ਦੋ ਹਨ੍ਹੇਰੀ ਜਿੰਦਗੀਆਂ ’ਚ ਚਾਨਣ ਲਿਆਉਣਗੀਆਂ ਗੁਰਮੇਲ ਕੌਰ ਇੰਸਾਂ ਦੀਆਂ ਅੱਖਾਂ
(ਸੱਚ ਕਹੂੰ ਨਿਊਜ਼) ਮੋਗਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ ਜਿਉਂਦੇ ਜੀਅ ਸਗੋਂ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ। ਇਸੇ ਲੜੀ ਤਹਿਤ ਸੱਚਖੰਡ ਵਾਸੀ ਗੁਰਮੇਲ ਕੌਰ ਇੰਸਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਜਿੱਥੇ ਉਹ ਦੋ ਹਨ੍ਹੇਰੇ ਜਿੰਦਗੀਆਂ ਨੂੰ ਰੋਸ਼ਨ ਕਰੇਗੀ। ਪ੍ਰ...
ਲਾਜਪਤ ਰਾਏ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ
ਪਰਿਵਾਰ ਵੱਲੋਂ ਮ੍ਰਿਤਕ ਦੇਹ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ , ਬਠਿੰਡਾ ਨੂੰ ਦਾਨ
ਮਾਨਸਾ (ਜਗਵਿੰਦਰ ਸਿੱਧੂ) ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ (Body donate) ਬਲਾਕ ਮਾਨਸਾ ਦੇ ਸੇਵਾਦਾਰ ਲਾਜਪਤ ਰਾਏ ਇੰਸਾਂ ਪੱਤਰ ਚਾਨਣ ਰਾਮ , ਵਾਸੀ ਵਾਰਡ ਨੰਬਰ 04 , ਗਲੀ ਨੰ 13 ਮਾਨਸਾ ਦੇ ਦਿਹਾਂਤ ਉਪ...
ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ’ਚ 45 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਸੱਚ ਕਹੂੰ ਦੇ ਲੱਕੀ ਡਰਾਅ ਜੇਤੂਆਂ ਨੂੰ ਵੰਡੇ ਇਨਾਮ
ਪੂਜਨੀਕ ਗੁਰੂ ਜੀ ਨੇ ਸਾਨੂੰ ‘ਸੱਚ ਕਹੂੰ’ ਦੇ ਰੂਪ ਵਿੱਚ ਤੋਹਫ਼ਾ ਦਿੱਤਾ ਹੈ, ਇਸ ਲਈ ਸਾਨੂੰ ਹਰ ਘਰ ਸੱਚ ਕਹੂੰ ਅਖ਼ਬਾਰ ਲਵਾਉਣਾ ਚਾਹੀਦਾ ਹੈ : 45 ਮੈਂਬਰ
ਸਾਲ 2022 ’ਚ ਹੁਣ ਤੱਕ 567 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਹੈ ਰਾਸ਼ਨ : ਜਿੰਮੇਵਾਰ
ਮਲੋਟ, (...
ਮਾਤਾ ਮਨਜੀਤ ਕੌਰ ਇੰੰਸਾਂ ਸਰੀਰਦਾਨੀਆਂ ’ਚ ਸ਼ਾਮਲ
ਪੂਜਨੀਕ ਗੁਰੂ ਜੀ ਦੀ ਸਿੱਖਿਆ’ਤੇ ਚੱਲਦੇ ਨੂੰਹਾਂ ਨੇ ਅਰਥੀ ਨੂੰ ਮੋਢਾ ਦਿੱਤਾ/ Welfare Work
(ਮਨਜੀਤ ਨਰੂਆਣਾ) ਚੁੱਘੇ ਕਲਾਂ। ਪੂਜਨੀਕ ਗੁਰੂ ਸਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਚੁੱਘੇ ਕਲਾਂ ਅਧੀਨ ਪੈਂਦੇ ਪਿੰਡ ਬਹਿਮਣ ਦੀਵਾਨਾ ਵਿਖੇ ਬਜ਼ੁਰਗ ਮਾਤਾ ਵੱਲ...
ਸ਼ਲਾਘਾਯੋਗ ਕਦਮ : ਡਿੱਗੇ ਮਿਲੇ ਪੈਸੇ ਦੀਨ-ਦੁਖੀਆਂ ਦੀ ਮੱਦਦ ਲਈ ਦਿੱਤੇ
ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤੇ ਚਲਦਿਆਂ ਨੌਜਵਾਨ ਵੱਲੋਂ ਕੀਤਾ ਗਿਆ ਕਾਰਜ ਕਾਬਲੇ-ਤਾਰੀਫ਼ : ਜ਼ਿੰਮੇਵਾਰ | Help the Needy
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਮਾਨਵਤਾ ਭਲਾਈ ਦੇ 157 ਕਾਰਜਾਂ ਨੂੰ ਲਗਾਤਾਰ ਕਰਦੇ ਆ ਰਹੇ ਹਨ। ਇਸੇ ਕੜੀ ਤਹਿਤ ਡੇਰਾ ਸ਼ਰਧਾਲੂ...
ਪਵਿੱਤਰ ਭੰਡਾਰੇ ’ਤੇ 21 ਆਦਿਵਾਸੀ ਜੋੜੀਆਂ ਨੇ ਕੀਤਾ ਵਿਆਹ
ਪਵਿੱਤਰ ਭੰਡਾਰੇ ’ਤੇ 21 ਆਦਿਵਾਸੀ ਜੋੜੀਆਂ ਨੇ ਕੀਤਾ ਵਿਆਹ
ਬਰਨਾਵਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ 131ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਭੰਡਾਰਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੱਚੇ ਦਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰ...
ਮਲੋਟ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਕੀਤਾ 73ਵੀਂ ਵਾਰ ਖੂਨਦਾਨ
ਇਲਾਕੇ ਦੇ ਪਤਵੰਤਿਆਂ ਵੱਲੋਂ ਕੀਤੀ ਜਾ ਰਹੀ ਹੈ ਸ਼ਲਾਘਾ (Blood Donation)
(ਮਨੋਜ) ਮਲੋਟ । ਬਲਾਕ ਮਲੋਟ ਦੇ ਸੇਵਾਦਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ 'ਤੇ ਫੁੱਲ ਚੜ੍ਹਾਉਂਦੇ ਹੋਏ ਜਿੱਥੇ ਲਗਾਤਾਰ ਮਨੁੱਖਤਾ ਦੀ ਭਲਾਈ ਦੇ ਕਾਰਜ ਕਰ ਰਹੇ ਹਨ ਉਥੇ ਇਨ੍ਹਾ...
ਸਲਾਬਤਪੁਰਾ ਤੇ ਚਚੀਆ ਨਗਰੀ ’ਚ ਪਵਿੱਤਰ ਭੰਡਾਰਾ ਭਲਕੇ
ਸਾਧ-ਸੰਗਤ ’ਚ ਭੰਡਾਰੇ ਸਬੰਧੀ ਭਾਰੀ ਖੁਸ਼ੀ, ਤਿਆਰੀਆਂ ਜ਼ੋਰਾਂ ’ਤੇ
ਬਠਿੰਡਾ/ਕਾਂਗੜਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਸਬੰਧੀ 14 ਅਪਰੈਲ ਐਤਵਾਰ ਨੂੰ ਪਵਿੱਤਰ ਭੰਡਾਰੇ ਦਾ ਪ੍ਰੋਗਰਾਮ ਐੱਮਐੱਸਜੀ ਡੇੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ...
ਪਵਿੱਤਰ ਮਹਾਂ ਪਰਉਪਕਾਰ ਦਿਵਸ ਦੀ ਖੁਸ਼ੀ ’ਚ 31 ਫੁੱਟ ਲੰਮਾ ਗਰੀਟਿੰਗ ਕਾਰਡ ਬਣਾ ਕੇ ਪੂਜਨੀਕ ਗੁਰੂ ਜੀ ਨੂੰ ਭੇਜਿਆ
ਗਰੀਟਿੰਗ ਕਾਰਡ ਨੂੰ ਬਨਾਉਣ ਲਈ 7 ਦਿਨ ਦਾ ਸਮਾਂ ਲਗਿਆ
(ਸੁਰੇਸ਼ ਗਰਗ) ਸੀ੍ ਮੁਕਤਸਰ ਸਾਹਿਬ । ਪੁਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਹਾਂ ਉਪਕਾਰ ਮਹੀਨੇ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਅਨੇਕਾਂ ਮਾਨਵਤਾ ਭਲਾਈ ਦੇ ਕੰਮ ਕਰਦੀ ਹੈ। ਇਸ ਦੇ ਨਾਲ ਹੀ ਡੇਰਾ ਸ਼ਰਧਾਲ...
ਸ਼ਰਧਾਂਜਲੀ : ਲੋੜਵੰਦਾਂ ਦੀ ਮੱਦਦ ਕਰਕੇ ਮਨਾਈ ਮਹਾਂ ਸ਼ਹੀਦ ਲਿੱਲੀ ਕੁਮਾਰ ਇੰਸਾਂ ਦੀ ਬਰਸੀ
ਮਹਾਂ ਸ਼ਹੀਦ ਦੀ ਯਾਦ ’ਚ ਨਾਮ ਚਰਚਾ ਹੋਈ
ਸ਼ਹੀਦ ਦੇ ਪਰਿਵਾਰ ਨੂੰ ਕੀਤਾ ਸਨਮਾਨਿਤ
(ਕ੍ਰਿਸ਼ਨ ਭੋਲਾ) ਬਰੇਟਾ। ਮਹਾਂ ਸ਼ਹੀਦ ਡੇਰਾ ਪ੍ਰੇਮੀ ਲਿੱਲੀ ਕੁਮਾਰ ਇੰਸਾਂ ਦੀ 13 ਵੀਂ ਬਰਸੀ ਬੋਹਾ ਦੇ ਨਾਮ ਚਰਚਾ ਘਰ ਵਿਖੇ ਨਾਮ ਚਰਚਾ ਕਰਕੇ ਮਨਾਈ ਗਈ । ਕਵੀ ਰਾਜ ਵੀਰਾਂ ਸ਼ਬਦ ਬੋਲੇ ਅਤੇ ਸੰਤ ਮਹਾਤਮਾਂ ਦੇ ਲਿਖੇ ਪਵਿੱਤਰ ਗ੍ਰੰ...