ਸਾਧ-ਸੰਗਤ ਨੇ ਹੜ੍ਹ ਪ੍ਰਭਾਵਿਤ ਖੇਤਰ ’ਚ 50 ਪਰਿਵਾਰਾਂ ਨੂੰ ਦਿੱਤਾ ਰਾਸ਼ਨ
ਮਾਨਵਤਾ ਦੀ ਸੇਵਾ ਲਈ 24 ਘੰਟੇ ਹਾਜ਼ਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ: 85 ਮੈਂਬਰ ਪੰਜਾਬ
(ਸੁਨੀਲ ਚਾਵਲਾ)ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਂ ’ਤੇ ਚਲਦਿਆਂ ਬਲਾਕ ਸਮਾਣਾ ਤੇ ਨਵਾਂ ਗਾਓ ਦੀ ਸਾਧ-ਸੰਗਤ ਵੱਲੋਂ ਹੜ੍ਹ ਪੀੜਿਤਾਂ (Distribute Ration) ਵਾਲ...
ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਔਰਤ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਸਾਂਭ-ਸੰਭਾਲ ਕਰਕੇ ਉਸ ਦੇ ਘਰ ਪਹੁੰਚਾਇਆ | Welfare Work
ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਦੀ ਸਾਂਭ-ਸੰਭਾਲ ਕਰਕੇ ਉਸ ਦੇ ਪਰਿਵਾਰ ਨਾਲ ਮਿਲਾਉਣ ਦਾ ਸ਼ਲਾਘਾਯੋਗ ਭਲਾਈ ਕਾਰਜ (Welfare Work) ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੇਮੀ ...
ਮੰਦਬੁੱਧੀ ਨੂੰ ਪਿੰਗਲਾ ਆਸ਼ਰਮ ’ਚ ਪਹੁੰਚਾ ਕੇ ਕੀਤਾ ਮਾਨਵਤਾ ਭਲਾਈ ਦਾ ਕਾਰਜ
ਅੱਜ ਦੇ ਸਮੇਂ ’ਚ ਜਿੱਥੇ ਭਰਾ ਭਰਾ ਦਾ ਨਹੀਂ , ਉਥੇ ਡੇਰਾ ਸ਼ਰਧਾਲੂ ਬੇਘਰ ਮੰਦਬੁੱਧੀ ਨੂੰ ਪਿੰਗਲਾ ਆਸ਼ਰਮ (Pingala Ashram) ’ਚ ਪਹੁੰਚਾ ਰਹੇ ਹਨ : ਡਾ. ਸ਼ਾਮ ਲਾਲ
(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਸਮਾਣਾ ਦੇ ਸੇ...
ਜ਼ਿਲ੍ਹਾ ਲੁਧਿਆਣਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਦਿਵਸ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ
ਜ਼ਿਲ੍ਹਾ ਲੁਧਿਆਣਾ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਅਵਤਾਰ ਦਿਵਸ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ
ਲੁਧਿਆਣਾ,(ਰਾਮ ਗੋਪਾਲ ਰਾਏਕੋਟੀ, ਜਸਵੰਤ ਰਾਏ, ਸ਼ਮਸ਼ੇਰ ਸਿੰਘ, ਵਨਇੰਦਰ ਮਣਕੂ, ਰਘਬੀਰ ਸਿੰਘ, ਮਲਕੀਤ ਸਿੰਘ) ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾ...
‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 31ਵਾਂ ਫ੍ਰੀ ਅੱਖਾਂ ਦੇ ਜਾਂਚ ਕੈਂਪ ਨੇ ਬਦਲੀ ਜ਼ਿੰਦਗੀ
ਤਿੰਨ ਸਾਲਾਂ ਬਾਅਦ ਬਿਮਲ ਦੀ ਹਨ੍ਹੇਰੀ ਜ਼ਿੰਦਗੀ’ਚ ਆਈ ਰੌਸ਼ਨੀ
ਦੋਵਾਂ ਅੱਖਾਂ ਦੀ ਰੌਸ਼ਨੀ ਜਾਣ ਨਾਲ ਪਰਿਵਾਰ ’ਤੇ ਬਣ ਗਈ ਸੀ ਬੋਝ
ਸਰਸਾ (ਸੱਚ ਕਹੂੰ ਨਿਊਜ਼, ਰਵਿੰਦਰ ਰਿਆਜ) | ਕੁਝ ਸਾਲ ਪਹਿਲਾਂ ਮੈਨੂੰ ਅੱਖਾਂ ਤੋਂ ਦਿਸਣਾ ਬਿਲਕੁਲ ਬੰਦ ਹੋ ਗਿਆ ਘਰ ਵਾਲਿਆਂ ਨੂੰ?ਸਹਾਰਾ ਦੇਣਾ ਤਾਂ ਦੂਰ ਮੈਂ ਖੁਦ ਉਨ੍ਹਾਂ ’ਤੇ ਬੋ...
ਬਲਾਕ ਸਰਹਿੰਦ ਦੀ ਸਾਧ-ਸੰਗਤ ਨੇ ਵਿਧਵਾ ਔਰਤ ਨੂੰ ਮਕਾਨ ਬਣਾ ਕੇ ਦਿੱਤਾ
ਘਰ ਦੀ ਖਸਤਾ ਹਾਲਤ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ
(ਮਨੋਜ ਸਰਮਾ) ਸਰਹਿੰਦ। ਖਸਤਾ ਹਾਲਤ ਮਕਾਨ ਨੂੰ ਦੇਖ-ਦੇਖ ਹਰ ਸਮੇਂ ਝੂਰਦੀ ਰਹਿੰਦੀ ਸੀ ਵਿਧਵਾ ਔਰਤ ਕਰਮਜੀਤ ਕੌਰ ਅਤੇ ਘਰ ਦੀ ਛੱਤ ਕਿਸੇ ਵੇਲੇ ਵੀ ਡਿੱਗਣ ਕਾਰਨ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਸੀ। ਜਦੋਂ ਅਸਮਾਨ ’ਚ ...
ਬਲਾਕ ਮਲੋਟ ਦੀ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ਵਿੱਚ ਲਿਆਂਦੀ ਤੇਜ਼ੀ
ਜੋਨ ਨੰਬਰ 4 ਅਤੇ ਜੋਨ ਨੰਬਰ 5 ਨੇ ਲੋੜਵੰਦ ਲੋਕਾਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਵੰਡੇ ਕੰਬਲ ਅਤੇ ਗਰਮ ਕੱਪੜੇ | Dera Sacha Sauda
ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾਣਗੇ : 85 ਮੈਂਬਰ ਪੰਜਾਬ
ਮਲੋਟ (ਮਨੋਜ) । ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ...
ਡੇਰਾ ਸ਼ਰਧਾਲੂ ਨੇ ਪੈਸੇ ਵਾਪਸ ਕਰਕੇ ਇਮਾਨਦਾਰੀ ਵਿਖਾਈ
(ਰਾਜਵਿੰਦਰ ਬਰਾੜ) ਗਿੱਦੜਬਾਹਾ। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਬਲਾਕ ਗਿੱਦੜਬਾਹਾ ਦੇ ਡੇਰਾ ਸ਼ਰਧਾਲੂ ਰਾਕੇਸ਼ ਅਹੂਜਾ ਇੰਸਾਂ ਨੇ 1,10,000/ਰੁਪਏ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿੰਦਰ ਨਿਵਾਸੀ ਅੰਕਰਿਆ (ਬਿਹਾਰ) ਡੇਰਾ ਸ਼ਰਧਾਲੂ ਦੀ ਦੁਕਾਨ ’ਤੇ ਆਪ...
ਸੁਖਵਿੰਦਰ ਸਿੰਘ ਸੁੱਖਾ ਇੰਸਾਂ 25 ਮੈਂਬਰ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ
ਆਕਾਸ਼ ਗੁੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ (Sukhwinder Singh Body Donor)
ਆਪ ਆਗੂ ਸਤਵੀਰ ਸਿੰਘ ਨੇ ਵੀ ਕੀਤੀ ਡੇਰੇ ਦੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ
ਧਰਮਕੋਟ/ਅਜੀਤਵਾਲ 1 ਫ਼ਰਵਰੀ(ਕਿਰਨ ਰੱਤੀ/ ਵਿੱਕੀ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ...
ਕੁਲਵੰਤ ਕੌਰ ਇੰਸਾਂ ਵੀ ਮੈਡੀਕਲ ਖੋਜਾਂ ’ਚ ਪਾਉਣਗੇ ਯੋਗਦਾਨ, ਕੀਤਾ ਮਹਾਨ ਕਾਰਜ
ਬਲਾਕ ਵਿੱਚੋਂ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ | Medical Research
ਪਾਇਲ (ਦਵਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਮਾਜ ਭਲਾਈ ਹਿੱਤ 156 ਮਾਨਵਤਾ ਭਲਾਈ ਕਾਰਜ ਵਿਸ਼ਵ ਭਰ ਵਿੱਚ ਚਲਾਏ ਜਾ ਰਹੇ ਹ...