ਸੇਵਾਦਾਰਾਂ ਲਈ ਆਈ ਜ਼ਰੂਰੀ ਸੂਚਨਾ

Dera Sacha Sauda

ਸਰਸਾ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਜੋ ਸੇਵਾਦਾਰ ਕਿਸੇ ਪੱਕੀ ਸੰਮਤੀ ’ਚ ਨਹੀਂ ਹਨ ਉਨ੍ਹਾਂ ਨੇ ਸਤਿਸੰਗ ਭੰਡਾਰੇ ਦੀ ਸੇਵਾ ਲਈ ਦਿਨ 25-05-2023 ਸ਼ਾਮ ਨੂੰ ਜਾਂ 26-05-2023 ਸਵੇਰ ਤੱਕ ਸਰਸਾ ਦਰਬਾਰ ’ਚ ਪਹੁੰਚ ਕੇ ਭਾਈਆਂ ਨੇ ਮਾਹੀ ਸਿਨੇਮਾ ਦੇ ਸਾਹਮਣੇ ਗ੍ਰੀਨ ਐੱਸ ਸ਼ੈੱਡ ’ਚ ਤੇ ਭੈਣਾਂ ਨੇ ਭੈਣਾਂ ਵਾਲੇ ਪਾਸੇ ਨਿੰਮਾਂ ਵਾਲੇ ਗਰਾਊਂਡ ’ਚ ਆਪਣੀ ਹਾਜ਼ਰੀ ਲਵਾ ਕੇ ਸੇਵਾ ਲਵਾ ਲੈਣੀ ਹੈ ਜੀ। ਇਹ ਜਾਣਕਾਰੀ ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ ਨੇ ਦਿੱਤੀ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ’ਚ ਸੈਂਕੜੇ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਕੀਤੀ ਸਫ਼ਾਈ

LEAVE A REPLY

Please enter your comment!
Please enter your name here