Ram Mandir

Ram Mandir Pran Prathistha : ਪ੍ਰਾਣ ਪ੍ਰਤਿਸ਼ਠਾ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਹੀ ਵੱਡੀ ਗੱਲ, ਵੇਖੋ LIVE

ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ 35 ਮਿੰਟਾਂ ਦਾ ਭਾਸ਼ਣ | Ram Mandir Pran Prathistha ਅਯੁੱਧਿਆ (ਏਜੰਸੀ)। ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਸੋਮਵਾਰ ਨੂੰ ਜਨਮ ਭੂਮੀ ਮੰਦਰ ਪਰਿਸਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 35 ਮਿੰਟ ਭਾਸ਼ਣ ਦਿੱਤਾ। ਉਨ੍ਹਾਂ ਕਿਹਾ- ਸਭ ਨੂੰ ਰਾਮ-ਰਾਮ। ਅੱਜ ਸਾਡੇ ਰਾਮ ਆ ਗਏ ਹਨ। ਸਦੀਆਂ ਦੀ ਉਡੀਕ ਤੋਂ ਬਾਅਦ […]
ਦੇਸ਼  Breaking News  ਖਾਸ ਖਬਰ 

Ram Mandir : ਅਯੁੱਧਿਆ ‘ਚ ਰਾਮ ਮੰਦਰ ਸਮਾਰੋਹ ਲਈ ਊਧਵ ਨੂੰ ਮਿਲਿਆ ਸੱਦਾ 

ਮੁੰਬਈ (ਏਜੰਸੀ)। Ram Mandir  ਮਹਾਂਰਾਸ਼ਟਰ ਸ਼ਿਵ ਸੈਨਾ (ਯੂਬੀਟੀ) ਪਾਰਟੀ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਐਤਵਾਰ ਨੂੰ ਕਿਹਾ ਕਿ ਸੱਦਾ ਮਿਲਣ ਦੇ ਬਾਵਜੂਦ, ਊਧਵ ਠਾਕਰੇ (Uddhav Thackeray) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਪਵਿੱਤਰ ਸਮਾਰੋਹ ਵਿੱਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਰਾਉਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਬੀਟੀ ਸੈਨਾ ਮੁਖੀ […]
ਦੇਸ਼  Breaking News  ਖਾਸ ਖਬਰ 

Sri Ram : ਭਾਰਤ ਦੀ ਪਛਾਣ ਦਾ ਮੂਲ ਤੱਤ ਹਨ ਸ੍ਰੀਰਾਮ

ਸ੍ਰੀਰਾਮ ਭਾਰਤੀ ਸੰਸਕ੍ਰਿਤੀ ਦੀ ਚੇਤਨਾ ਦੇ ਪ੍ਰਾਣ ਤੱਤ ਹਨ ਸੰਪੂਰਨ ਭਾਰਤੀ ਸੰਸਕ੍ਰਿਤੀ ’ਚ ਰਾਮ ਨਾਮ ਦੀ ਮਹੱਤਤਾ ਦੀ ਚਰਚਾ ਪਾਈ ਜਾਂਦੀ ਹੈ ਸ੍ਰੀਰਾਮ ਨੇ ਸਮੁੱਚੀ ਕਾਇਨਾਤ ਨੂੰ ਸੱਚ ਦੇ ਰਸਤੇ ’ਤੇ ਚੱਲਣਾ ਸਿਖਾਇਆ ਹੈ ਜੀਵਨ ਦੇ ਪ੍ਰਾਣ ਤੱਤ ਰਾਮ ਹਨ ਭਾਰਤੀ ਲੋਕ ਜੀਵਨ ’ਚ ਰਾਮ ਦਾ ਮਹੱਤਵ ਸਦੀਆਂ ਤੋਂ ਰਿਹਾ ਹੈ ਸ੍ਰੀਰਾਮ ਕਣ-ਕਣ ’ਚ ਮੌਜੂਦ […]
ਦੇਸ਼  Breaking News  ਲੇਖ  ਖਾਸ ਖਬਰ 

Ram Mandir : ਅਮਿਤਾਭ ਬੱਚਨ ਨੇ ਸਥਾਪਨਾ ਤੋਂ ਪਹਿਲਾਂ ਅਯੁੱਧਿਆ ’ਚ ਕਿਉਂ ਖਰੀਦਿਆ 14.5 ਕਰੋੜ ਦਾ ਪਲਾਟ? ਜਾਣੋ ਕਾਰਨ

ਦਿੱਗਜ਼ ਅਭਿਨੇਤਾ ਅਮਿਤਾਭ ਬੱਚਨ ਨੇ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ ਅਯੁੱਧਿਆ ’ਚ ਘਰ ਬਣਾਉਣ ਲਈ 14.5 ਕਰੋੜ ਰੁਪਏ ਦਾ ਪਲਾਟ ਖਰੀਦਿਆ ਹੈ। ਮੀਡੀਆ ਰਿਪੋਰਟ ਮੁਤਾਬਿਕ, ਬਾਲੀਵੁੱਡ ਅਭਿਨੇਤਾ, ਜਿਨ੍ਹਾਂ ਦਾ ਜਨਮ ਇਲਾਹਾਬਾਦ (ਹੁਣ ਪ੍ਰਯਾਗਰਾਜ਼) ’ਚ ਹੋਇਆ ਸੀ, ਨੇ ਮੁੰਬਈ ਸਥਿਤ ਡੇਵਲਪਰ ਦ ਹਾਊਸ ਆਫ ਅਭਿਨੰਦਨ ਲੋਢਾ ਵੱਲੋਂ ਅਯੁੱਧਿਆ ’ਚ 7 ਸਿਤਾਰਾ ਮਿਕਸਡ-ਯੂਜ਼ ਐਨਕਲੇਵ ਦਿ […]
ਦੇਸ਼  Breaking News  ਮਨੋਰੰਜਨ  ਖਾਸ ਖਬਰ 

ਰਾਮ ਮੰਦਿਰ : ਕਾਨੂੰਨੀ ਪ੍ਰਕਿਰਿਆ ਖਤਮ ਹੋਣ ਤੋਂ ਪਹਿਲਾਂ ਬਿੱਲ ਨਹੀਂ : ਮੋਦੀ

ਕਿਹਾ ਕਿ ਕਾਂਗਰਸ ਦੇ ਵਕੀਲ ਸੁਪਰੀਮ ਕੋਰਟ ‘ਚ ਰੁਕਾਵਟਾਂ ਪੈਦਾ ਕਰ ਰਹੇ ਹਨ | Ram Mandir ਏਜੰਸੀ, (ਨਵੀਂ ਦਿੱਲੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਮੰਦਿਰ ਸਬੰਧੀ ਬੇਹੱਦ ਅਹਿਮ ਬਿਆਨ ਦਿੱਤਾ ਹੈ ਪੀਐਮ ਮੋਦੀ ਨੇ ਅੱਜ ਕਿਹਾ ਕਿ ਰਾਮ ਮੰਦਿਰ ਨਿਰਮਾਣ ਲਈ ਕੋਈ ਬਿੱਲ ਉਦੋਂ ਲਿਆਂਦਾ ਜਾ ਸਕਦਾ ਹੈ, ਜਦੋਂ ਇਸ ‘ਤੇ ਕਾਨੂੰਨੀ ਪ੍ਰਕਿਰਿਆ ਪੂਰੀ ਹੋ […]
ਦੇਸ਼ 

ਸ਼ਿਆ ਵਕਫ਼ ਬੋਰਡ ਨੇ ਰਾਮ ਮੰਦਰ ਬਾਰੇ ਦਿੱਤਾ ਇਹ ਬਿਆਨ

ਕਿਹਾ, ਮੰਦਰ ਤੋੜ ਕੇ ਬਣਾਈ ਸੀ ਬਾਬਰੀ ਮਸਜਿਦ, ਜ਼ਮੀਨ ਮਿਲੇ ਤਾਂ ਬਣਾਵਾਂਗੇ ਮਸਜਿਦ-ਏ-ਅਮਨ ਲਖਨਊ: ਸ਼ਿਆ ਸੈਂਟਰਲ ਵਕਫ਼ ਬੋਰਡ ਦੇ ਪ੍ਰਧਾਨ ਵਸੀਮ ਰਿਜਵੀ ਨੇ ਕਿਹਾ ਕਿ  ਅਯੁੱਧਿਆ ਵਿੱਚ ਰਾਮ ਮੰਦਰ ਨੂੰ ਤੋੜ ਕੇ ਬਾਬਰੀ ਮਸਜਿਦ ਬਣਾਈ ਗਈ ਸੀ। ਸ਼ਰੀਅਤ ਇਜਾਜ਼ਤ ਨਹੀਂ ਦਿੰਦਾ ਕਿ ਮੰਦਰ ਤੋੜ ਕੇ ਮਸਜਿਦ ਬਣਾਈ ਜਾਵੇ। ਅਸੀਂ ਕੰਪਲੈਕਸ ਤੋਂ ਵੱਖਰੀ ਜ਼ਮੀਨ ਮੰਗੀ ਹੈ […]
ਦੇਸ਼  Breaking News 
Ad Ad Ad