ਚਾਰ ਬਲਾਕਾਂ ਦੀ ਹੋਈ ਸਾਂਝੀ ਨਾਮ ਚਰਚਾ ਕਰਕੇ ਮਨਾਇਆ ‘ਗੁਰੂ ਪੁੰਨਿਆ ਦਿਵਸ’
ਦਰਜਨਾਂ ਬੱਚਿਆਂ ਨੂੰ ਸਟੇਸ਼ਨਰੀ ਤੇ ਠੰਢੇ-ਮਿੱਠੇ ਪਾਣੀ ਦੀ ਲਾਈ ਗਈ ਛਬੀਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਨੂਰਾਨੀ ਧਾਮ ਪਟਿਆਲਾ ਵਿਖੇ ਗੁਰੂ ਪੂਰਨਮਾ ਦਿਵਸ ਮੌਕੇ ਅੱਜ ਚਾਰ ਬਲਾਕਾਂ ਦੀ ਸਾਂਝੀ ਨਾਮ ਚਰਚਾ ਦੌਰਾਨ ‘ਗੁਰੂ ਪੁੰਨਿਆ ਦਿਵਸ’ ਪੂਰੇ ਧੂਮ ਧਾਮ ਨਾਲ ਮਨਾਇਆ ਗ...
ਸਲਾਬਤਪੁਰਾ ਤੇ ਚਚੀਆ ਨਗਰੀ ’ਚ ਪਵਿੱਤਰ ਭੰਡਾਰਾ ਭਲਕੇ
ਸਾਧ-ਸੰਗਤ ’ਚ ਭੰਡਾਰੇ ਸਬੰਧੀ ਭਾਰੀ ਖੁਸ਼ੀ, ਤਿਆਰੀਆਂ ਜ਼ੋਰਾਂ ’ਤੇ
ਬਠਿੰਡਾ/ਕਾਂਗੜਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਸਬੰਧੀ 14 ਅਪਰੈਲ ਐਤਵਾਰ ਨੂੰ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਐੱਮਐੱਸਜੀ ਡੇੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ...
ਭਾਖੜਾ ਨਹਿਰ ’ਚ ਡਿੱਗੀ ਗਾਂ ਨੂੰ ਡੇਰਾ ਸ਼ਰਧਾਲੂਆਂ ਨੇ ਸੁਰੱਖਿਅਤ ਬਾਹਰ ਕੱਢਿਆ
(ਮਨੋਜ ਗੋਇਲ) ਘੱਗਾ। ਭਾਖੜਾ ਨਹਿਰ ਵਿੱਚ ਡਿੱਗੀ ਇੱਕ ਗਾਂ ਨੂੰ ਇੱਕ ਡੇਰਾ ਸ਼ਰਧਾਲੂ ਨੇ ਆਪਣੀ ਜਾਨ ’ਤੇ ਖੇਡ ਕੇ ਗਾਂ ਨੂੰ ਬਚਾਇਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਲਾਕ ਮਵੀ ਕਲਾਂ ਦੇ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਧਨੇਠਾ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਇੱਕ ਗਾਂ ਜੋ ਕਿ ਕਾਫੀ ਦੂਰ ਤੋਂ ਰੁੜਦੀ ਹੋਈ ਆ...
ਡੇਰਾ ਸੱਚਾ ਸੌਦਾ ਦੇ ਰਿਹਾ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ
ਮਰੀਜ਼ ਬੋਲੇ, ਕੈਂਪ ’ਚ ਦੇਖਣ ਨੂੰ ਮਿਲੀ ਡਾਕਟਰਾਂ ਅਤੇ ਸੇਵਾਦਾਰਾਂ ਦੀ ਸਮਰਪਣ-ਸੇਵਾ ਭਾਵਨਾ | Free Eye Camp
ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ)। ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ’ਚ ਲਗਾਤਾਰ ਤਿੰਨ ਦਿਨਾਂ ਤੋਂ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼...
ਜਾਨ ਜੋਖਮ ’ਚ ਪਾ ਕੇ ਗੁਦਾਮ ’ਚ ਲੱਗੀ ਭਿਆਨਕ ਅੱਗ ਨੂੰ ਗਰੀਨ ਐਸ ਦੇ ਸੇਵਾਦਾਰਾਂ ਨੇ ਬੁਝਾਇਆ
ਲਹਿਰਾਗਾਗਾ ਦੇ ਕੀੜੇਮਾਰ ਦਵਾਈਆਂ ਦੀ ਦੁਕਾਨ ਦੇ ਪਿੱਛੇ ਬਣੇ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ
ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਨੇ ਸੰਭਾਲਿਆ ਮੋਰਚਾ
ਲਹਿਰਾਗਾਗਾ , ਰਾਜ ਸਿੰਗਲਾ)। ਲਹਿਰਾਗਾਗ ਦੇ ਇੱਕ ਗੁਦਾਮ ’ਚ ਲੱਗੀ ਭਿਆਨਕ ਅੱਗ ਨੂੰ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ...
ਹਾਦਸੇ ਨੇ ਲੀਹੋਂ ਲਾਹੀ ਪਰਿਵਾਰ ਦੀ ਜ਼ਿੰਦਗੀ ਤਾਂ ਸੰਗਤ ਬਣੀ ‘ਸਹਾਰਾ’, ਮਕਾਨ ਬਣਾ ਕੇ ਕੀਤੀ ਪਰਿਵਾਰ ਦੀ ਮੱਦਦ
ਮੌੜ ਮੰਡੀ (ਰਾਕੇਸ਼ ਗਰਗ)। ਬਲਾਕ ਮੌੜ ’ਚ ਪੈਂਦੇ ਪਿੰਡ ਰਾਜਗੜ੍ਹ ਕੱੁਬੇ ਦੇ ਗੁਰਸੇਵਕ ਸਿੰਘ ਦੀ ਜ਼ਿੰਦਗੀ ਆਪਣੀ ਤੋਰ ਤੁਰ ਰਹੀ ਸੀ ਪਰ ਛੇ ਸਾਲ ਪਹਿਲਾਂ ਹੋਏ ਹਾਦਸੇ ਨੇ ਲੀਹੋ ਲਾਹ ਦਿੱਤੀ। ਹਾਦਸੇ ’ਚ ਗੰਭੀਰ ਜ਼ਖਮੀ ਹੋਇਆ ਗੁਰਸੇਵਕ ਸਿੰਘ ਰੋਜੀ-ਰੋਟੀ ਕਮਾਉਣ ਤੋਂ ਮੁਥਾਜ ਹੋ ਗਿਆ ਤੇ ਉੱਤੋਂ ਸਿਰ ਢੱਕਣ ਲਈ ਬਣਿਆ ਹੋ...
ਇੱਕ ਹੋਰ ਲੋੜਵੰਦ ਪਰਿਵਾਰ ਨੂੰ ਮਿਲੀ ਪੱਕੀ ਛੱਤ
ਬਲਾਕ ਲੰਬੀ ਦੇ ਪਿੰਡ ਫਤਿਹਮੁਰ ਮਨੀਆਂ ਵਿਖੇ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ (Welfare Work)
ਡੇਰਾ ਪ੍ਰੇਮੀਆਂ ਵੱਲੋਂ ਮਕਾਨ ਬਣਾਕੇ ਦੇਣਾ ਸਮਾਜ ’ਚ ਏਕਤਾ ਪੈਦਾ ਕਰਦਾ : ਚੇਅਰਮੈਨ ਸੰਦੂ
(ਮੇਵਾ ਸਿੰਘ) ਲੰਬੀ/ਕਿੱਲਿਆਂਵਾਲੀ ਮੰਡੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰ...
ਗਿਰਧਾਰੀ ਲਾਲ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
ਪਿੰਡ ਛਾਜਲੀ ਦੇ ਪਹਿਲੇ ਸਰੀਰਦਾਨੀ ਬਣੇ ਗਿਰਧਾਰੀ ਲਾਲ ਇੰਸਾਂ
ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਬਲਾਕ ਗੋਬਿੰਦਗੜ੍ਹ ਜੇਜੀਆ ਤੋਂ ਪੱਤਰਕਾਰ ਸਰਜੀਵਨ ਕੁਮਾਰ ਇੰਸਾਂ, 15 ਮੈਂਬਰ ਬਲਵਿੰਦਰ ਸਿੰਘ ਇੰਸਾਂ ਭੋਲ, ਗੁਰਜੰਟ ਸਿੰਘ, ਪਵਨ ਕੁਮਾਰ ਇੰਸਾਂ ਦੇ ਪਿਤਾ, 85 ਮੈਂਬਰ ਭੈਣ ਬਲਜੀਤ ਕੌਰ ਇੰਸਾਂ ਦੇ ਸਤਿਕਾਰਯ...
ਸਰੀਰਦਾਨ ਅਤੇ ਨੇਤਰਦਾਨ ਕਰਕੇ ਅਮਰ ਹੋ ਗਏ ‘ਸਰੋਜ ਬਾਲਾ ਇੰਸਾਂ
ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਦਿੱਤੀ ਅੰਤਿਮ ਵਿਦਾਈ
ਅਗਰੋਹਾ ਮੈਡੀਕਲ ਕਾਲਜ਼, ਹਿਸਾਰ ਦੇ ਵਿਦਿਆਰਥੀ ਕਰਨਗੇ ਮਿ੍ਰਤਕ ਦੇਹ ’ਤੇ ਖੋਜ
(ਸੱਚ ਕਹੂੰ ਨਿਊਜ਼) ਸਰਸਾ l ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਾਲਈ ਗ...
ਕੜਾਕੇ ਦੀ ਠੰਢ ’ਚ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਦਾ ਸੁਪਨਾ ਕੀਤਾ ਸਾਕਾਰ
ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਨਵਾਂ ਮਕਾਨ | Welfare Work
ਖੰਨਾ (ਦਵਿੰਦਰ ਸਿੰਘ)। ਕੜਾਕੇ ਦੀ ਠੰਢ ਵਿੱਚ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਸਬੂਤ ਦਿੰਦਿਆਂ ਬਲਾਕ ਪਾਇਲ ਦੇ ਡੇਰਾ ਸ਼ਰਧਾਲੂਆਂ ਨੇ ‘ਆਸ਼ਿਆਨਾ ਮੁਹਿੰਮ’ ਤਹਿਤ ਪਿੰਡ ਘੁੰਗ...