ਬਲਾਕ ਬਹਾਦਰਗੜ੍ਹ ਦੀ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ
ਰਾਹਗੀਰਾਂ ਦੀ ਪਿਆਸ ਬਝਾਉਣ ਲਈ ਲਗਾਤਾਰ ਜਾਰੀ ਰਹੇਗੀ ਠੰਢੇ ਪਾਣੀ ਛਬੀਲ
ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਬਾਅਦ ਸ਼ੁਰੂ ਕੀਤੀ ਛਬੀਲ-85 ਮੈਂਬਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੱਗ ਵਰਾਉਂਦੀ ਗਰਮੀ ਵਿੱਚ ਪਾਰਾ 45 ਡਿਗਰੀ ਨੂੰ ਪਾਰ ਹੋ ਰਿਹਾ ਹੈ। ਜੇਠ ਮਹੀਨੇ ਦੀ ਤਪਸ ’ਚ ਡੇਰਾ ਸਰਧਾਲੂਆਂ ਵੱਲੋਂ ਰਾਹਗ...
ਸਰਸਾ ਦੇ ਕਈ ਪਿੰਡਾਂ ‘ਚ ਹੜ੍ਹ ਦਾ ਖਤਰਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੰਭਾਲਿਆ ਮੋਰਚਾ
ਰੁਪਾਣਾ, ਮਾਣਕ ਦੀਵਾਨ ਅਤੇ ਦੜ੍ਹਬਾ ਪਿੰਡ ਨੇ ਪ੍ਰਸ਼ਾਸਨ ਨਾਲ ਮੋਰਚਾ ਸੰਭਾਲਿਆ
ਡਰੇਨ ’ਚੋਂ ਘਾਰ ਕੱਢੀ ਤੇ ਕੰਡਿਆਂ ਨੂੰ ਮਜ਼ਬੂਤ ਕੀਤਾ
ਪਿੰਡ ਵਾਲੇ ਬੋਲੇ, ਭਗਵਾਨ ਦੇ ਦੂਤ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ
(ਸੁਨੀਲ ਵਰਮਾ) ਨਾਥੂਸਰੀ ਚੌਪਟਾ/ਸਰਸਾ। ਭਾਰੀ ਮੀਂਹ ਦੇ ਚੱਲਦੇ ਅਤੇ ਸੇਮ ਨਾਲੇ ਵਿੱਚ...
ਬਜ਼ੁਰਗਾਂ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ
ਬਜ਼ੁਰਗਾਂ ਦੀ ਮਦਦ ਲਈ ਅੱਗੇ ਆਏ ਡੇਰਾ ਸ਼ਰਧਾਲੂ
ਗਾਂਧੀਧਾਮ। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲੋੜਵੰਦਾਂ ਦੀ ਮਦਦ ਕਰਕੇ ਆਪਣੀ ਹਰ ਖੁਸ਼ੀ ਮਨਾਉਦੇ ਹਨ। ਇਸੇ ਕੜੀ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਰਾਜਵੀਰ ਇੰਸਾਂ ਨੇ ਸ਼ਾਹ ਸਤਨਾਮ ਜੀ ਅਲੋਕਿਕ ਧਾਮ, ਗਾਂਧੀਧਾਮ ਗੁਜਰਾਤ ਵਿੱਚ ਆਪਣੇ ਪੁੱਤਰ ਅੰਕਿਤ ਦੇ ਜਨਮ ਦਿਨ ਦੀ...
Mental Health Awareness: ਉੜੀਸਾ ਤੋਂ 3 ਸਾਲ ਪਹਿਲਾਂ ਮਾਤਾ-ਪਿਤਾ ਤੋਂ ਵਿੱਛੜਿਆ ਪੁੱਤ ਡੇਰਾ ਸ਼ਰਧਾਲੂਆਂ ਨੇ ਮੁੜ ਮਿਲਾਇਆ
2 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਪਰਿਵਾਰ ਨੂੰ ਨਾਲ ਮਿਲਾਇਆ
ਵਰ੍ਹਿਆਂ ਪਿਛੋਂ ਪੁੱਤਰ ਨੂੰ ਕੇ ਮਾਪੇ ਹੋਏ ਭਾਵੁਕ, ਪਿੰਡ 'ਚ ਖੁਸ਼ੀ ਦਾ ਮਾਹੌਲ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। Mental Health Awareness: ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਵਿੱਚ ਮਾਨਵਤਾ ਭਲਾਈ ਦੀਆਂ ਅਜਿਹੀਆਂ ਪੈੜਾਂ ਪ...
‘ਸੱਚ ਕਹੂੰ’ ਦੀ ਵਰ੍ਹੇਗੰਢ ਰਹੀ ਪਰਿੰਦਿਆਂ ਦੇ ਨਾਂਅ, ਪਾਠਕਾਂ ਦਾ ਵੱਡਾ ਉਪਰਾਲਾ
Anniversary of SachKahoon
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। ਬਲਾਕ ਗੋਬਿੰਦਗੜ੍ਹ ਜੇਜੀਆ ਦੀ ਸਾਧ-ਸੰਗਤ ਨੇ ਸੱਚ ਕਹੂੰ ਦੀ 22ਵੀਂ ਵਰੇਗੰਢ ਦੀ ਖੁਸ਼ੀ ਵਿੱਚ ਪੰਛੀਆਂ ਲਈ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਤਾ ਭਲਾਈ ਕੇਂਦਰ ਗੋਬਿੰਦਗੜ੍ਹ ਜੇਜੀਆ ਵਿਖੇ ਪੰਛੀਆਂ ਲਈ 22 ਕਟੋਰੇ ਪਾਣੀ ਦੇ...
ਮਾਤਾ ਬਲਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਰਾਕੇਸ਼ ਗਰਗ) ਮੌੜ ਮੰਡੀ। ਬਲਾਕ ਮੌੜ ਮੰਡੀ ਦੇ ਪਿੰਡ ਮੌੜ ਕਲਾਂ ਵਿੱਚ ਡੇਰਾ ਸੱਚਾ ਸੌਦਾ ਦੇ ਚੱਲ ਰਹੇ 151 ਮਾਨਵਤਾ ਭਲਾਈ ਕਾਰਜਾਂ ਦੇ ਤਹਿਤ 26ਵਾਂ ਸਰੀਰਦਾਨ (Body Donation) ਹੋਇਆ। ਮਾਤਾ ਬਲਵੀਰ ਕੌਰ ਇੰਸਾਂ (76) ਆਪਣੀ ਸਵਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਸੱਚਖੰਡ ਜਾ ਬਿਰਾਜੇ। ਉਹਨਾਂ ਵੱਲੋਂ ਜਿਉਂਦ...
ਕੋਰੋਨਾ ਦੌਰਾਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਖ਼ੂਨਦਾਨ ਕਰਕੇ ਬਚਾਉਣ ਲੱਗੇ ਜ਼ਿੰਦਗੀਆਂ
ਨਾਮ ਚਰਚਾ ਘਰ ਤਿਉਣਾ 'ਚ ਸੇਵਾਦਾਰਾਂ ਨੇ ਕੀਤਾ 50 ਯੂਨਿਟ ਖੂਨਦਾਨ, ਖੂਨ ਲੈਣ ਲਈ ਸਿਵਲ ਹਸਪਤਾਲ ਬਲੱਡ ਬੈਂਕ ਬਠਿੰਡਾ ਤੋਂ ਪਹੁੰਚੀ ਟੀਮ
ਸੰਗਤ ਮੰਡੀ, (ਮਨਜੀਤ ਨਰੂਆਣਾ) ਡੇਰਾ ਸੱਚਾ ਸੌਦਾ ਸਰਸਾ ਦੇ ਬਲਾਕ ਚੁੱਘੇ ਕਲਾਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਤਿਉਣਾ ਦੇ ਨ...
ਕਰਫਿਊ ਦੌਰਾਨ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕਰਵਾਇਆ ਵਿਆਹ
ਕਰਫਿਊ ਦੌਰਾਨ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਵਾਇਆ ਵਿਆਹ
ਲੁਧਿਆਣਾ, (ਵਨਰਿੰਦਰ ਮਣਕੂ) | ਲੁਧਿਆਣਾ ਦੇ ਜਨਤਾ ਨਗਰ 'ਚ ਰਹਿੰਦੇ ਡੇਰਾ ਸੱਚਾ ਸੌਦਾ ਸ਼ਰਧਾਲੂ ਸੂਰਜ ਪ੍ਰਕਾਸ਼ ਇੰਸਾਂ ਨੇ ਆਪਣੇ ਬੇਟੇ ਆਸ਼ੂ ਇੰਸਾਂ ਦਾ ਵਿਆਹ 26 ਅਪਰੈਲ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿਕੇ ਕੀਤਾ 'ਤੇ ਸਭ ਲਈ ਇੱਕ ਮਿਸਾਲ ਪੇਸ਼ ਕੀਤ...
ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਸਟੱਡੀ ਸਮਾਰਟ ਟਿਪਸ ਨੇ ਦਿਵਾਈ ਸਫ਼ਲਤਾ
ਲੁਧਿਆਣਾ ਦੀ ਧੀ ਮੋਹਨੀਤ ਇੰਸਾਂ ਨੇ ਚਮਕਾਇਆ ਮਾਪਿਆਂ ਦਾ ਨਾਂਅ
ਲੁਧਿਆਣਾ (ਵਨਰਿੰਦਰ ਸਿੰਘ ਮਣਕੂ/ ਰਘਬੀਰ ਸਿੰਘ)। ਪੰਜਾਬ ਯੂਨੀਵਰਸਿਟੀ ਪੀਯੂ ਦੁਆਰਾ ਐਲਾਨੇ ਬੀ ਐਡ ਦੇ ਨਤੀਜੇ ਵਿੱਚ ਮੋਹਨੀਤ ਇੰਸਾ ਨੇ 90.63 ਫੀਸਦੀ ਅੰਕ ਪ੍ਰਾਪਤ ਕਰਕੇ ਪੀਯੂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਜੇਕਰ ਧੀਆਂ ਨੂੰ ਚੰਗੇ ਸੰਸਕਾਰ...
ਡੇਰਾ ਸੱਚਾ ਸੌਦਾ ਦੇ ਰਿਹਾ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ
ਮਰੀਜ਼ ਬੋਲੇ, ਕੈਂਪ ’ਚ ਦੇਖਣ ਨੂੰ ਮਿਲੀ ਡਾਕਟਰਾਂ ਅਤੇ ਸੇਵਾਦਾਰਾਂ ਦੀ ਸਮਰਪਣ-ਸੇਵਾ ਭਾਵਨਾ | Free Eye Camp
ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ)। ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ’ਚ ਲਗਾਤਾਰ ਤਿੰਨ ਦਿਨਾਂ ਤੋਂ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼...