ਮੰਦਬੁੱਧੀ ਲਈ ਮਸੀਹਾ ਬਣੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਮਹਿੰਦਾ ਗੜ੍ਹੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਨੂੰ ਆਪਣਿਆਂ ਨਾਲ ਮਿਲਵਾਇਆ
ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਦੀ ਸੰਭਾਲ ਕੀਤੀ ਅਤੇ ਇਲਾਜ ਕਰਵਾ ਕੇ ਮਾਨਵਤਾ ਦਾ ਫਰਜ਼ ਨਿਭਾਇਆ
ਸੱਚ ਕਹੂੰ ਨਿਊਜ਼, ਮਹਿੰਦਾ ਗੜ੍ਹੀ, ਹਿਸਾਰ। ਜਦੋਂ ਕੋਈ ਆਪਣਿਆਂ ਤੋਂ ਵਿਛੜਦਾ ਹੈ ਤਾਂ ਉਸ ਦਾ ਦਰਦ ਸਿਰਫ ਉਹੀ ਮਹਿਸੂਸ ਕਰ ਸਕਦਾ...
ਪਰਿਵਾਰ ਤੋਂ ਵਿੱਛੜੇ ਮਾਨਸਿਕ ਤੌਰ ’ਤੇ ਕਮਜ਼ੋਰ ਨੂੰ ਪਰਿਵਾਰ ਨਾਲ ਮਿਲਾਇਆ
ਪਰਿਵਾਰ ਤੋਂ ਵਿੱਛੜੇ ਮਾਨਸਿਕ ਤੌਰ ’ਤੇ ਕਮਜ਼ੋਰ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ
ਰਘਬੀਰ ਸਿੰਘ, ਲੁਧਿਆਣਾ। ਪੂਜਨੀਕ ਗੁਰੂ ਜੀ ਵੱਲੋਂ ਦਿੱਤੀ ਪ੍ਰੇਰਨਾ ਸਦਕਾ ਅੱਜ ਸੈਂਕੜੇ ਦਿਮਾਗੀ ਤੌਰ ’ਤੇ ਕਮਜ਼ੋਰ ਵਿਅਕਤੀ ਆਪਣੇ ਪਰਿਵਾਰਾਂ ਨੂੰ ਮਿਲ ਚੁੱਕੇ ਹਨ। ਸਾਧ-ਸੰਗਤ ਰੋਜਾਨਾ ਅਜਿਹੇ ਕਿਸੇ ਨਾ ਕਿਸੇ ਵਿਅਕਤੀ ਨੂੰ ਪ...
ਸਾਧ-ਸੰਗਤ ਨੇ ਪੰਚਾਇਤ ਦੇ ਸਹਿਯੋਗ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਜਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਰਜਨੀਸ਼ ਰਵੀ, ਜਲਾਲਾਬਾਦ । ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਸਾਧ-ਸੰਗਤ ਬਲਾਕ ਜਲਾਲਾਬਾਦ ਦੇ ਪਿੰਡ ਕਾਹਨੇ ਵਾਲਾ ਦੀ ਸਾਧ-ਸੰਗਤ ਵੱਲੋਂ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਕੋਵਿਡ ਦੀਆਂ ਹਦਾਇਤਾਂ...
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਮਨਾਇਆ ਫਾਦਰ ਡੇ
ਸੁਰੇਸ਼ ਗਰਗ, ਸ੍ਰੀ ਮੁਕਤਸਰ ਸਾਹਿਬ। ਫਾਦਰ ਡੇ ਦੀ ਖੁਸ਼ੀ ਵਿੱਚ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 6 ਯੂਨਿਟ ਖੂਨਦਾਨ ਕੀਤਾ। ਮਾਨਵਤਾ ਨੂੰ ...
ਪੰਛੀਆਂ ਲਈ ਰੱਖੇ ਮਿੱਟੀ ਦੇ ਬਰਤਨ
ਪੰਛੀਆਂ ਲਈ ਰੱਖੇ ਮਿੱਟੀ ਦੇ ਬਰਤਨ
ਸਮਾਣਾ, ਸੁਨੀਲ ਚਾਵਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਸੇਵਾਦਾਰਾਂ ਵੱਲੋਂ ਬੇਜੁਬਾਨ ਪੰਛੀਆਂ ਲਈ ਮਿੱਟੀ ਦੇ ਕਟੋਰੇ ਪਾਣੀ ਤੇ ਚੋਗੇ ਲਈ ਰੱਖੇ ਗਏ। ਇਸ ਮੌਕੇ ਬਲਾਕ ਭੰਗੀਦਾਸ ਲਲਿਤ ਇੰਸਾਂ ...
ਟ੍ਰਿਊ ਬਲੱਡ ਪੰਪ’ ਦਾ ਟੀਚਾ, ਨਹੀਂ ਜਾਣੀ ਚਾਹੀਦੀ ਖੂਨ ਦੀ ਘਾਟ ਨਾਲ ਕੋਈ ਜ਼ਿੰਦਗੀ
ਖੂਨਦਾਨ ਲਈ ਹਰ ਸਮੇਂ ਤਿਆਰ ਰਹਿੰਦੇ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਮਾਨਸਾ, ਜਗਵਿੰਦਰ ਸਿੱਧੂ । ਲੱਖਾਂ ਯੂਨਿਟ ਖੂਨਦਾਨ ਕਰਨ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਇਨਸਾ...
ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ’ਚ ਪੰਛੀਆਂ ਲਈ ਦਾਣੇ-ਪਾਣੀ ਦਾ ਕੀਤਾ ਪ੍ਰਬੰਧ
ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ’ਚ ਪੰਛੀਆਂ ਲਈ ਦਾਣੇ-ਪਾਣੀ ਦਾ ਕੀਤਾ ਪ੍ਰਬੰਧ
ਜਸਵੰਤ ਰਾਏ, ਜਗਰਾਓਂ, 15 ਜੂਨ। ਏਐੱਸਆਈ ਸੁਰਜੀਤ ਇੰਸਾਂ ਤੇ ਉਨ੍ਹਾਂ ਦੀ ਪਤਨੀ 45 ਮੈਂਬਰ ਜਸਵੀਰ ਕੌਰ ਇੰਸਾਂ ਵੱਲੋਂ ਆਪਣੇ ਪੁੱਤਰ ਅੰਮ੍ਰਿਤਪਾਲ ਇੰਸਾਂ (ਆਸਟਰੇਲੀਆ) ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੇ ਪਰਿਵਾਰ ਵੱਲੋਂ ਬੇਜੁਬਾਨ ਪ...
ਵਿਸ਼ਵ ਖ਼ੂਨ ਦਾਤਾ ਦਿਵਸ : ਜਿੰਨ੍ਹਾਂ ਦੀਆਂ ਰਗਾਂ ’ਚ ਵਹਿੰਦਾ ਖ਼ੂਨ ਦਾ ਕਤਰਾ ਕਤਰਾ ਲੋੜਵੰਦਾਂ ਲਈ ਹਰ ਸਮੇਂ ਹੈ ਤਿਆਰ
ਜਿੰਨ੍ਹਾਂ ਦੀਆਂ ਰਗਾਂ ’ਚ ਵਹਿੰਦਾ ਖ਼ੂਨ ਦਾ ਕਤਰਾ ਕਤਰਾ ਲੋੜਵੰਦਾਂ ਲਈ ਹਰ ਸਮੇਂ ਹੈ ਤਿਆਰ
ਸੁਖਨਾਮ ਰਤਨ, ਬਠਿੰਡਾ। ਖ਼ੂਨਦਾਨ ਦੇ ਖੇਤਰ ’ਚ ਵਿਸ਼ਵ ਪੱਧਰ ’ਤੇ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਨੇ ਟ੍ਰਿਊ ਬਲੱਡ ਪੰਪ ਦਾ ਨਾਮ ਦਿੱਤਾ ਹੈ ਲੱਖਾਂ ਯੂਨਿਟ ਨਹੀ...
ਬਲਾਕ ਅਬੋਹਰ ਦੇ ਸੇਵਾਦਾਰਾਂ ਨੇ ਸੱਚ ਕਹੂੰ ਦੀ ਵਰ੍ਹੇਗੰਢ ’ਤੇ ਲਾਏ ਮਿੱਟੀ ਦੇ ਕਟੋਰੇ
50 ਕਟੋਰੇ ਟੰਗ ਕੇ ਪੰਛੀਆਂ ਲਈ ਪਾਰਕ ਅਤੇ ਘਰਾਂ ਦੀਆਂ ਛੱਤਾਂ ’ਤੇ ਕੀਤਾ ਦਾਣੇ ਪਾਣੀ ਦਾ ਪ੍ਰਬੰਧ
ਅਬੋਹਰ, ਸੁਧੀਰ ਅਰੋੜਾ। ਸੱਚ ਕਹੂੰ ਦੀ 19ਵੀਂ ਵਰ੍ਹੇਗੰਢ ਮੌਕੇ ਬਲਾਕ ਅਬੋਹਰ ਦੀ ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਦੁਆਰਾ ਸੱਚ ਕਹੂੰ ਪ੍ਰਤੀਨਿਧੀ ਸੁਧੀਰ ਅਰੋੜਾ ਦ...
ਪੰਛੀਆਂ ਲਈ ਵਰਦਾਨ ਬਣੀ ‘ਸੱਚ ਕਹੂੰ’ ਦੀ 19ਵੀਂ ਵਰ੍ਹੇਗੰਢ
ਵਾਤਾਵਰਨ ਸੁਰੱਖਿਆ ਲਈ ਪੌਦੇ ਲਾਏ ਅਤੇ ਪੰਛੀਆਂ ਲਈ ਦਾਣਾ-ਪਾਣੀ ਰੱਖਿਆ
ਸੱਚ ਕਹੂੰ ਨਿਊਜ਼, ਸਰਸਾ। ਦੇਸ਼ ਦੇ ਵੱਖ -ਵੱਖ ਸੂਬਿਆਂ ’ਚ ਸੱਚ ਕਹੂੰ ਦੀ ਅੱਜ 19ਵੀਂ ਵਰੇ੍ਹਗੰਢ ਮਨਾਈ ਗਈ ਇਸ ਮੌਕੇ ਮੁੱਖ ਦਫ਼ਤਰ, ਸਰਸਾ ’ਚ ਇੱਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਪ੍ਰੋਗਰਾਮ ਦਾ ਆਗਾਜ਼ ਪ੍ਰਾਰਥਨਾ ਨਾਲ ਕੀਤਾ ਗਿਆ ਇਸ ਤੋਂ ਬਾ...