ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਦਿੱਤੀ ਮਾਤਾ ਰਣਜੀਤ ਕੌਰ ਇੰਸਾਂ ਨੂੰ ਸ਼ਰਧਾਂਜਲੀ
ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਕੇ ਦਿੱਤੀ ਮਾਤਾ ਰਣਜੀਤ ਕੌਰ ਇੰਸਾਂ ਨੂੰ ਸ਼ਰਧਾਂਜਲੀ
ਗੋਨਿਆਣਾ ਮੰਡੀ (ਜਗਤਾਰ ਜੱਗਾ) ਨੇੜਲੇ ਪਿੰਡ ਜੰਡਾਂਵਾਲਾ (ਬਲਾਕ ਮਹਿਮਾ-ਗੋਨਿਆਣਾ) ਵਾਸੀ ਮਾਤਾ ਰਣਜੀਤ ਕੌਰ ਇੰਸਾਂ ਪਤਨੀ ਬਿੱਕਰ ਸਿੰਘ ਇੰਸਾਂ ਤੇ (ਸੱਚ ਕਹੂੰ ਦੇ ਡਰਾਈਵਰ ਮਹਿਤਾਬ ਸਿੰਘ ਇੰਸਾਂ ਲੱਭੂ, ਨੰਬਰਦਾਰ ਗੁਲਾਬ ...
ਪ੍ਰੇਮੀ ਜਗਦੀਸ਼ ਲਾਲ ਇੰਸਾਂ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਪ੍ਰੇਮੀ ਜਗਦੀਸ਼ ਲਾਲ ਇੰਸਾਂ ਨੇ ਖੱਟਿਆ ਸਰੀਰਦਾਨੀ (Body Donor) ਹੋਣ ਦਾ ਮਾਣ
(ਵਿੱਕੀ ਕੁਮਾਰ) ਮੋਗਾ । ਮੋਗਾ ਦੇ ਸ਼ਾਂਤੀ ਨਗਰ ਵਾਸੀ ਜਗਦੀਸ਼ ਲਾਲ ਇੰਸਾਂ (65) ਨੇ ਸਰੀਰਦਾਨੀ (Body Donor) ਹੋਣ ਦਾ ਮਾਣ ਹਾਸਲ ਕੀਤਾ ਹੈ ਪ੍ਰੇਮੀ ਜਗਦੀਸ਼ ਲਾਲ ਇੰਸਾਂ ਜੋ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਮੰਗਲ...
ਬਲਾਕ ਸੰਗਰੂਰ ਦੀ ਸਾਧ-ਸੰਗਤ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਵੰਡੇ
ਸਾਧ-ਸੰਗਤ 138 ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ ਵੱਧ ਚੜ੍ਹ ਕੇ
(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਸਾਧ-ਸੰਗਤ 138 ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਹੈ। ਇਸੇ ਕੜੀ ਦੇ ਤਹਿਤ ਬਲਾਕ ਸੰਗਰੂਰ ਦੀ ਸਾਧ-ਸੰਗਤ ਵੱਲੋਂ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ...
ਮੰਦਬੁੱਧੀਆਂ ਲਈ ਫਰਿਸ਼ਤਾ ਬਣੇ ਬਲਾਕ ਸਨਮਾਨਿਤ
ਸਰਸਾ। ਸ਼ਾਹ ਸਤਿਨਾਮ ਜੀ ਧਾਮ ’ਚ ਬੁੱਧਵਾਰ ਨੂੰ ਰੂਹਾਨੀਅਤ ਦੇ ਮਹਾਂਕੁੰਭ ਦਾ ਨਜ਼ਾਰਾ ਬਣਿਆ ਰਿਹਾ। ਪੰਜ ਸਾਲਾਂ ਬਾਅਦ ਆਪਣੇ ਸੱਚੇ ਰਹਿਬਰ ਦੀ ਪਵਿੱਤਰ ਹਜ਼ੂਰੀ ’ਚ ਭੰਡਾਰਾ ਮਨਾਉਦ ਦੀ ਖੁਸ਼ੀ ’ਚ ਮਸਤ ਹੋਏ ਡੇਢ ਕਰੋੜ ਤੋਂ ਜ਼ਿਆਦਾ ਡੇਰਾ ਸ਼ਰਧਾਲੂਆਂ ਦੀ ਸ਼ਰਧਾ ਦੇ ਸਾਹਮਣੇ ਸਾਰੇ ਪ੍ਰਬੰਧ ਛੋਟੇ ਸਾਬਤ ਹੋਏ। ਹਰ ਪਾਸੇ ਖੁ...
ਮਾਤਾ ਮਨੀ ਦੇਵੀ ਨੇ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਅਜੀਮਗੜ (ਅਬੋਹਰ) ਵਿਖੇ ਹੋਇਆ ਮੈਡੀਕਲ ਖੋਜਾਂ ਲਈ ਸਰੀਰਦਾਨ (Body Donation)
ਅਬੋਹਰ ਵਿੱਚ ਹੋਇਆ 29 ਵਾਂ ਸਰੀਰਦਾਨ
(ਰਜਨੀਸ਼ ਰਵੀ) ਫਾਜ਼ਿਲਕਾ। ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿਤਰ ਸਿਖਿਆਵਾਂ ‘ਤੇ ਚੱਲਦੇ ਹੋਏ ਮਾਨਵਤਾ ਭਲਾ...
ਸ਼ੇਰਪੁਰ ਦੇ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦਾ ਖੂਨਦਾਨ ਦੇ ਖ਼ੇਤਰ ’ਚ ਵੱਡਾ ਮਾਅਰਕਾ
ਨਿਰੰਤਰ ਖੂਨਦਾਨ ਕਰਕੇ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਕਰਵਾਇਆ ਨਾਂਅ ਦਰਜ਼
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਹੋਇਆ ਇਹ ਸੰਭਵ : ਫਨੀ ਇੰਸਾਂ
(ਰਵੀ ਗੁਰਮਾ) ਸ਼ੇਰਪੁਰ। ਜ਼ਿਲ੍ਹਾ ਸੰਗਰੂਰ ਦੇ ਪਛੜੇ ਸਮਝੇ ਜਾਂਦੇ ਕਸਬਾ ਸ਼ੇਰਪੁਰ ਦੇ ਡੇਰਾ ਪ੍ਰੇਮੀ ਨੇ ਖ...
ਬਲਾਕ ਭੰਗੀਦਾਸ ਨੇ ਪਲੇਟਲੈਟਸ ਡੋਨੇਟ ਕਰ ਦਿੱਤੀ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ
ਬਲਾਕ ਭੰਗੀਦਾਸ ਨੇ ਪਲੇਟਲੈਟਸ ਡੋਨੇਟ ਕਰ ਦਿੱਤੀ ਪੂਜਨੀਕ ਬਾਪੂ ਜੀ ਨੂੰ ਸ਼ਰਧਾਂਜਲੀ
ਡੇਰਾਬੱਸੀ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੇ ਆ ਰਹੇ ਹਨ। ਉਹ ਆਪਣਾ ਹਰ ਦਿਨ ਮਾਨਵਤਾ ਭਲਾਈ ਦੇ ਕੰਮ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਡੇਰਾਬੱਸੀ ਦੇ ਬਲਾਕ ਭੰਗੀਦਾਸ ਦ...
ਮਾਨਵਤਾ ’ਤੇ ਉਪਕਾਰ: ਇੱਕ ਪਿੰਡ ’ਚੋਂ ਇੱਕੋ ਦਿਨ ਦੋ ਮ੍ਰਿਤਕ ਸਰੀਰ ਲਾਏ ਮਾਨਵਤਾ ਲੇਖੇ
ਦੋਵਾਂ ਮ੍ਰਿਤਕ ਸਰੀਰਾਂ ਨੂੰ ਫੁੱਲਾਂ ਨਾਲ ਸਜੀਆਂ ਵੈਨਾਂ ਰਾਹੀਂ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ, ਸਾਧ-ਸੰਗਤ ਤੇ ਗ੍ਰਾਮ ਪੰਚਾਇਤ ਨੇ ਦਿੱਤੀ ਅੰਤਿਮ ਵਿਦਾਇਗੀ
ਬਲਾਕ ਬਰਨਾਲਾ /ਧਨੌਲਾ ਦੇ 43, 44 ਤੇ ਪਿੰਡ ਪੱਤੀ ਸੇਖਵਾਂ ਦੇ ਪਹਿਲੇ ਸਰੀਰਦਾਨੀ ਬਣੇ ਰਣਜੀਤ ਸਿੰਘ ਇੰਸਾਂ ਤੇ ਅਜਮੇਰ ਸਿੰਘ ਇੰਸਾਂ
(ਜਸਵੀਰ ਸਿੰ...
ਕਰੀਬ ਇੱਕ ਮਹੀਨੇ ਤੋਂ ਗੁੰਮ ਹੋਈ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਡੇਰਾ ਪ੍ਰੇਮੀਆਂ ਦਾ ਇੱਕ ਹੋਰ ਸਮਾਜ ਭਲਾਈ ਦਾ ਕੰਮ
ਸੰਗਰੂਰ, (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ, ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਹਾਲਤ 'ਚ ਘੁੰਮ ਰਹੀ ਇੱਕ ਔਰਤ ਦੀ ਸਾਂਭ ਸੰਭਾਲ ਕਰਦਿਆਂ ਉਸ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕੀਤਾ
ਜਾਣਕ...
ਹਮੇਸ਼ਾ ਵਾਂਗ ਜਦ ਆਈ ਔਖੀ ਘੜੀ, ਡੇਰਾ ਸੱਚਾ ਸੌਦਾ ਨੇ ਪੀੜਤਾਂ ਦੀ ਬਾਂਹ ਫੜੀ…
ਟੋਹਾਣਾ (ਸੁਰਿੰਦਰ ਸਮੈਣ)। ਲਗਾਤਾਰ ਹੜ੍ਹ ਦਾ ਪਾਣੀ ਹਰਿਆਣਾ ਵੱਲ ਵਧ ਰਿਹਾ ਹੈ ਜਿਸ ਦੌਰਾਨ ਟੋਹਾਣਾ ਵਿਧਾਨ ਸਭਾ ਖੇਤਰ ਦੇ ਕਈ ਪਿੰਡ ਇਸ ਦੀ ਲਪੇਟ ਵਿੱਚ ਆ ਗਏ ਹਨ। ਹਮੇਸ਼ਾ ਵਾਂਗ ਇਸ ਵਾਰ ਵੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਸਾਹਮਣੇ ਆਈ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮੱਦਦ ਲਈ ਰਵਾਨਾ ਹੋ ਚੁੱਕੀ ਹੈ। ...