ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜ ਕਰਕੇ ਮਨਾਈ ’ਸੱਚ ਕਹੂੰ’ ਦੀ 22ਵੀਂ ਵਰ੍ਹੇਗੰਢ

Welfare Work
ਸੱਚ ਕਹੂੰ ਦੀ 22 ਵੀ ਵਰ੍ਹੇਗੰਢ ਪੱਤਰਕਾਰ ਭੂਸ਼ਨ ਸਿੰਗਲਾ ਅਤੇ ਦੁਰਗਾ ਸਿੰਗਲਾ ਨੇ ਕਾਰ ਬਾਜ਼ਾਰ ਪਾਤੜਾਂ ਵਿਖੇ ਰਾਹਗੀਰਾਂ ਲਈ ਠੰਢੇ ਪਾਣੀ ਦੇ ਘੜੇ ਰਖਵਾਕੇ ਮਨਾਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ। ਤਸਵੀਰਾਂ ਤੇ ਵੇਰਵਾ ਭੂਸ਼ਨ ਸਿੰਗਲਾ ਪਾਤੜਾਂ

ਰਾਹਗੀਰਾਂ ਲਈ ਠੰਢੇ ਪਾਣੀ ਦੇ ਘੜੇ ਰਖਵਾਕੇ

ਪਾਤੜਾਂ। ਸੱਚ ਕਹੂੰ ਦੀ 22 ਵੀ ਵਰ੍ਹੇਗੰਢ ਪੱਤਰਕਾਰ ਭੂਸ਼ਨ ਸਿੰਗਲਾ ਅਤੇ ਦੁਰਗਾ ਸਿੰਗਲਾ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਕਾਰ ਬਾਜ਼ਾਰ ਪਾਤੜਾਂ ਵਿਖੇ ਰਾਹਗੀਰਾਂ ਲਈ ਠੰਢੇ ਪਾਣੀ ਦੇ ਘੜੇ ਰਖਵਾਕੇ ਮਨਾਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ। Welfare Work
ਤਸਵੀਰਾਂ ਤੇ ਵੇਰਵਾ ਭੂਸ਼ਨ ਸਿੰਗਲਾ ਪਾਤੜਾਂ

Welfare Work
ਸੱਚ ਕਹੂੰ ਦੀ 22 ਵੀ ਵਰ੍ਹੇਗੰਢ ਪੱਤਰਕਾਰ ਭੂਸ਼ਨ ਸਿੰਗਲਾ ਅਤੇ ਦੁਰਗਾ ਸਿੰਗਲਾ ਨੇ ਕਾਰ ਬਾਜ਼ਾਰ ਪਾਤੜਾਂ ਵਿਖੇ ਰਾਹਗੀਰਾਂ ਲਈ ਠੰਢੇ ਪਾਣੀ ਦੇ ਘੜੇ ਰਖਵਾਕੇ ਮਨਾਈ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ।
ਤਸਵੀਰਾਂ ਤੇ ਵੇਰਵਾ ਭੂਸ਼ਨ ਸਿੰਗਲਾ ਪਾਤੜਾਂ

ਪੰਛੀਆਂ ਲਈ ਪਾਣੀ ਦੇ ਕਟੋਰੇ ਰੱਖੇ

ਸੱਚ ਕਹੂੰ ਦੀ 22 ਵੀ ਵਰ੍ਹੇਗੰਢ ਮੌਕੇ ਬਲਾਕ ਪਾਤਡ਼ਾਂ ਦੇ ਪਿੰਡ ਹਮਝੜੀ ਵਿਖੇ ਅੰਤਾਂ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਪੰਛੀਆਂ ਲਈ ਪਾਣੀ ਵਾਲੇ ਕਟੋਰੇ ਰੱਖਦੇ ਹੋਏ ਡੇਰਾ ਸ਼ਰਧਾਲੂ।

Welfare Work

ਲੋੜਵੰਦਾਂ ਨੂੰ ਰਾਸ਼ਨ ਦਿੱਤਾ | Welfare Work

Welfare Work

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਅਤੇ ਸੱਚ ਕਹੂੰ ਦੀ 22 ਵੀ ਵਰ੍ਹੇਗੰਢ ਮੌਕੇ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਦਿੰਦੇ ਹੋਏ ਡੇਰਾ ਸ਼ਰਧਾਲੂ।

ਇਹ ਵੀ ਪੜ੍ਹੋ: Save Birds: ਪੰਛੀਆਂ ਦੇ ਨਾਂਅ ਰਹੀ ‘ਸੱਚ ਕਹੂੰ’ ਦੀ 22ਵੀਂ ਵਰੇਗੰਢ

LEAVE A REPLY

Please enter your comment!
Please enter your name here