ਦ੍ਰਿੜ ਇਰਾਦੇ ਨਾਲ ਮਿਲਦੈ ਪਰਮਾਤਮਾ : Dr. MSG
ਵਿਸ਼ਵ ਮਾਨਵਤਾ ਦਿਵਸ 'ਤੇ ਸੇਵਾਦਾਰਾਂ ਨੂੰ ਉਨ੍ਹਾਂ ਦੇ ਬੇਹੱਦ ਕਲਿਆਣਕਾਰੀ ਸੇਵਾ ਭਾਵ ਲਈ ਕੋਟਿ-ਕੋਟਿ ਸਲਾਮ ਅਸ਼ੀਰਵਾਦ
ਸਰਸਾ: ਇਨਸਾਨ ਦੇ ਅੰਦਰ ਉਸ ਰਾਮ ਦਾ, ਈਸ਼ਵਰ ਦਾ ਉਹ ਬਲ ਹੈ ਜਿਸਦੇ ਰਾਹੀਂ ਕੈਂਸਰ ਵਰਗੇ ਰੋਗਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਉਸ ਪਰਮਾਤਮਾ ਨੇ ਇਨਸਾਨ ਦੇ ਅੰਦਰ ਅਜਿਹੀ ਸ਼ਕਤੀ ਭਰੀ ਹੈ, ਜਿਸ ਨ...
ਯੁੱਗ ਬਦਲਾਊ Saint Dr MSG
ਮਹਾਨ ਹਸਤੀ ਨੂੰ ਸੱਚ ਕਹੂੰ ਪਰਿਵਾਰ ਦਾ ਕੋਟਿ-ਕੋਟਿ ਨਮਨ
ਸਰਸਾ:ਆਮ ਤੌਰ 'ਤੇ ਜੇਕਰ ਕੋਈ ਇਨਸਾਨ 8-10 ਤਰ੍ਹਾਂ ਦੇ ਕੰਮ ਕਰਨ 'ਚ ਮਾਹਿਰ ਹੋਵੇ ਤਾਂ ਦੁਨੀਆ ਦੰਦਾਂ 'ਚ ਉਂਗਲਾਂ ਪਾਉਣ ਲੱਗਦੀ ਹੈ ਅਤੇ ਸਮਾਜ ਉਸ ਨੂੰ ਅਜੂਬਾ ਮੰਨਣ ਲੱਗਦਾ ਹੈ ਆਪਣੀ ਬੁੱਧੀ ਅਤੇ ਕੌਸ਼ਲ ਨਾਲ ਜੇਕਰ ਕੋਈ ਸੈਂਕੜਿਆਂ ਤਰ੍ਹਾਂ ਦੇ ਕੰਮ ਕਰ...
ਪੂਜਨੀਕ ਗੁਰੂ ਜੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਗੁਰੂ ਪੂਰਣਿਮਾ ਦੀ ਵਧਾਈ
ਇਮਾਨਦਾਰੀ ਨਾਲ ਸਹੀ ਰਸਤੇ 'ਤੇ ਚੱਲਣ ਦਾ ਦਿੱਤਾ ਸੱਦਾ
ਨਵੀਂ ਦਿੱਲੀ: ਗੁਰੂ ਪੂਰਣਿਮਾ ਦਾ ਤਿਉਹਾਰ ਅੱਜ ਪੂਰੇ ਦੇਸ਼ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਦੇਸ਼ ਦੇ ਕਈ ਥਾਵਾਂ 'ਤੇ ਗੁਰੂ ਪੂਜਨ ਕੀਤਾ ਗਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੇਸ਼ ਵਾਸੀਆਂ ...
ਸਭ ਦਾ ਭਲਾ ਮੰਗਦੇ ਹਨ ਸੰਤ : ਪੂਜਨੀਕ ਗੁਰੂ ਜੀ
ਸਰਸਾ, (ਸੱਚ ਕਹੂੰ ਨਿਊਜ਼) । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਸੰਸਾਰ ਵਿੱਚ ਆਦਮੀ ਸਵੇਰ ਤੋਂ ਲੈ ਕੇ ਰਾਤ ਤੱਕ, ਰਾਤ ਤੋਂ ਲੈ ਕੇ ਸਵੇਰ ਤੱਕ ਆਪਣੇ ਹਿਸਾਬ ਨਾਲ ਚੰਗੇ ਕੰਮਾਂ, ਸੁਖ-ਸ਼ਾਂਤੀ ਲਈ ਸਮਾਂ ਲਾਉਂਦਾ ਹੈ ਕੋਈ ਵੀ ਇਹ ਸੋਚ ਕੇ ਸਮਾਂ ਨਹੀਂ ਲਾਉਂਦਾ ਕਿ ਆਉਣ...
ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ’ ਅੱਜ
ਧੂਮ-ਧਾਮ ਨਾਲ ਮਨਾਇਆ ਜਾਵੇਗਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਗੁਰਗੱਦੀ ਦਿਵਸ
ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਜਾਰੀ
(ਸੱਚ ਕਹੂੰ ਨਿਊਜ਼) ਸਰਸਾ। ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ 'ਚ ਅੱਜ ਪਵਿੱਤਰ 'ਮਹਾਂ ਰਹਿਮੋ ਕਰਮ ਦਿਵਸ' (Maha Rahmo Karma Day) ਧੂਮ-ਧਾਮ ਤੇ ...
ਪਹਾੜ ਵਰਗੀਆਂ ਮੁਸੀਬਤਾਂ ਦੂਰ ਕਰ ਦਿੰਦਾ ਹੈ ਪਰਮਾਤਮਾ ਦਾ ਨਾਮ : Saint Dr MSG
ਬਰਨਾਵਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) 'ਚ ਅੱਜ ਸਵੇਰੇ ਹੋਈ ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਆਪਣੇ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕਰਦਿਆਂ ਫ਼ਰਮਾਇਆ ਕਿ ਪਰਮਾਤਮਾ ਦੇ ਨਾਮ 'ਚ ਉਹ ਸਾਰੀਆਂ ਖੁਸ਼ੀਆਂ, ...