆ ਨੂੰ ਫਰੂਟ ਦੇ ਕੇ ਕੀਤੀ ਸਲੂਟ ਦੀ ਵਰਖਾ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ ਰਘਬੀਰ ਸਿੰਘ)। ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਲਗਾਤਾਰ ਕੋਰੋਨਾ ਯੋਧਿਆ ਦਾ ਸਨਮਾਣ ਹੋ ਰਿਹਾ ਹੈ। ਲੁਧਿਆਣਾ ਦੇ ਸੇਵਾਦਾਰਾਂ ਨੇ ਅੱਜ...
Honesty: ਵਿਦੇਸ਼ ’ਚ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
Honesty: (ਸੱਚ ਕਹੂੰ ਨਿਊਜ਼) ਲੰਦਨ: ਮੈਬਲਥੋਰਪ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਦੇਸ਼ ’ਚ ਹੀ ਨਹੀਂ ਸਗੋਂ ਵਿਦੇਸਾਂ ’ਚ ਮਾਨਵਤਾ ਦੇ ਭਲੇ ਲਈ ਸੱਚ ਤੇ ਈਮਾਨਦਾਰੀ ਦੀ ਅਲਖ ਜਗਾ ਰਹੇ ਹਨ। ਵਿਦੇਸ਼ ’ਚ ਰਹਿੰਦੇ ਰਾਜਦੀਪ ਇੰਸਾਂ...
ਯੂਥ ਵੀਰਾਂਗਣਾਵਾਂ ਨੇ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਦਾ ਸਮਾਨ ਦਿੱਤਾ
ਯੂਥ ਵੀਰਾਂਗਣਾਵਾਂ ਨੇ ਲੋੜਵੰਦ ਪਰਿਵਾਰ ਨੂੰ ਜ਼ਰੂਰਤ ਦਾ ਸਮਾਨ ਦਿੱਤਾ
(ਵਿਜੈ ਸਿੰਗਲਾ) ਭਵਾਨੀਗੜ੍ਹ। ਯੂਥ ਵੀਰਾਂਗਣਾਏਂ ਰਜਿ: ਦੀ ਇਕਾਈ ਭਵਾਨੀਗੜ੍ਹ ਵੱਲੋਂ ਮਾਨਵਤਾ ਭਲਾਈ (Welfare Work) ਦੇ ਅਨੇਕਾਂ ਹੀ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਸੰਸਥਾ ਵੱਲੋਂ ਇਕ ਅਤਿ ਲੋੜਵੰਦ ਪਰਿਵਾਰ ਨੂੰ ਜ਼...
ਮਾਤਾ ਸਵਰਨਾ ਦੇਵੀ ਨੇ ਬਲਾਕ ਮਲੋਟ ਦੇ 26ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ
ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੇ ਹਨ ਸਰੀਰਦਾਨ : ਪਤਵੰਤੇ
(ਮਨੋਜ) ਮਲੋਟ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਮਲੋਟ ਦੇ ਅਣਥੱਕ ਸੇਵਾਦਾਰ ਤੇ 15 ਮੈਂਬਰ ਜ਼ਿੰਮੇਵਾਰ ਰਮੇਸ਼ ਠਕਰਾਲ ਇੰਸਾਂ ਦੇ ਮਾਤਾ ਸ੍ਰੀਮਤੀ ਸਵਰਨਾ...
ਬਲਾਕ ਜਗਰਾਓਂ ਦੀ ਸਾਧ-ਸੰਗਤ ਵੱਲੋਂ ਜ਼ਰੂਰਤਮੰਦ ਪਰਿਵਾਰ ਦੀਆਂ ਦੋ ਲੜਕੀਆਂ ਦੇ ਕੀਤੇ ਹੱਥ ਪੀਲੇ
ਜ਼ਰੂਰਤਮੰਦ ਪਰਿਵਾਰ ਦੀਆਂ ਦੋਵਾਂ ਲੜਕੀਆਂ ਦੇ ਵਿਆਹ ’ਚ ਕੀਤਾ ਸਾਰਾ ਖਰਚਾ
(ਜਸਵੰਤ ਰਾਏ) ਜਗਰਾਓਂ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਜਗਰਾਓਂ ਦੀ ਸਾਧ-ਸੰਗਤ (Sadh-Sangat Jagraon) ਨੇ ਇੱਕ ਅਤਿ ਲੋੜਵੰਦ ਪਰ...
ਚੰਡੀਗੜ ਬਲਾਕ ਵਲੋਂ ਖੂਨ ਦਾਨ ਜਾਰੀ, 16 ਯੂਨਿਟ ਖੂਨ ਤਾਂ 3 ਯੂਨਿਟ ਪਲੈਟਲੈਟਸ ਕੀਤੇ ਦਾਨ
ਲਗਾਤਾਰ ਕੀਤਾ ਜਾ ਰਿਹਾ ਐ ਖੂਨ ਦਾਨ, ਅਗਸਤ ਮਹੀਨੇ ਵਿੱਚ ਅੰਕੜਾ ਤੋਂ ਹੋਇਆ 40 ਤੋਂ ਪਾਰ
ਚੰਡੀਗੜ, (ਅਸ਼ਵਨੀ ਚਾਵਲਾ)। ਚੰਡੀਗੜ ਬਲਾਕ ਵਲੋਂ ਲਗਾਤਾਰ ਖੂਨ ਦਾਨ ਕੀਤਾ ਜਾ ਰਿਹਾ ਹੈ। ਅਗਸਤ ਮਹੀਨੇ ਵਿੱਚ ਖੂਨ ਦੀ ਜਿਆਦਾ ਜਰੂਰਤ ਨੂੰ ਦੇਖਦੇ ਹੋਏ ਵੱਧ ਖੂਨ ਦਾਨ ਕਰਦੇ ਹੋਏ ਗੰਭੀਰ ਮਰੀਜ਼ਾ ਦੀ ਜਾਨ ਬਚਾਉਣ ਦੀ ਕੋਸ਼ਸ਼ ਕ...