Welfare Work: ਪੂਜਨੀਕ ਗੁਰੂ ਜੀ ਦੀ ਨਵੀਂ ਮੁਹਿੰਮ ਲਿਆ ਰਹੀ ਐ ਰੰਗ!
‘ਪਾਲਤੂ ਸੰਭਾਲ’ ਮੁਹਿੰਮ: 20 ਸਾਲ ਦੇ ਮੌਲੇ ਬਲਦ ਦੀ ਸੰਭਾਲ ਕਰੇਗਾ ਬਲਵੀਰ ਸਿੰਘ ਇੰਸਾਂ | Welfare Work
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ 163 ਕਾ...
ਆਸ਼ਿਆਨਾ ਮੁਹਿੰਮ : ਬੇਸਹਾਰਾ ਦਾ ਸਹਾਰਾ ਬਣੇ ਡੇਰਾ ਸ਼ਰਧਾਲੂ, ਬਣਾਕੇ ਦਿੱਤਾ ਆਸ਼ਿਆਨਾ
ਆਸ਼ਿਆਨਾ ਮੁਹਿੰਮ : ਬੇਸਹਾਰਾ ਦਾ ਸਹਾਰਾ ਬਣੇ ਡੇਰਾ ਸ਼ਰਧਾਲੂ, ਬਣਾਕੇ ਦਿੱਤਾ ਆਸ਼ਿਆਨਾ
ਬਲਾਕ ਕਿੱਕਰ ਖੇੜਾ ਅਤੇ ਗ੍ਰਾਮ ਪੰਚਾਇਤ ਅਮਰਪੁਰਾ ਦੇ ਸਹਿਯੋਗ ਨਾਲ ਲੋੜਵੰਦ ਨੂੰ ਮਿਲਿਆ ਪੱਕਾ ਮਕਾਨ
(ਸੁਧੀਰ ਅਰੋੜਾ) ਅਬੋਹਰ। ਡੇਰਾ ਸੱਚਾ ਸੌਦਾ ਦੀ ਬ੍ਰਾਂਚ ਕਿੱਕਰ ਖੇੜਾ ਦੀ ਸਾਧ-ਸੰਗਤ ਨੇ ਇੱਕ ਬੇਸਹਾਰਾ ਦਾ ਸਹਾਰਾ ਬਣਦੇ...
ਚੱਲਣ ਫਿਰਨ ਤੋਂ ਅਸਮਰੱਥ ਲੋਕਾਂ ਨੂੰ ਵਾਕਰ ਤੇ ਸੋਟੀਆਂ ਵੰਡ ਕੇ ਮਨਾਇਆ ਪਵਿੱਤਰ ਪਵਿੱਤਰ ਗੁਰਗੱਦੀ ਦਿਵਸ
ਪਵਿੱਤਰ ਮਹੀਨੇ ਵਿੱਚ ਪਹਿਲਾਂ ਵੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਤੇ ਖੂਨਦਾਨ ਕੈਂਪ ਲਾਇਆ ਗਿਆ ਸੀ
ਮਲੋਟ, (ਮਨੋਜ)। ਬਲਾਕ ਮਲੋਟ ਦੀ ਸਾਧ-ਸੰਗਤ ਡੇਰਾ ਸੱਚਾ ਸੌਦਾ ਨਾਲ ਜੁੜੇ ਸਾਰੇ ਹੀ ਪਵਿੱਤਰ ਦਿਵਸ ਮਾਨਵਤਾ ਭਲਾਈ ਦੇ ਕਾਰਜ ਕਰਕੇ ਹੀ ਮਨਾਉਂਦੀ ਹੈ ਕਿਉਂਕਿ ਪੂਜਨੀਕ ਗੁਰੂ ਜੀ ਨੇ ਹਰ ਸਮੇਂ ਸਮੂਹ ਸਾਧ-ਸੰਗਤ ਨੂੰ...
ਡੇਰਾ ਸ਼ਰਧਾਲੂ ਨੇ ਆਪਣੀ ਜਾਨ ਖਤਰੇ ’ਚ ਪਾ ਕੇ ਬਚਾਈ ਗਾਂ ਦੀ ਜਾਨ
ਮੀਂਹ ਦਾ ਪਾਣੀ ਸੜਕ ’ਤੇ ਖੜ੍ਹਾ ਹੋਣ ਕਰਕੇ ਖੰਭੇ ’ਚ ਆਏ ਕਰੰਟ ਨਾਲ ਲੱਗ ਗਈ ਸੀ ਗਾਂ
(ਸੁਖਜੀਤ ਮਾਨ) ਮਾਨਸਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਮਾਨਸਾ ਵਾਸੀ ਇੱਕ ਡੇਰਾ ਸ਼ਰਧਾਲੂ ਨੇ ਕਰੰਟ ਨਾਲ ਲੱਗੀ ਇੱਕ ਗਾਂ ਨੂੰ ਸੁਰੱਖਿਅਤ ਬਚਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ ਹੈ ਗਾਂ ਨੂੰ ਕਰੰਟ ਤੋਂ ...
ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਘਰ ਦਾ ਮੁੱਕਿਆ ਫਿਕਰ
ਡੇਰਾ ਪ੍ਰੇਮੀਆਂ ਕੁੱਝ ਘੰਟਿਆਂ 'ਚ ਹੀ ਬਦਲੀ ਮਾਤਾ ਦੇ ਖ਼ਸਤਾ ਹਾਲਤ ਘਰ ਦੀ ਦਸ਼ਾ
ਬਰਨਾਲਾ, (ਜਸਵੀਰ ਸਿੰਘ) ਬਲਾਕ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਚੀਮਾ ਦੀ ਵਿਧਵਾ ਪ੍ਰੀਤਮ ਕੌਰ ਨੂੰ ਡਿੰਗੂ- ਡਿੰਗੂ ਕਰਦੇ ਤੇ ਮਾਮੂਲੀ ਬਾਰਸ਼ ਹੋਣ ਕਾਰਨ ਚਿਉਣ ਲੱਗ ਪੈਂਦੇ ਆਪਣੇ ਘਰ ਦਾ ਫਿਕਰ ਮੁੱਕ ਗਿਆ ਹੈ ਕਿਉਂਕਿ ਬਲਾਕ ਮਹਿਲ ਕ...
ਬਲਾਕ ਮੋਗਾ ਦੀ ਸੁਰਜੀਤ ਕੌਰ ਇੰਸਾਂ ਵੀ ਹੋਈ ਸਰੀਰਦਾਨੀਆਂ ’ਚ ਸ਼ਾਮਲ
(ਵਿੱਕੀ ਕੁਮਾਰ) ਮੋਗਾ । ਮਾਤਾ ਸੁਰਜੀਤ ਕੌਰ ਇੰਸਾਂ ਨੇ ਵੀ ਬਲਾਕ ਮੋਗਾ ਦੇ ਮਹਾਨ ਸਰੀਰਦਾਨੀਆਂ (Body Donation) ਵਿੱਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 157 ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵਧ-ਚੜ੍ਹ ਕੇ ਅੰਜਾਮ ਦੇ ਰ...
ਅਣਥੱਕ ਸੇਵਾਦਾਰ ਪ੍ਰਦੀਪ ਇੰਸਾਂ ਨੇ ਖੂਨਦਾਨ ਕਰਕੇ ਮਨਾਇਆ ਜਨਮ ਦਿਨ
ਇਸ ਤੋਂ ਪਹਿਲਾਂ ਵੀ ਪ੍ਰਦੀਪ ਇੰਸਾਂ ਨੇ 25 ਜੂਨ ਨੂੰ ਆਪਣੇ ਪਿਤਾ ਦੀ ਬਰਸੀ ਮੌਕੇ ਕੀਤਾ ਸੀ ਖੂਨਦਾਨ | Blood Donation
ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਨੌਜਵਾਨ ਸੇਵਾਦ...
ਆਸਟਰੇਲੀਆ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਪੌਦੇ ਲਗਾ ਕੇ ਬਣਾਇਆ ਨਵਾਂ ਰਿਕਾਰਡ
ਪਰਥ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਨੇ ਲਗਾਏ ਹਜ਼ਾਰਾਂ ਪੌਦੇ
ਪਰਥ (ਆਸਟਰੇਲੀਆ)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਦੇਸ਼-ਵਿਦੇਸ਼ ਦੇ ਸ਼ਰਧਾਲੂ ਵਾਤਾਵਰਨ ਸੁਰੱਖਿਆ ’ਚ ਸ਼ਾਨਾਦਰ...
MSG Bhandara : ਪਵਿੱਤਰ MSG ਭੰਡਾਰੇ ਸਬੰਧੀ ਆਈ ਜ਼ਰੂਰੀ ਜਾਣਕਾਰੀ, ਜਲਦੀ ਦੇਖੋ
ਬਰਨਾਵਾ/ਸਰਸਾ (ਸੱਚ ਕਹੂੰ ਨਿਊਜ਼)। Barnawa : ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ 21 ਦਿਨਾਂ ਦੀ ਫਰਲੋ ਮਿਲਣ ਤੋਂ ਬਾਅਦ ਮੰਗਲਵਾਰ ਨੂੰ MSG ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਵਿਖੇ ਪਧਾਰੇ। ਜਿਵੇਂ ਹੀ ਇਹ ਖ...
ਬੰਗਲੌਰ ਦੇ ਡੇਰਾ ਸ਼ਰਧਾਲੂ ਲੋੜਵੰਦਾਂ ਲਈ ਆਏ ਅੱਗੇ
ਲੋੜਵੰਦ ਮਰੀਜਾਂ ਲਈ ਖੂਨਦਾਨ ਕਰਕੇ ਕੀਤਾ ਭਲਾਈ ਕਾਰਜ
ਬੰਗਲੌਰ (ਸੱਚ ਕਹੂੰ ਨਿਊਜ਼)। ਸੱਚੇ ਦਾਤਾ ਰਹਿਬਰ, ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬੰਗਲੌਰ (ਕਰਨਾਟਕ) ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ...