158ਵੇਂ ਕਾਰਜ ‘Tree Campaign Green’ ਤਹਿਤ ਸੇਵਾਦਾਰਾਂ ਨੇ ਲਗਾਏ ਪੂਜਨੀਕ ਗੁਰੂ ਜੀ ਦੀ ਉਮਰ ਦੇ ਬਰਾਬਰ 56 ਪੌਦੇ
ਧਰਤੀ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਚਲਾਈ 'ਟ੍ਰੀ ਅਭਿਆਨ' ਮੁਹਿੰਮ ਰੰਗ ਲਿਆਉਣ ਲੱਗੀ
ਬਲਾਕ ਮਲੋਟ ਵਿੱਚ ਇਸ ਮੁਹਿੰਮ ਨੂੰ ਬਹੁਤ ਹੀ ਤੇਜੀ ਨਾਲ ਅੱਗੇ ਵਧਾਇਆ ਜਾਵੇਗਾ : ਅਨਿਲ ਇੰਸਾਂ
(ਮਨੋਜ) ਮਲੋਟ। ਧਰਤੀ ਨੂੰ ਹਰਾ-ਭਰਾ ਅਤੇ ਪ੍ਰਦੂਸ਼ਣ ਮੁਕਤ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਡੇਰਾ ...
Domestic Animal Care: ਵੱਛੇ ਨੂੰ ਅਵਾਰਾ ਛੱਡਣ ਦੀ ਬਜਾਇ ਘਰ ਰੱਖਣ ਦਾ ਲਿਆ ਫੈਸਲਾ
ਘੱਗਾ (ਮਨੋਜ ਗੋਇਲ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਪਵਿੱਤਰ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਹਰ ਭਲਾਈ ਕਾਰਜ ਨੂੰ ਮੋਹਰੀ ਹੋ ਕੇ ਕਰਦੇ ਹਨ। ਇਸੇ ਮਿਸਾਲ ਨੂੰ ਕਾਇਮ ਕਰਦਿਆਂ ਇੱਕ ਡੇਰਾ ਸ਼ਰਧਾਲੂ ਨੇ ਵੱਛੇ ਦੀ ਸੰਭਾਲ ਦਾ ਪ੍ਰਣ ਲਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੂਜ...
ਪ੍ਰਸ਼ਾਸਨ ਨਾਲ ਮੱਦਦਗਾਰ ਬਣ ਕੇ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ
ਪਟਾਕਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ | Welfare Work
ਡੱਬਵਾਲੀ (ਗੁਰਸਾਹਿਬ ਇੰਸਾਂ/ਅਨਿਲ)। ਬੁੱਧਵਾਰ ਨੂੰ ਤ੍ਰਿਵੈਣੀ ਸ਼ਹਿਰ ਡੱਬਵਾਲੀ ਦੇ ਰੇਲਵੇ ਪੁਲ ਨੇੜੇ ਬਣੀ ਪਟਾਕਾ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਇਸ ਅੱਗ ’ਚ ਫੈਕਟਰੀ ’ਚ ਕੰਮ ਕਰਦੇ ਤਿੰਨ ਲੜਕੇ ਬੁਰੀ ਤਰ੍ਹਾਂ ਨਾ...
ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਬਣਾ ਦਿੱਤਾ ਮਕਾਨ ਦਾ ਮਾਲਕ
ਪਿਛਲੀ ਬਾਰਿਸ਼ ਕਾਰਨ ਡਿੱਗ ਗਈਆਂ ਸਨ ਮਕਾਨ ਦੀਆਂ ਛੱਤਾਂ
ਫਰੀਦਕੋਟ (ਗੁਰਪ੍ਰੀਤ ਪੱਕਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਬਲਾਕ ਫਰੀਦਕੋਟ ਬਾਜੀਗਰ ਬਸਤੀ ਵਿਖੇ ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਮਕਾਨ ਦਾ ਮਾਲਕ ਬਣਾ ਦਿੱਤਾ। ਮਿਲੀ ਜਾਣਕਾਰੀ ਅਨੁਸ...
ਸੁਰਿਦਰ ਕੌਰ ਇੰਸਾਂ ਬਣੀ ਜਲਾਲਾਬਾਦ ਸ਼ਹਿਰ ਦੀ ਪਹਿਲੀ ਸਰੀਰਦਾਨੀ
ਸੱਚਖੰਡ ਵਾਸੀ ਭੈਣ ਸੁਰਿੰਦਰ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
(ਰਜਨੀਸ਼ ਰਵੀ ) ਜਲਾਲਾਬਾਦ। ਮਾਨਵਤਾ ਅਤੇ ਮੈਡੀਕਲ ਖੋਜਾਂ ਲਈ ਮਹਾਨ ਕਾਰਜ ਕਰਦੇ ਹੋਏ ਜਲਾਲਾਬਾਦ ਵਿਖੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਦਾ ਸਰੀਰਦਾਨ (Body Donation) ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ ਇੱਥ...
Honesty: ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼
ਜੈਤੋ (ਅਜੈ ਮਨਚੰਦਾ)। Honesty: ਅੱਜ-ਕੱਲ੍ਹ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਪਰ ਅੱਜ ਇੱਕ ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਵੱਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਪੰਜਾਬ ਪੁਲਿਸ ’ਚ ਤਇਨਾਤ ਹਨ। ਜਦੋਂ ਹੰਸਰਾਜ ਇੰਸਾਂ ਅਪਣੀ ਰਾਤ ...
ਪੂਜਨੀਕ ਗੁਰੂ ਜੀ ਨੇ ਹੁਣੇ-ਹੁਣੇ 148ਵਾਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ, ਜਲਦੀ ਪੜ੍ਹੋ-
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਆਸ਼ਰਮ ਤੋਂ ਸਾਧ-ਸੰਗਤ ਨੂੰ ਇੱਕ ਹੋਰ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਇਆ ਹੈ। 148 ਮਾਨਵਤਾ ਭਲਾਈ ਕਾਰਜ : ਪੂਰੇ ਸਾਲ ’ਚ ਇੱਕ ਦਿਨ ਬਜ਼ੁਰਗਾਂ ਦਾ ਬਰਥਡੇ ਮਨਾਇਆ ਜਾਵੇਗਾ। (148th welfare work)
ਸਵਾਲ : ...
New Zealand News: ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਖੂਨਦਾਨ ਕਰਕੇ ਮਨਾਇਆ ਮਹਾਂ ਪਰਉਪਕਾਰ ਮਹੀਨਾ
New Zealand News: ਆਕਲੈਂਡ/ਨਿਊਜ਼ੀਲੈਂਡ (ਰਣਜੀਤ ਇੰਸਾਂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਸਦਕਾ ਨਿਊਜ਼ੀਲੈਂਡ ਦੀ ਸਾਧ ਸੰਗਤ ਨੇ ਖੂਨਦਾਨ ਕੈਂਪ ਲਗਾ ਕੇ ਪਵਿੱਤਰ ਮਹਾਂ ਪਰਉਪਕਾਰ ਮਹੀਨਾ ਮਨਾਇਆ। ਆਕਲੈਂਡ ਦੇ ਮੈਨੁਕਾਊ ਬਲੱਡ ਡੋਨਰ ਸੈਂਟਰ ਵਿਖੇ ਲਗਾਏ ਗਏ...
ਆਨਲਾਈਨ ਗੁਰੂਕੁਲ : ਮਾਨਸਾ ’ਚ ‘ਮਾਨਸ ਜਨਮ’ ਦਾ ਮੰਤਵ ਸਮਝਣ ਪੁੱਜੇ ਹਜ਼ਾਰਾਂ ਸ਼ਰਧਾਲੂ
ਆਨਲਾਈਨ ਗੁਰੂਕੁਲ : ਮਾਨਸਾ ’ਚ ‘ਮਾਨਸ ਜਨਮ’ ਦਾ ਮੰਤਵ ਸਮਝਣ ਪੁੱਜੇ ਹਜ਼ਾਰਾਂ ਸ਼ਰਧਾਲੂ
ਮਾਨਸਾ, (ਸੁਖਜੀਤ ਮਾਨ)। ਇੱਥੋਂ ਦੇ ਸਰਸਾ ਰੋਡ ’ਤੇ ਸਥਿਤ ‘ਸ਼ਾਹ ਸਤਿਨਾਮ ਜੀ ਅਮਨਪੁਰਾ ਧਾਮ’ ਮਾਨਸਾ ’ਚ ਅੱਜ ਹੋ ਰਹੇ ਆਨਲਾਈਨ ਗੁਰੂਕੁਲ ’ਚ ਹਜ਼ਾਰਾਂ ਦੀ ਗਿਣਤੀ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੁੱਜੇ ਹਨ। ਪ੍ਰਬੰਧਕਾਂ ਨ...
ਬੂੜ ਸਿੰਘ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ
ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਸਰਕਾਰੀ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਦਾਨ
ਕਿਰਨ ਰੱੱਤੀ/ਬੁੱਟਰ ਬੱਧਨੀਅਜੀਤਵਾਲ। ਡੇਰਾ ਸੱਚਾ ਸੌਦਾ ਸਰਸਾ ਵੱਲੋਂ 134 ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਬੁਟਰ ਬੱਧਨੀ ਦੇ ਪਿੰਡ ਤਖਾਣਵੱਧ ਦੇ ਡੇਰਾ ਸ਼ਰਧਾਲੂ ਬੂੜ ਸਿੰਘ ਇੰਸਾਂ ਦਾ ਨਾਂਅ ਵੀ ਸਰੀਰਦਾਨੀਆਂ 'ਚ ਸ਼ਾਮਲ ਹੋ ...