ਲੋੜਵੰਦਾਂ ਨੂੰ ਵੰਡਿਆ ਰਾਸ਼ਨ ਅਤੇ ਪੰਛੀਆਂ ਦੇ ਪਾਣੀ ਲਈ ਰੱਖੇ ਕਟੋਰੇ
ਲੋੜਵੰਦਾਂ ਨੂੰ ਵੰਡਿਆ ਰਾਸ਼ਨ ਅਤੇ ਪੰਛੀਆਂ ਦੇ ਪਾਣੀ ਲਈ ਰੱਖੇ ਕਟੋਰੇ
(ਡੀ.ਪੀ. ਜਿੰਦਲ) ਭੀਖੀ। ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੀ ਜ਼ਰੂਰਤ ਨੂੰ ਵੇਖਦਿਆਂ ਅਤੇ ਤੇਜ਼ ਪੈ ਰਹੀ ਗਰਮੀ ਦੇ ਮੱਦੇਨਜ਼ਰ ਡੇਰਾ ਸ਼ਰਧਾਲੂਆਂ ਵੱਲੋਂ ਲੋੜਵੰਦ 20 ਪਰਿਵਾਰਾਂ ਨੂੰ ਰਾਸ਼ਨ (Distributed Ration) ਦਿੱਤਾ ਗਿਆ ਜਦ ਕਿ ਪੰਛੀਆਂ ...
Foundation Day: ਦੀਨ-ਦੁਖੀਆਂ ਦੀ ਮੱਦਦ ’ਚ ਹਰਿਆਣਾ ਰਿਹਾ ਮੋਹਰੀ, ਪੰਜਾਬ ਦੂਜੇ ਸਥਾਨ ’ਤੇ
(ਸੱਚ ਕਹੂੰ ਨਿਊਜ਼) ਸਰਸਾ। Foundation Day ਮੁਸ਼ਕਲ ਸਮੇਂ ’ਚ ਜ਼ਰੂਰਤਮੰਦਾਂ ਦੀ ਮੱਦਦ ਲਈ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਡੇਰਾ ਸੱਚਾ ਸੌਦਾ ਵੱਲੋਂ ਬਣਾਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦਾ 23ਵਾਂ ਸਥਾਪਨਾ ਦਿਵਸ ਸ਼ਾਹ ਸ...
ਬਲਾਕ ਬਠਿੰਡਾ ਦੇ 92ਵੇਂ ਸਰੀਰਦਾਨੀ ਬਣੇ ਰਾਹੁਲ ਇੰਸਾਂ
ਜਵਾਨ ਪੁੱਤਰ ਦੀ ਮੌਤ ਉਪਰੰਤ ਸਰੀਰਦਾਨ ਕਰਨਾ ਸ਼ਲਾਘਾਯੋਗ : ਵਿਧਾਇਕ ਗਿੱਲ
(ਸੁਖਨਾਮ) ਬਠਿੰਡਾ। ਬਲਾਕ ਬਠਿੰਡਾ ਵਿਚ ਉਸ ਵੇੇਲੇ ਸੋਗ ਦੀ ਲਹਿਰ ਫੈਲ ਗਈ ਜਦੋਂ ਬਲਾਕ ਬਠਿੰਡਾ ਦੇ ਏਰੀਆ ਮਹਿਣਾ ਚੌਂਕ ਦੇ ਭੰਗੀਦਾਸ ਨਰਿੰਦਰ ਇੰਸਾਂ ਦੇ ਇਕਲੌਤੇ ਅਤੇ ਜਵਾਨ ਪੁੱਤਰ ਰਾਹੁਲ ਇੰਸਾਂ (22) ਦੀ ਸੰਖੇਪ ਬਿਮਾਰੀ ਨਾਲ ਮੌਤ ਹੋ...
ਬਲਾਕ ਸਰਹਿੰਦ ਦੀ ਸਾਧ-ਸੰਗਤ ਨੇ ਵਿਧਵਾ ਔਰਤ ਨੂੰ ਮਕਾਨ ਬਣਾ ਕੇ ਦਿੱਤਾ
ਘਰ ਦੀ ਖਸਤਾ ਹਾਲਤ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ
(ਮਨੋਜ ਸਰਮਾ) ਸਰਹਿੰਦ। ਖਸਤਾ ਹਾਲਤ ਮਕਾਨ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ ਅਤੇ ਘਰ ਦੀ ਛੱਤ ਕਿਸੇ ਵੇਲੇ ਵੀ ਡਿੱਗਣ ਕਾਰਨ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਜਦੋਂ ਅਸਮਾਨ ’ਚ ...
ਹੜ੍ਹ ਦਾ ਖਤਰਾ : ਦੂਜੇ ਦਿਨ ਵੀ ਰਾਹਤ ਕਾਰਜਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਕਰ ਰਹੇ ਜੋਰਾਂ-ਸੋਰਾਂ ਨਾਲ ਸੇਵਾ
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਰਾਹਤ ਕਾਰਜਾਂ ’ਚ ਜੁਟੇ ਹੋਏ ਹਨ। ਸਰਸਾ ਜ਼ਿਲ੍ਹੇ...
ਗੁੰਮ ਹੋਇਆ ਪਰਸ ਵਾਪਸ ਕਰਕੇ ਪੇਸ਼ ਕੀਤੀ ਆਸ਼ਾ ਇੰਸਾਂ ਨੇ ਇਮਾਨਦਾਰੀ ਦੀ ਮਿਸਾਲ
ਡੇਰਾਬਸੀ (ਐੱਮ ਕੇ ਸ਼ਾਇਨਾ)। ਆਧੁਨਿਕਤਾ ਦੇ ਯੁੱਗ ਵਿੱਚ ਜਿੱਥੇ ਲੋਕ ਮੋਹ, ਭਰਮ ਅਤੇ ਸਵਾਰਥ ਦੇ ਅਧੀਨ ਹੋ ਰਹੇ ਹਨ, ਉਹ ਆਪਣੇ ਨਾਲ ਧੋਖਾ ਕਰਨ ਤੋਂ ਵੀ ਨਹੀਂ ਖੁੰਝ ਰਹੇ। ਇਸ ਕਾਰਨ ਲੋਕਾਂ ਵਿੱਚ ਇਨਸਾਨੀਅਤ ਅਤੇ ਇਮਾਨਦਾਰੀ ਖਤਮ ਹੋਣ ਲੱਗੀ ਹੈ। ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦ...
Humanity | ਡੇਰਾ ਸ਼ਰਧਾਲੂਆਂ ਲੋੜਵੰਦ ਭੈਣ ਨੂੰ ਮਕਾਨ ਬਣਾ ਕੇ ਦਿੱਤਾ
Humanity | ਪਿੰਡ ਵਾਸੀਆਂ ਨੇ ਸੇਵਾ ਕਾਰਜਾਂ 'ਚ ਦਿੱਤਾ ਸਹਿਯੋਗ
ਕੋਟਕਪੂਰਾ, (ਸੱਚ ਕਹੂੰ ਨਿਊਜ਼) (Humanity) ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਥੋੜ੍ਹੇ ਹੀ ਸਮੇਂ ਵਿੱਚ ਇੱਕ ਲੋੜਵੰਦ ਭੈਣ ਨੂੰ ਮਕਾਨ ਬਣਾ ਕੇ ਦਿੱਤਾ (Humanity) ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਖਾਰਾ (ਬਲਾਕ ਕੋਟਕਪੂਰਾ ) ਦੇ ਭੰਗੀਦ...
ਹਿਮਾਚਲ ਪ੍ਰਦੇਸ਼ ਦੀ ਧਰਤੀ ’ਤੇ ਰਾਮ-ਨਾਮ ਦਾ ਡੰਕਾ ਵੱਜਿਆ
ਹਿਮਾਚਲ ਪ੍ਰਦੇਸ਼ ਦੀ ਧਰਤੀ ’ਤੇ ਰਾਮ-ਨਾਮ ਦਾ ਡੰਕਾ
(ਐਮ. ਕੇ. ਸ਼ਾਇਨਾ) ਨਾਲਾਗੜ੍ਹl ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ’ਚ ਐਤਵਾਰ ਨੂੰ ਨਾਮ ਚਰਚਾ ਹੋਈ। ਇਸ ਮੌਕੇ ਵੱਡੀ ਗਿਣਤੀ ’ਚ ਹਿਮਾਚਲ ਦੀ ਸਾਧ-ਸੰਗਤ ਨੇ ਨਾਮ-ਚਰਚਾ ’ਚ ਹਿੱਸਾ ਲਿਆ। ਗਰਮੀ ਦੇ ਮੌਸਮ ਨੂੰ ਦੇਖਦਿਆਂ ਪਾਣੀ ਸਮਿਤੀ ਦੇ ਸੇਵਾਦਾਰਾਂ ਵੱਲੋਂ ਵੱਖ...
MSG Bhandara | ਐੱਮਐੱਸਜੀ ਭੰਡਾਰੇ ‘ਤੇ ਸਾਧ-ਸੰਗਤ ਨੇ ਤੋੜੇ ਸਾਰੇ ਰਿਕਾਰਡ
ਸਰਸਾ (ਸੱਚ ਕਹੂੰ ਨਿਊਜ਼)। ਮੰਗਲਵਾਰ ਸਰਸਾ ਦੇ ਇਤਿਹਾਸ ’ਚ ਇੱਕ ਸੁਨਹਿਰੀ ਇਬਾਰਤ ਲਿਖ ਗਿਆ। ਪੂਰਾ ਖੇਤਰ ਰੂਹਾਨੀਅਤ ਦੇ ਰੰਗ ’ਚ ਰੰਗਿਆ ਗਿਆ। ਧੂਮ-ਧਾਮ ਨਾਲ ਮਨਾਏ ਗਏ ਪਵਿੱਤਰ ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਅੱਜ ਸਾਰਾ ਜਹਾਨ ਹੀ ਸਰਸੇ ਢੁੱਕ (ਉਮੜ) ਪਿਆ। ਆਪਣੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ...
ਇੱਕ ਹੋਰ ਬੇਟੀ ਨਾਲ ਵਧੇਗਾ ਵੰਸ਼
ਬਰਨਾਵਾ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ਗੁੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਮੁਹਿੰਮਾਂ ਰੂੜ੍ਹੀਵਾਦ ਅਤੇ ਅੰਧਵਿਸ਼ਵਾਸਾਂ ਦੀ ਬੇੜੀ ਨੂੰ ਤੋੜ ਕੇ ਸਮਾਜ ’ਚ ਜਾਗਰੂਕਤਾ ਲਿਆਉਣ ’ਚ ਮੀਲ ਪੱਥਰ ਸਾਬਤ ਹੋ ਰਹੀਆਂ ਹਨ। ਇੱਕ ਸਮੇ...