ਮਹਾਂਰਾਸ਼ਟਰ ’ਚ ਪਿੰਡ ’ਤੇ ਡਿੱਗਿਆ ਪਹਾੜ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ, ਬਚਾਅ ਲਈ ਅੱਗੇ ਆਏ ਡੇਰਾ ਸ਼ਰਧਾਲੂ
ਮਹਾਂਰਾਸ਼ਟਰ (ਸੱਚ ਕਹੂੰ ਨਿਊਜ਼)। ਮਹਾਂਰਾਸ਼ਟਰ (Maharashtra) ਦੇ ਰਾਇਗੜ੍ਹ ਜ਼ਿਲ੍ਹੇ ਦੇ ਖਾਲਾਪੁਰ ਤਾਲੁਕਾ ਦੇ ਪਿੰਡ ਇਰਸ਼ਾਲਵਾੜੀ ’ਚ ਜ਼ਮੀਨ ਖਿਸਕਣ ਕਾਰਨ ਵੱਡੀ ਆਫ਼ਤ ਆਈ ਹੈ। ਬੀਤੇ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਇੱਕ ਪਹਾੜ ਜੋ ਕਿ ਠੀਕ ਇਰਸ਼ਾਲਵਾੜਂ ਪਿੰਡ ਦੇ ਉੱਪਰ ਸੀ, ਖਿਸਕ ਕੇ ਪੂਰੇ ਪਿੰਡ ’ਤੇ ਆ ਗਿੱਡ...
ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ
ਬਲਾਕ ਬਠੋਈ-ਡਕਾਲਾ ਦੀ ਹੋਈ ਬਲਾਕ ਪੱਧਰੀ ਨਾਮ ਚਰਚਾ | Patiala News
ਪਟਿਆਲਾ (ਨਰਿੰਦਰ ਸਿੰਘ ਬਠੋਈ)। ਪਟਿਆਲੇ ਜ਼ਿਲ੍ਹੇ 'ਚ ਪੈਦੇ ਬਲਾਕ ਬਠੋਈ-ਡਕਾਲਾ ਦੇ ਨਾਮ ਚਰਚਾ ਘਰ ਬਠੋਈ ਕਲਾਂ ਵਿਖੇ ਬਲਾਕ ਪੱਧਰੀ ਨਾਮ ਚਰਚਾ ਤੋ ਬਾਅਦ ਸੱਚ ਕਹੂੰ ਦੀ 21ਵੀ ਵਰ੍ਹੇਗੰਢ ਦੀ ਖੁਸੀ ਵਿੱਚ ਪੰਛੀਆ ਲਈ ਮਿੱਟੀ ਵਾਲੇ ਪਾਣੀ ਦੇ ...
ਕੁਝ ਹੀ ਘੰਟਿਆਂ ‘ਚ ਪੱਕਾ ਮਕਾਨ ਬਣਾ ਕੇ ਸੁਖਦੇਵ ਸਿੰਘ ਦਾ ਫਿਕਰ ਮੁਕਾਇਆ
ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਸ਼ਲਾਘਾਯੋਗ ਕਾਰਜ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ) ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜ ਪੂਰੀ ਦੁਨੀਆਂ ਅੰਦਰ ਮਿਸਾਲ ਬਣ ਚੁੱਕੇ ਹਨ ਸੁਨਾਮ ਬਲਾਕ ਦੀ ਸਾਧ-ਸੰਗਤ ਹਮੇਸ਼ਾ ਹੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ '...
ਡੇਰਾ ਸ਼ਰਧਾਲੂਆਂ ਨੇ ਕੀਤਾ ਦੋ ਯੂਨਿਟ ਖੂਨਦਾਨ
ਡੇਰਾ ਸ਼ਰਧਾਲੂਆਂ ਨੇ ਕੀਤਾ ਦੋ ਯੂਨਿਟ ਖੂਨਦਾਨ
ਹਾਂਸੀ (ਸੱਚ-ਮੁੱਚ/ਮੁਕੇਸ਼)। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਸਮਾਜ ਵਿੱਚ ਜਿੱਥੇ ਕਿਤੇ ਵੀ ਖੂਨ ਦੀ ਲੋੜ ਹੁੰਦੀ ਹੈ, ਡੇਰਾ ਸ਼ਰਧਾਲੂ ਉਸੇ ਸਮੇਂ ਖੂਨਦਾਨ ਕਰਨ ਲਈ ਪਹੁੰਚ ਜਾਂਦੇ ਹਨ। ਇਸੇ ਕੜੀ ਵਿੱਚ ਹਾਂਸੀ ਅਤੇ ਗੜ...
ਪਿਤਾ ਦੀ ਬਰਸੀ ਮੌਕੇ ਰੋਬਿਨ ਗਾਬਾ ਇੰਸਾਂ ਨੇ ਕੀਤਾ 59ਵੀਂ ਵਾਰ ਖੂਨਦਾਨ
ਮਲੋਟ (ਮਨੋਜ)। ਬਲਾਕ ਮਲੋਟ ਦੇ ਭਾਰੀ ਗਿਣਤੀ ਵਿੱਚ ਸੇਵਾਦਾਰ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਐਮਰਜੈਂਸੀ ਦੌਰਾਨ ਮਰੀਜਾਂ ਨੂੰ ਖੂਨ ਦੀ ਲੋੜ ਪੈਣ ’ਤੇ ਇੱਕ ਛੋਟਾ ਜਿਹਾ ਸੁਨੇਹਾ ਮਿਲਣ ’ਤੇ ਝੱਟ ਹੀ ਖੂਨਦਾਨ (Blood Donation) ਕਰਨ ਲਈ ਪਹੁੰਚ ਜਾਂਦੇ ਹਨ। ਉਨ੍ਹਾਂ ਸੇਵਾਦ...
Bathinda News: ਜਿੰਦਲ ਪਰਿਵਾਰ ਨੇ ਜ਼ਰੂਰਤਮੰਦਾਂ ਦੀ ਮੱਦਦ ਕਰਕੇ ਮਨਾਇਆ ਦੀਵਾਲੀ ਦਾ ਤਿਉਹਾਰ
Bathinda News: 31 ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ, ਬੱਚਿਆਂ ਨੂੰ ਵੰਡੀਆਂ ਮਠਿਆਈਆਂ ਅਤੇ ਪਟਾਕੇ
Bathinda News: ਬਠਿੰਡਾ (ਸੁਖਨਾਮ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਚਲਦਿਆਂ ਬਲਾਕ ਬਠਿੰਡਾ ਦੇ ਸੇਵਾਦਾਰ ਕ੍ਰਿਸ਼ਨ ਜਿੰਦ...
ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ: ਸਾਧ-ਸੰਗਤ ਨੇ ਦੋ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਤੇ ਇੱਕ ਨੂੰ ਦਿੱਤਾ ਰਾਸ਼ਨ
ਪੰਜ ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਮੌਸਮ ਦੇ ਅਨੁਸਾਰ ਸੂਟ ਵੀ ਵੰਡੇ
(ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ਬਰਨਾਲਾ। ਪਵਿੱਤਰ ਅਗਸਤ ਮਹੀਨਾ ਚੜ੍ਹਦਿਆਂ ਹੀ ਸਾਧ-ਸੰਗਤ ਦੇ ਚਿਹਰੇ ’ਤੇ ਰੌਣਕਾਂ ਦਿਖਾਈ ਦੇਣ ਲੱਗੀਆਂ ਹਨ। ਜਿਸ ਦੇ ਤਹਿਤ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਅਨੁਸਾਰ ਮਾਨਵਤਾ ਭ...
ਮਾਤਾ ਦੀ ਬਰਸੀ ’ਤੇ ਦਿੱਤਾ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ
(ਐੱਮ ਕੇ ਸ਼ਾਇਨਾ ) ਡੇਰਾਬੱਸੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਡੇਰਾ ਬੱਸੀ ਦੇ ਪਿੰਡ ਮੁਬਾਰਕਪੁਰ ਦੇ ਪ੍ਰੇਮੀ ਕਸ਼ਮੀਰੀ ਲਾਲ ਇੰਸਾਂ ਨੇ ਆਪਣੇ ਮਾਤਾ ਦੀ ਬਰਸੀ ਮੌਕੇ ਦੋ ਅਤਿ ਜ਼ਰੂਰਤਮੰਦ ਪਰਿਵਾਰਾਂ ਨੂੰ ਇੱਕ ਇੱਕ ਮਹੀਨੇ ਦਾ ਰਾਸ਼ਨ...
ਆਖਰੀ ਸਾਹ ਗਿਣਤੀ ਰਿਹਾ ਸੀ ਇਹ ਸਖਸ਼, ਫਿਰ ਅੰਬਾਲਾ ਦੇ ਡੇਰਾ ਸ਼ਰਧਾਲੂ ਨੇ ਕਰ ਦਿੱਤੀ ਕਮਾਲ
ਅੰਬਾਲ (ਸੱਚ ਕਹੂੰ ਨਿਊਜ਼/ਕੰਵਰਪਾਲ)। ਮੁਸੀਬਤਾਂ ’ਚ ਫਸੇ ਲੋਕਾਂ ਦੀ ਮੱਦਦ ਕਰਨਾ ਹੀ ਸੱਚੀ ਇਨਸਾਨੀਅਤ ਹੈ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇਨ੍ਹਾਂ ਅਨਮੋਲ ਬਚਨਾਂ ਦੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਾਲਣਾ ਕਰਦੀ ਹੈ। ਇਸੇ ਲੜੀ ਤਹਿਤ ਅੰਬਾਲਾ ਜ਼ਿਲ੍ਹੇ ’...
ਬਲਾਕ ਭਾਦਸੋਂ ਦੇ ਡੇਰਾ ਸ਼ਰਧਾਲੂਆਂ ਨੇ ਦਲਦਲ ਵਿਚ ਫਸੇ ਆਵਾਰਾ ਪਸ਼ੂ ਨੂੰ ਕੱਢਿਆ ਬਾਹਰ
ਸੜਕਾਂ ’ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦਾ ਹੋ ਰਿਹਾ ਹੈ ਬੁਰਾ ਹਾਲ ਪ੍ਰਸ਼ਾਸਨ ਨਹੀਂ ਲੈ ਰਿਹਾ ਕੋਈ ਸਾਰ : ਭੰਗੂ
(ਸੁਸ਼ੀਲ ਕੁਮਾਰ) ਭਾਦਸੋਂ । ਭਾਰੀ ਬਾਰਸ਼ ਪੈਣ ਦੇ ਨਾਲ ਸੜਕਾਂ ਦੇ ਆਲੇ ਦੁਆਲੇ ਬਣੇ ਖਤਾਨਾਂ ਵਿੱਚ ਖੜ੍ਹੇ ਪਾਣੀ ਕਾਰਨ ਦਲਦਲ ਬਣ ਚੁੱਕੀ ਹੈ। ਜਿਸ ਕਾਰਨ ਸੜਕਾਂ ਤੇ ਆਵਾਰਾ ਘੁੰਮ ਰਹੇ ਪਸ਼ੂ ਪਾਣੀ ਦੀ ...