ਛੇਤੀ ਵੇਖੋ ਇੰਸਟਾਗ੍ਰਾਮ ‘ਤੇ ਪੂਜਨੀਕ ਗੁਰੂ ਜੀ ਦੀ ਆਈ ਨਵੀਂ ਪੋਸਟ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਇੰਸਟਾਗ੍ਰਾਮ ’ਤੇ ਇੱਕ ਰੀਲ ਅਪਲੋਡ ਹੋਈ ਹੈ। ਵੀਡਿਓ ’ਚ ਪੂਜਨੀਕ ਗੁਰੂ ਜੀ ਇੱਕ ਸੱਜਣ ਦੇ ਸਵਾਲ ਦਾ ਜਵਾਬ ਦੇ ਰਹੇ ਹਨ।

ਸਵਾਲ : ਕਦੇ-ਕਦੇ ਭਰਾ-ਭੈਣ ਨੂੰ ਆਪਸ ’ਚ ਪਤਾ ਹੁੰਦੀ ਹੈ ਕਿ ਉਸਦਾ ਅੱਗੇ ਫਰੈਂਡ ਲੜਕਾ ਜਾਂ ਲੜਕੀ ਉਨ੍ਹਾਂ ਦੇ ਭਰਾ ਜਾਂ ਭੈਣ ਦਾ ਫਾਇਦਾ ਉਠਾ ਰਿਹਾ ਹੈ ਤੇ ਆਪਸ ’ਚ ਹੈਜੀਟੇਸ਼ਨ ਕਾਰਨ ਇੱਕ-ਦੂਜੇ ਨਾਲ ਗੱਲ ਨਹੀਂ ਕਰ ਪਾਉਂਦੇ। ਅਜਿਹੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ?

ਜਵਾਬ : ਜੇਕਰ ਕੋਈ ਭੈਣ-ਭਰਾ ਗਲਤ ਰਸਤੇ ’ਤੇ ਚੱਲ ਰਿਹਾ ਹੈ, ਜਾਂ ਕਿਸੇ ਗਲਤ ਸਾਥੀ ਨੂੰ ਆਪਣਾ ਸਾਥੀ ਬਣਾ ਰਿਹਾ ਹੈ ਤਾਂ ਤੁਹਾਡੇ ਭਰਾ ਨੂੰ ਪਤਾ ਚੱਲ ਗਿਆ ਜਾਂ ਭੈਣ ਨੂੰ ਪਤਾ ਚੱਲ ਗਿਆ ਕਿ ਕਿਵੇਂ ਹੈਂਡਲ ਕਰੀਏ ਇਸ ਸਮੱਸਿਆ ਨੂੰ, ਸਾਨੂੰ ਲਗਦਾ ਹੈ ਕਿ ਬੇਝਿਜਕ ਬਚਪਨ ਤੋਂ ਹੀ ਜੇਕਰ ਤੁਸੀਂ ਗੱਲ ਕਰਦੇ ਆ ਰਹੇ ਹੋ ਹੁਣ ਵੱਡੇ ਹੋ ਗਏ ਹੋ ਤਾਂ ਸਾਨੂੰ ਲੱਗਦਾ ਹੈ ਕਿ ਬੇਝਿਜਕ ਦੱਸ ਦੇਣਾ ਚਾਹੀਦਾ ਹੈ ਕਿ ਇਹ ਇਹ ਕਮੀਆਂ ਮੈਨੂੰ ਨਜ਼ਰ ਆਈਆਂ ਹਨ। ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਸਬੰਧ ਟੁੱਟੇ ਜਾਂ ਤੁਹਾਡੀ ਦੋਸਤੀ ’ਤੇ ਕੋਈ ਅਸਰ ਪਵੇ ਪਰ ਫਿਰ ਵੀ ਭੈਣ-ਭਰਾ ਨੂੰ ਗਾਇਡ ਕਰ ਲੈਣਾ ਚਾਹੀਦਾ ਹੈ। ਇਸ ਬਾਰੇ ਤੁਹਾਡਾ ਸੁਚੇਤ ਕਰਨਾ ਫਰਜ ਹੈ ਅਤੇ ਕਰਦੇ ਰਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here